Anean Chon Uthho Soorma by: Jaswant Singh Kanwal

 125.00
ਲੋਕਾਂ ਨੂੰ ਰਾਜਨੀਤਕ, ਆਰਥਿਕ ਤੇ ਸਭਿਆਚਾਰਕ ਇਨਕਲਾਬ ਚਾਹੀਦਾ ਹੈ । ਇਹ ਲੀਡਰਸ਼ਿਪ ਤੇ ਏਹੋ ਰਵੱਈਆ, ਇਨਕਲਾਬ ਨਹੀਂ ਲਿਆ ਸਕਦੇ ।

Annhe Nishanchi by: Ajmer Singh Aulakh

 60.00
‘ਅੰਨ੍ਹੇ ਨਿਸ਼ਾਨਚੀ’ ਪੰਜਾਬ ਦੀ ਸੰਪਰਦਾਇਕ ਫਿਜ਼ਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਹੈ । 1947 ਦੇ ਸੰਪਰਦਾਇਕ ਫਸਾਦਾਂ ਦੀ ਪਿੱਠ-ਭੂਮੀ

Antar Jhaat by: Narinder Singh Kapoor

 250.00
ਇਸ ਪੁਸਤਕ ਦਾ ਉਦੇਸ਼ ਮਨੁੱਖ ਨੂੰ ਆਪਣੇ ਅੰਦਰ ਛੁਪੀਆਂ ਸ਼ਕਤੀਆਂ ਤੋਂ ਜਾਣੂ ਕਰਵਾਉਣਾ ਹੈ ।

Anubhav Prakash by: Jaswant Singh Neki (Dr.)

 500.00
ਇਸ ਪੁਸਤਕ ਵਿਚ ਲੇਖਕ ਨੇ ਨਾਮ, ਸੇਵਾ, ਵਾਹਿਗੁਰੂ ਆਦਿ ਸੰਕਲਪਾਂ ਦੀ ਵਿਆਖਿਆ ਕਰ ਕੇ ਸਿੱਖ ਅਧਿਆਤਮ ਸ਼ਾਸਤਰ ਦੀ ਸਿਰਜਣਾ ਕੀਤੀ

Apna Kaumi Ghar by: Jaswant Singh Kanwal

 200.00
ਇਹ ਜਸਵੰਤ ਸਿੰਘ ਦੇ ਲਿਖੇ ਨਿਬੰਧਾਂ ਦਾ ਸੰਗ੍ਰਹਿ ਹੈ । ਕੌਮ ਇਨਸਾਫ਼ ਲਈ ਛੋਟੀਆਂ ਤੋਂ ਵੱਡੀਆਂ ਅਦਾਲਤਾਂ ਦੇ ਚੱਕਰ ਖਾਂਦੀ

Apne Apne Jangal by: Ajeet Kour

 250.00
ਇਸ ਵਿਚ ਲੇਖਿਕਾ ਨੇ ‘ਵਰਕਿੰਗ ਗਰਲਜ਼ ਹੋਸਟਲ’ ਦੀ ਉਜਾੜ, ਬੀਆਬਾਨ, ਬਦਹਵਾਸ ਤੇ ਬੌਖ਼ਲਾਈ ਹੋਈ ਇਕੱਲ ਨਾਲ ਭਰੀ ਰੇਗਿਸਤਾਨੀ ਦੁਨੀਆਂ ਦੀ

Apne Hi Lokan Khilaf Jang by: Arundhati Roy

 220.00
ਓਪਰੇਸ਼ਨ ਗਰੀਨ ਹੰਟ ਅਤੇ ਸਲਵਾ ਜੁਡਮ ਵਰਗੀਆਂ ਕਾਨੂੰਨੀ ਤੇ ਗ਼ੈਰਕਾਨੂੰਨੀ ਸਰਕਾਰੀ ਮੁਹਿੰਮਾਂ ਦੇ ਰੂਪ ’ਚ ਹੁਕਮਰਾਨਾਂ ਵਲੋਂ ਆਪਣੇ ਹੀ ਲੋਕਾਂ

Aradhna by: Jaswant Singh Kanwal

 125.00
ਇਹ ਪੁਸਤਕ ਜਸਵੰਤ ਸਿੰਘ ਕੰਵਲ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ।

Ardaas (Jaswant Singh Neki) PaperBack

 300.00
ਅਰਦਾਸ, ਸਿਦਕ ਦੇ ਅਭਿਆਸ ਦਾ ਪ੍ਰਮੁੱਖ ਸਾਧਨ ਹੈ । ਸਿੱਖ ਅਰਦਾਸ ਨ ਕੇਵਲ ਪੰਥ ਦੇ ਗੌਰਵ ਭਰਪੂਰ ਇਤਿਹਾਸ ਦਾ ਖੁਲਾਸਾ ਹੀ ਹੈ, ਗੁਰਮਤਿ ਧਰਮ-ਵਿਗਿਆਨ ਦਾ ਸਾਰੰਸ਼ ਵੀ ਹੈ । ਇਸ ਦੇ ਭਾਵਾਂ ਨਾਲ ਪਰਿਚਿਤ ਹੋਣਾ, ਆਪਣੇ ਕੌਮੀ ਵਕਾਰ ਨਾਲ ਵੀ ਜੁੜਨਾ ਹੈ ਤੇ ਆਪਣੇ ਧਰਮ-ਸਿੱਧਾਂਤਾਂ ਵਲੋਂ ਸੁਚੇਤ ਹੋਣਾ ਵੀ । ਇਹ ਪੁਸਤਕ ਸਿੱਖ ਅਰਦਾਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਆਖਿਆਉਣ ਦੇ ਨਾਲ ਨਾਲ ਪਾਠਕ ਨੂੰ ਅਰਦਾਸ ਵਿਚ ਜੁੜਨ ਲਈ ਵੀ ਆਮੰਤ੍ਰਿਤ ਕਰਦੀ ਹੈ ।