Agg Di Khed by: Nanak Singh (Novelist)

 275.00
ਪੰਜ ਮਾਰਚ ਤੋਂ ਲੈ ਕੇ ਪੰਦਰਾਂ ਅਗਸਤ (1947) ਤੀਕ, ਇਨ੍ਹਾਂ ਛਿਆਂ ਮਹੀਨਿਆਂ ਵਿਚ ਲੇਖਕ ਨੇ ਜੋ ਕੁਝ ਅੱਖਾਂ ਨਾਲ ਤੱਕਿਆ

Bhagat Singh : Myth Ate Asliyat (Samkalian di Nazar Vich) by: Ajmer Singh

 350.00
ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਵਿੱਚੋਂ ਭਗਤ ਸਿੰਘ (1907-1931) ਨੇ, ਬਿਨਾਂ ਸ਼ੱਕ, ‘ਲੋਕ ਨਾਇਕ’

Bharat di Azadi da Agman te Sikh Satithi (Dr Kirpal Singh)

 120.00
ਦੇਸ਼-ਬਟਵਾਰੇ ਦਾ ਸਭ ਤੋਂ ਵੱਧ ਸੰਤਾਪ ਸਿੱਖਾਂ ਨੇ ਭੋਗਿਆ । ਜਾਨ – ਮਾਲ ਦੇ ਨੁਕਸਾਨ ਅਤੇ ਘਰ-ਬਾਰ ਦੇ ਤਿਆਗ ਤੋਂ ਇਲਾਵਾ ਸਿੱਖਾਂ ਨੂੰ ਆਪਣੇ ਅਨੇਕਾਂ ਇਤਿਹਾਸਕ ਗੁਰ-ਅਸਥਾਨਾਂ ਦੀ ਸੇਵਾ-ਸੰਭਾਲ ਤੇ ਦਰਸ਼ਨਾਂ ਤੋਂ ਵੀ ਵੰਚਿਤ ਹੋਣਾ ਪਿਆ । ਇਸ ਤੋਂ ਇਲਾਵਾ ਲੇਖਕ ਨੇ ਇੰਗਲੈਂਡ ਜਾ ਕੇ ਖੋਜ ਕੀਤੀ ਤੇ ਜੋ ਰੀਕਾਰਡ ਪ੍ਰਾਪਤ ਹੋਏ ਉਹ ਰੀਕਾਰਡ ਇਸ ਪੁਸਤਕ ਵਿਚ ਪਹਿਲੀ ਵਾਰੀ ਛਾਪੇ ਗਏ ਹਨ । ਅੰਗਰੇਜ਼ਾਂ ਵੱਲੋਂ ਵੱਖ-ਵੱਖ ਸੱਤਾ ਬਦਲੀ ਦੀਆਂ ਤਜਵੀਜ਼ਾਂ ਦਾ ਅਧਿਐਨ ਕੀਤਾ ਜਾਏ ਕਿ ਸਿੱਖਾਂ ਦਾ ਉਨ੍ਹਾਂ ਬਾਰੇ ਕੀ ਪ੍ਰਤਿਕਰਮ ਸੀ, ਇਸ ਪੁਸਤਕ ਦਾ ਮੁੱਖ ਵਿਸ਼ਾ ਹੈ ।

Bijli Di Karhak : Darshan Singh Awara

 150.00
‘ਬਿਜਲੀ ਦੀ ਕੜਕ’ ਵਿਚ ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚਿਆਂ ਨਾਲ ਸੰਬੰਧਤ 29 ਕਵਿਤਾਵਾਂ ਸ਼ਾਮਲ ਹਨ ,

Bikhre Punjab Di Gatha by: Sukhpal Singh Hundal

 300.00
ਇਸ ਪੁਸਤਕ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਵਿਗਿਆਨਕ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ । ਇਸ ਪੁਸਤਕ ਵਿੱਚ

Deeve Di Lo by: Giani Sohan Singh Seetal

 150.00
947 ਵਿਚ ਲੇਖਕ ਆਪਣਾ ਪਿੰਡ ਛੱਡ ਕੇ ਤੁਰੇ ਸੀ ਉਸ ਵੇਲੇ ਦਾ ਹਾਲ ਇਸ ਨਾਵਲ ਰਾਹੀਂ ਪੇਸ਼ ਕੀਤਾ ਹੈ ।

Divided by Partition United by Resilience : 21 Inspirational Stories From 1947 by: Mallika Ahluwalla

 295.00
During the mayhem of the 1947 Partition, lakhs lost their homes and livelihoods, lakhs died. It was a time of

Gadri Baabe Kaun san (Ajmer Singh) (Delux Binding)

 550.00
ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ । ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ । ਉਨਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖਾਤਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਪੈਂਦੀ ਸੀ ਇਸ ਕਰਕੇ ਉਨ੍ਹਾਂ ਨੂੰ ਅਜੋਕੇ ਆਧੁਨਿਕਵਾਦੀ ਅਰਥਾਂ ਵਿਚ ‘ਰਾਸ਼ਟਰਵਾਦੀ’ ਕਹਿਣਾ ਅਨਿਆਇ ਹੈ । ਇਸ ਧਾਰਨਾ ਦਾ ਪਰਚਾਰ ਵਿਆਪਕ ਪੈਮਾਨੇ ਤੇ ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ । ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ । ਇਹ ਬਿਪਰ ਸੰਸਕਾਰ ਹੈ, ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ – ਭਗਵੇਂ, ਲਾਲ ਤਿਰੰਗੀ ਤੇ ਰੰਗ-ਬਿਰੰਗੇ ਲਿਬਾਸਾਂ ਵਿਚ ਪ੍ਰਗਟ ਹੋ ਰਿਹਾ ਹੈ ।