Ham Hindu Nahin (Kahan Singh Nabha)

 130.00
"ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ'? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ 'ਹਮ ਹਿੰਦੂ ਨਹੀਂ'...।"          (-ਭਾਈ ਕਾਹਨ ਸਿੰਘ ਨਾਭਾ)

Hanne Hanne Patshahi (Novel) ਹੰਨੈ ਹੰਨੈ ਪਾਤਸ਼ਾਹੀ by Jagdeep Singh

 649.00
ਅਠ੍ਹਾਰਵੀਂ ਸਦੀ ਦੇ ਸਿਦਕੀ ਸਿੱਖ ਇਤਿਹਾਸ ਉੱਤੇ ਅਧਾਰਿਤ (ਨਾਵਲ) ‘ਸਿੰਘਨ ਪੰਥ ਦੰਗੈ ਕੋ ਭਇਓ’ ਸਿੰਘਾਂ ਦਾ ਇਹ ਦੰਗਾ, ਸੰਸਾਰ ਦੀ

Har Naven Suraj Navin Sikh Surbirta by: Ajaib Singh Dhillon

 450.00
ਸਾਰੀ ਦੁਨੀਆ ਇਸ ਗੱਲ ਦੀ ਕਾਇਲ ਹੈ ਕਿ ਬਹਾਦਰੀ ਦਾ ਅਦੁੱਤੀ ਗੁਣ ਸਿੱਖ ਕੌਮ ਦੇ ਵੰਡੇ ਵਿਚ ਆਇਆ ਹੈ ।

Harinder Singh Mehboob di Vichardhara by: Amrik Singh Dhaul

 450.00
ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਪੰਜ ਸਾਹਿਤ ਰਤਨਾਂ ਵਿਚੋਂ ਗਿਣਿਆ ਜਾਂਦਾ ਹੈ । ਉਸਦੇ ਰਚਨਾ ਦਾ ਸੋਮਾ ਸਿੱਖੀ ਦੀ ਸ੍ਰਿਸ਼ਟੀ

Harinder Singh Mehboob di Vichardhara by: Amrik Singh Dhaul

 450.00
ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਪੰਜ ਸਾਹਿਤ ਰਤਨਾਂ ਵਿਚੋਂ ਗਿਣਿਆ ਜਾਂਦਾ ਹੈ । ਉਸਦੇ ਰਚਨਾ ਦਾ ਸੋਮਾ ਸਿੱਖੀ ਦੀ ਸ੍ਰਿਸ਼ਟੀ

Hath-Likhat Pracheen Biran Di Parikarma by: Manohar Singh Marco

 950.00
ਇਸ ਪੁਸਤਕ ਵਿਚ ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ-ਲਿਖਤੀ ਬੀੜਾਂ ਬਾਰੇ ਵੇਰਵੇ ਸਹਿਤ ਜੋ ਜਾਣਕਾਰੀ ਦਿੱਤੀ

Haumain Ton ‘Tun Hi’ Vall : Jaswant Singh Neki

 300.00
ਹਉਮੈ ਬਾਰੇ ਤਕਰੀਬਨ ਸਾਰੇ ਧਰਮਾਂ ਦੀ ਇਹੋ ਮਾਨਤਾ ਹੈ ਕਿ ਇਹ ਸਾਨੂੰ ਬੁਨਿਆਦੀ ਏਕਤਾ ਤੋਂ ਵਖਰਿਆਉਂਦੀ ਹੈ ਤੇ ਇਹ ‘ਨਿਜ’

Hind-Pak Bordernama by Nirmal Singh Nimma Langah

 300.00
“ਬਾਰਡਰਨਾਮਾ” ਨਿਰਮਲ ਨਿੰਮਾਂ ਲੰਗਾਹ ਦਾ ਨਾਵਲ ਹੈ। ਇਹ ਇਕ ਸਵੈ-ਜੀਵਨੀ ਮੂਲਕ ਨਾਵਲ ਹੈ। ਨਿਰਮਲ ਕਹਿੰਦਾ ਹੈ ਕਿ ਇਸ ਵਿਚਲੀਆਂ ਜੋ

Hindu Itihaas – Haaran di Dastaan -By Dr. Surinder Kumar Sharma

 110.00
ਪਿਛਲੇ ਦੋ ਹਜ਼ਾਰ ਵਰ੍ਹਿਆਂ ਤੋਂ ਹਿੰਦੂਆਂ ਨੇ ਸਿਰਫ਼ ਪਤਨ ਅਤੇ ਗ਼ੁਲਾਮੀ ਹੀ ਵੇਖੀ ਹੈ। ਹਿੰਦੂ ਵਾਰ-ਵਾਰ ਯੂਨਾਨੀਆਂ, ਅਰਬਾਂ, ਮੁਗ਼ਲਾਂ, ਤੁਰਕਾਂ,