Khulle Bhed (Maloye Krishna Dhar)

 750.00

Description

‘ਖੁੱਲ੍ਹੇ ਭੇਦ’ : ਭਾਰਤੀ ਗੁਪਤਚਰ ਵਿਭਾਗ ਦੀ ਪਰਦੇ ਪਿੱਛੇ ਛੁਪੀ ਅਸਲ ਕਹਾਣੀ।
‘ਖੁੱਲ੍ਹੇ ਭੇਦ’ ਇੱਕ ਗੁਪਤਚਰ ਕਾਰਜ-ਕਰਮੀ ਦੀ ਕਹਾਣੀ ਹੈ, ਜਿਸ ਨੇ ੩੦ ਸਾਲ ਮੁਲਕ ਦੀ ਪ੍ਰਮੁੱਖ ਸੰਸਥਾ ਦੇ ਲੇਖੇ ਲਾਏ। ਇਸ ਕਿਤਾਬ ਰਾਹੀਂ ਉਸ ਨੇ ਯਾਦਗਾਰੀ ਘਟਨਾਵਾਂ, ਜਿਨ੍ਹਾਂ ਨੇ ਭਾਰਤੀ ਰਾਜਨੀਤੀ ਦੀ ਰੂਪ-ਰੇਖਾ ਖਡ਼ੀ, ਰਾਸ਼ਟਰ ਦੀ ਗ੍ਰਹਿ ਤੇ ਵਿਦੇਸ਼ੀ ਨੀਤੀ ਉੱਪਰ ਤੇ ਗੁਆਂਢੀ ਮੁਲਕਾਂ ਤੇ ਭੂਗੋਲਿਕ ਰਾਜਸੀ ਖੇਤਰਾਂ ਦੇ ਸੁਰੱਖਿਆ ਮਾਹੌਲ ‘ਤੇ ਮਹੱਤਵਪੂਰਨ ਪ੍ਰਭਾਵ ਪਾਏ, ਦਾ ਵਰਣਨ ਕੀਤਾ ਹੈ। ਇਹ ਪੁਸਤਕ ਹਾਕਮ ਜਮਾਤ ਵੱਲੋਂ ਭਾਰਤੀ ਗੁਪਤਚਰ ਸੰਸਥਾ, ਸੁਰੱਖਿਆ ਤੇ ਪਡ਼ਤਾਲੀਆ ਸੰਸਥਾਵਾਂ ਦੀ ਕੁਵਰਤੋਂ ਦਾ ਵੇਰਵਾ, ਘਟਨਾਵਾਂ ਤੇ ਅਫ਼ਸੋਸਨਾਕ ਕਹਾਣੀਆਂ ਦੇ ਵਰਣਨ ਤੇ ਦ੍ਰਿਸ਼ਟੀਕੋਣ ਦੇ ਵਿਸ਼ਲੇਸ਼ਣ ਰਾਹੀਂ ਪੇਸ਼ ਕਰਦੀ ਹੈ।

Additional information
Weight 1.200 kg
Reviews (0)

Reviews

There are no reviews yet.

Be the first to review “Khulle Bhed (Maloye Krishna Dhar)”