Rani Tatt (Harman)

 300.00

Description

ਨੌਜਵਾਨ ਕਵੀ ਹਰਮਨ ਦੀ ਰਾਣੀ ਤੱਤ ਨੇ ਪੰਜਾਬੀ ਕਵਿਤਾ ਦੀ ਮਕਾਨਕੀ ਤੇ ਜਮੂਦ ਨੂੰ ਤੌੜ ਕੇ ਦਿਲ ਨੂੰ ਧੂਹ ਪਾਉਣ ਵਾਲੀਆਂ ਮਧੁਰ ਤਰਬਾਂ ਛੇੜੀਆਂ ਹਨ, ਜਿਸ ਨੇ ਨੌਜਵਾਨ ਪਾਠਕਾਂ ਨੂੰ ਕੀਲ ਲਿਆ ਹੈ । ਉਸ ਦਾ ਅਨੁਭਵ ਇਸ ਧਰਤੀ ਦੇ ਸੱਚ ਨਾਲ ਜੁੜਿਆ ਹੈ । ਉਸ ਦੀ ਪ੍ਰੇਰਨਾਂ ਇਸ ਦੀ ਮਾਣ-ਮੱਤੀ ਵਿਰਾਸਤ ਹੈ। ਉਹ ਇਸ ਦੇ ਵਿਹੜਿਆਂ ਚੋਂ ਉੱਡ ਚੁੱਕੇ ਰੰਗਾਂ ਨੂੰ ਪੜਾਣਨ ਦਾ ਯਤਨ ਕਰਦਾ ਹੈ । ਉਸ ਦੇ ਕਾਵਿ-ਬੋਲ ਪੰਜਾਬ ਦੀ ਧੜਕਣ ਹਨ ਤੇ ਇਨ੍ਹਾਂ ਵਿਚੋਂ ਖੁਸ਼ਗਵਾਰ ਭਵਿੱਖ ਦੀ ਮਹਿਕ ਆਉਂਦੀ ਹੈ । ਇਸ ਪੁਸਤਕ ਨੂੰ ਸਾਹਿਤ-ਅਕਾਦਮੀ ਦਿੱਲੀ ਨੇ ਯੁਵਾ ਪੁਰਸਕਾਰ ੨੦੧੭ ਦੇ ਕੇ ਇਸ ਸਮਰੱਥ ਕਵੀ ਨੂੰ ਥਾਪੜਾ ਦਿੱਤਾ ਹੈ ।

Additional information
Weight .400 kg
Reviews (0)

Reviews

There are no reviews yet.

Be the first to review “Rani Tatt (Harman)”