Sikh Shahadat Kisan Sagarsh Part 1 ਸਿੱਖ ਸ਼ਹਾਦਤ – ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਭਾਗ – 1 (Bibekgarh Parkshan)

 150.00
ਕਿਸਾਨੀ-ਸੰਘਰਸ਼ ਖਾਲਸਾ ਪੰਥ ਲਈ ਇਤਿਹਾਸ, ਅਰਦਾਸ ਅਤੇ ਅਮਲ ਦੀ ਸੁਮੇਲਤਾ ਦੇ ਸੁੱਚੇ ਰੂਪ ਪ੍ਰਗਟ ਕਰਨ ਦਾ ਸਬੱਬ ਬਣਿਆ ਜਿਸ ਵਿਚ

Sikh Shahadat Kisan Sangarsh Part 2 (ਸਿੱਖ ਸ਼ਹਾਦਤ – ਕਿਸਾਨ ਸੰਘਰਸ਼ ਵਿਸ਼ੇਸ਼ ਅੰਕ ਭਾਗ – 2) Bibekgarh Parkashan

 200.00
ਕਿਸਾਨੀ-ਸੰਘਰਸ਼ ਖਾਲਸਾ ਪੰਥ ਲਈ ਇਤਿਹਾਸ, ਅਰਦਾਸ ਅਤੇ ਅਮਲ ਦੀ ਸੁਮੇਲਤਾ ਦੇ ਸੁੱਚੇ ਰੂਪ ਪ੍ਰਗਟ ਕਰਨ ਦਾ ਸਬੱਬ ਬਣਿਆ ਜਿਸ ਵਿਚ

Sikh Shahadat Part 5 ਸਿੱਖ ਸ਼ਹਾਦਤ ਅੰਕ~੫ (Bibekgarh Parkshan)

 150.00
ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਬਿਪਰਵਾਦੀ ਹਿੰਦੂ ਦੀ ਸਿੱਖਾਂ ਪ੍ਰਤੀ ਈਰਖਾ ਤੇ ਡਰ ਵਿੱਚੋਂ ਅਮਲ ਵਿੱਚ ਆਉਂਦਾ ਹੈ । ਬਾਕੀ

Sikh Surat Di Parvaz : Harinder Singh Mehboob (Prof.)

 650.00
ਇਹ ਪੁਸਤਕ ਮਹਿਬੂਬ ਕਵੀ ਵੱਲੋਂ 1960 ਤੋਂ 2010 ਦਰਮਿਆਨ ਵੱਖ-ਵੱਖ ਵਿਸ਼ਿਆਂ ’ਤੇ ਲਿਖੇ ਗਏ ਨਿਬੰਧਾਂ, ਖੋਜ-ਪੱਤਰਾਂ, ਰੇਖਾਂ-ਚਿੱਤਰਾਂ, ਪੁਸਤਕ ਸਮੀਖਿਆਵਾਂ ਅਤੇ

Sikh vi Niglea gya (Kulbir Singh Kaura)

 200.00
“ਸਿੱਖ ਇੱਕ ਸੁਤੰਤਰ ਧਰਮ ਹੈ। ਸਿੱੱਖ ਪੰਥ ਹਿੰਦੂ ਧਰਮ ਵਿੱਚੋਂ ਨਹੀਂ ਹੈ। ਇਸ ਲਈ ਹਿੰਦੂ ਧਰਮ ਸਿੱਖ ਧਰਮ ਨੂੰ ਨਿਗ਼ਲਣ

Sikhan Te Muslmanan Di Itihasak Saanjh : by Ali Rajpura

 350.00
ਇਸ ਕਿਤਾਬ ਵਿੱਚ ਇਸਲਾਮੀ ਵੰਡ ਅਤੇ ਸੂਫੀ ਪਰੰਪਰਾ ਦੇ ਵਿਅਕਤੀਆਂ ਦੇ ਜੀਵਨੀ ਚਿੱਤਰਣਾਂ ਦੁਆਰਾ ਮੱਧਯੁਗੀ ਪੰਜਾਬ ਦੇ ਸਰਵ ਵਿਆਪਕ ਅਤੇ

Sikhi Ate Sikhan Da Bhawikh ( Gurmeet Singh Sidhu)

 300.00
ਸਿੱਖ ਇਸ ਕਰਕੇ ਵਡਭਾਗੇ ਹਨ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਅਗਵਾਈ ਹਾਸਲ ਹੈ। ਸਿੱਖੀ ਵਿਹਾਰ ਦਾ ਧਰਮ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਨੁਭਵ ਦੌਰਾਨ ਗੁਰਸਿੱਖੀ ਦੇ ਰਹੱਸ ਪ੍ਰਗਟ ਕੀਤੇ। ਦਸਾਂ ਪਾਤਸ਼ਾਹੀਆਂ ਦਾ ਰੂਹਾਨੀ ਜੀਵਨ ਸਿੱਖਾਂ ਅਤੇ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸੋਮਾ ਹੈ। ਇਸ ਤੋਂ ਇਲਾਵਾ ਸ਼ਹਾਦਤਾਂ ਅਤੇ ਸੂਰਮਗਤੀ ਨਾਲ ਭਰਪੂਰ ਸ਼ਾਨਾਮਤਾ ਇਤਿਹਾਸ ਸਿੱਖਾਂ ਨੂੰ ਦੀਨ ’ਤੇ ਪਹਿਰਾ ਦੇਣ ਦਾ ਸਬਕ ਸਿਖਾਉਂਦਾ ਹੈ। ਅਜੋਕੇ ਚਿੰਤਨ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਿੱਖ ਸਿਧਾਂਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਹਨ, ਕਿਉਂਕਿ ਗੁਰਬਾਣੀ ਸਿੱਖਾਂ ਨੂੰ ਸਮੇਂ ਅਤੇ ਸਥਾਨ ਦੇ ਸੀਮਤ ਬੰਧਨਾਂ ਤੋਂ ਆਜ਼ਾਦ ਕਰਦੀ ਹੈ। ਦੂਸਰੇ ਪਾਸੇ ਸਿੱਖਾਂ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਸਿੱਖਾਂ ਨੂੰ ਦਰਪੇਸ਼ ਸੰਕਟ ਦਾ ਅੰਦਾਜ਼ਾ ਨੌਜਵਾਨਾਂ ਵਿਚ ਪਨਮ ਰਹੇ ਰੁਝਾਨਾਂ ਤੋਂ ਲਗਾਇਆ ਜਾ ਸਕਦਾ ਹੈ। ਅੱਜ ਸਿੱਖ ਨੌਜਵਾਨ ਦਿਸ਼ਾਹੀਣ ਹੁੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਪੱਤਿਤਪੁਣਾ ਵੱਧ ਰਿਹਾ ਹੈ ਅਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿਚ ਹੈ। ਸਿੱਖ ਬੁੱਧੀਜੀਵੀ-ਵਰਗ ਵੀ ਅਜੋਕੀ ਮੰਡੀ ਅਤੇ ਸਟੇਟ ਦੇ ਚੱਕਰਵਿਊ ਵਿਚ ਫਸ ਗਿਆ ਜਾਪਦਾ ਹੈ। ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਨੂੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ, ਵੱਡਾ ਦੁਖਾਂਤ ਹੈ। ਇਸ ਦੁਖਾਂਤ ਦੇ ਸਿੱਟੇ ਵਜੋਂ ਸਿੱਖਾਂ ਦੇ ਜੀਵਨ ਵਿਚ ਫੈਲ ਰਹੀ ਨਿਰਾਸ਼ਤਾ ਦੇ ਭੱਖਦੇ ਮਸਲਿਆਂ ’ਤੇ ਚਿੰਤਨ ਸ਼ੁਰੂ ਕਰਨਾ, ਇਸ ਪੁਸਤਕ ਦਾ ਉਦੇਸ਼ ਹੈ।

Singh Sabha Lehar Arambh Te Vikas (Dr. Paramjit Singh Mansa)

 600.00
ਸਿੰਘ ਸਭਾ ਲਹਿਰ 1873 ਈ. ਵਿਚ ਆਰੰਭ ਹੋਈ ਸਿੱਖ ਪੁਨਰ-ਜਾਗ੍ਰਤੀ ਲਹਿਰ ਸੀ, ਜਿਸ ਨੇ ਸਿੱਖੀ ਵਿਚ ਆਈ ਗਿਰਾਵਟ ਨੂੰ ਦੂਰ

Siyasat Te Siyasatdaan by: Harcharan Singh (Chief Secy., SGPC)

 350.00
ਇਹ ਪੁਸਤਕ ਸਿੱਖ ਪੰਥ ਦੇ ਸਮਕਾਲੀ ਮੁੱਦਿਆਂ, ਸਮਾਜਕ ਸਰੋਕਾਰਾਂ, ਰਾਜਨੀਤਕ ਉਲਝਣਾਂ ਅਤੇ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਬਾਰੇ ਲੇਖਕ ਦੇ ਵਿਵਧ ਲੇਖਾਂ

Sorath Beeja Ashok by: Ajmer Singh (Dr.)

 130.00
ਸੋਰਠ ਬੀਜਾ ਦੀ ਪ੍ਰੀਤ ਕਥਾ ਉੱਤਰੀ ਭਾਰਤੀ ਵਿਚ ਬਹੁਤ ਲੋਕ ਪ੍ਰਿਯ ਤੇ ਪ੍ਰਸਿੱਧ ਸੀ । ਇਹ ਪ੍ਰੇਮ ਕਹਾਣੀ ਰਾਜਸਥਾਨੀ, ਗੁਜਰਾਤੀ,

Sri Anandpur Sahib De Gurdware: Sathapna Ate Panthak Parbandh by: Gurdev Singh Sidhu

 280.00
ਇਸ ਪੁਸਤਕ ਵਿਚ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ, ਇਨ੍ਹਾਂ ਦੇ ਨਾਉਂ ਲੱਗੀਆਂ ਜਾਗੀਰਾਂ