Bhure Singh Kartar Ji : Jiwan Charitar Sant Kartar Singh Ji Khalsa Bhindranwale by: Mohan Singh Urlana

 800.00

Description

ਇਸ ਪੁਸਤਕ ਵਿਚ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ ਜੀਵਨ ਇਤਿਹਾਸ ਤੇ ਮਹਾਨ ਕਰਨੀਆਂ ਨੂੰ ਕਲਮਬੱਧ ਕੀਤਾ ਹੈ। ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਆਪਣੇ ਸਮੇਂ ਦੇ ਇਕ ਮਹਾਨ ਸੁਲਝੇ ਹੋਏ ਕਥਾਕਾਰ, ਗੁਰਬਾਣੀ ਦੇ ਵਿਆਖਿਆਕਾਰ, ਉੱਚੇ ਸੁੱਚੇ ਜੀਵਨ ਵਾਲੇ, ਮੋਹ ਮਾਇਆ ਤੋਂ ਨਿਰਲੇਪ, ਧੁਰੰਧਰ ਵਿਦਵਾਨ, ਕਹਿਣੀ ਤੇ ਕਰਣੀ ਦੇ ਪੂਰੇ, ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸੰਤ ਸਿਪਾਹੀ ਸਨ। ਸੰਤਾਂ ਦਾ ਜੀਵਨ ਕਾਲ 1932 ਤੋਂ 1977 ਤੱਕ ਸਾਢੇ ਕੁ ਚਾਰ ਦਹਾਕਿਆਂ ਦੇ ਕਰੀਬ ਹੈ ਪਰ ਉਨ੍ਹਾਂ ਦੀ ਜੀਵਨ ਕਰਨੀ ਤੇ ਘਾਲਣਾ ਬਹੁਤ ਸਨਮਾਨਯੋਗ ਹੈ।

Additional information
Weight .800 kg
Reviews (0)

Reviews

There are no reviews yet.

Be the first to review “Bhure Singh Kartar Ji : Jiwan Charitar Sant Kartar Singh Ji Khalsa Bhindranwale by: Mohan Singh Urlana”