Khalistan Virudh Sazish by Narayan Singh Chaura
₹ 600.00
Description
ਭਾਈ ਨਰਾਇਣ ਸਿੰਘ ਨੇ ਆਪਣੀ ਨਕਿਤਾਬ ‘ਖ਼ਾਲਿਸਤਾਨ ਵਿਰੁੱਧ ਸਾਜ਼ਿਸ਼’ ਵਿੱਚ ਸਾਬਕਾ ਰਾਅ ਅਧਿਕਾਰੀ ਜੀ.ਬੀ.ਐੱਸ. ਸਿੱਧੂ ਦੀ ਕਿਤਾਬ ‘ਖ਼ਾਲਿਸਤਾਨ ਦੀ ਸਾਜ਼ਿਸ਼’ ਦਾ ਦਲੀਲਾਂ ਤੇ ਸਬੂਤਾਂ ਸਮੇਤ ਜਵਾਬ ਦਿੱਤਾ ਹੈ।
Additional information
| Weight | 1.200 kg |
|---|
Reviews (0)
Be the first to review “Khalistan Virudh Sazish by Narayan Singh Chaura” Cancel reply
You must be logged in to post a review.
Related products
Dharam Yudh Morcha (Harbir Singh Bhanwar)
₹ 250.00
ਧਰਮ ਯੁੱਧ ਮੋਰਚਾ (1982-84) ਪਿਛਲੀ ਸਦੀ ਦੇ ਸਿੱਖ ਸੰਘਰਸ਼ ਦਾ ਦਰਦਨਾਕ ਅਧਿਆਇ ਹੈ, ਜੋ ਸਿੱਖ ਅਕਾਂਖਿਆਵਾਂ ਦੇ ਪ੍ਰਗਟਾ ਦਾ ਮਾਧਿਅਮ ਬਣਿਆ । ਪਰੰਤੂ ਵਿਰੋਧੀਆਂ ਦੀਆਂ ਸ਼ਾਤਰ ਚਾਲਾਂ ਕਰਕੇ ਇਸ ਦਾ ਅੰਤ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਨਾਲ ਹੋਇਆ ਅਤੇ ਇਸ ਦੀ ਚੀਸ ਸਿੱਖ ਚੇਤਨਾ ਵਿਚ ਡੰਘੀ ਧਸ ਗਈ । ਹੱਥਲੀ ਪੁਸਤਕ ਇਸ ਮੋਰਚੇ ਦੀਆਂ ਘਟਨਾਵਾਂ ਦੇ ਸੰਤੁਲਿਤ ਬਿਆਨ ਤੋਂ ਇਲਾਵਾ ਬਹੁਤ ਸਾਰੇ ਅਹਿਮ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਯਤਨ ਹੈ । ਇਸ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਹਵਾਲਾ ਪੁਸਤਕ ਬਣ ਗਈ ਹੈ ।

Reviews
There are no reviews yet.