Description

ਇਸ ਸਾਕੇ ਬਾਰੇ ਪਹਿਲਾਂ ਵੀ ਕਈ ਪੁਸਤਕਾਂ ਮੌਜੂਦ ਹਨ ਪਰ ਉਹ ਅਧੂਰੀ ਜਾਣਕਾਰੀ ਦੇਣ ਦੇ ਨਾਲ਼ ਇਤਿਹਾਸ ਨੂੰ ਵੀ ਵਿਗਾੜ ਕੇ ਪੇਸ਼ ਕਰਦੀਆਂ ਹਨ। ਇਹੋ ਹੀ ਨਹੀਂ ਇੱਕ ਖ਼ਾਸ ਭਾਸ਼ਾ ਰਾਹੀਂ ਸਿੱਖਾਂ ਨੂੰ ਇਕੱਲੇ ‘ਹਿੰਦੀ’ ਬਣਾ ਕੇ ਹੀ ਪੇਸ਼ ਨਹੀਂ ਕੀਤਾ, ਸਿੱਖ ਪਛਾਣ ਦੇ ਨਾਲ਼-ਨਾਲ਼ ਸਿੱਖ ਸੱਭਿਆਚਾਰ ਦੀਆਂ ਧਾਰਮਿਕ ਰਵਾਇਤਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਹੈ। ਇਸ ਪੁਸਤਕ ਵਿੱਚ ਅੱਜ ਤੋਂ ਸੌ ਸਾਲ ਪਹਿਲਾਂ ਦੇ ਕਨੇਡਾ, ਅਮਰੀਕਾ ਅਤੇ ਪੰਜਾਬ ਦੇ ਸਿੱਖ ਸੰਘਰਸ਼ ਨੂੰ ਚਿਤਰਿਆ ਹੈ।

Additional information
Weight 1.000 kg
Reviews (0)

Reviews

There are no reviews yet.

Be the first to review “Kamagata Maru (Rajwinder Singh Rahi)”