Back to products
Punjabnama : vihvi Sadi by Dr. Surjit Singh Germany
₹ 550.00 Original price was: ₹ 550.00.₹ 495.00Current price is: ₹ 495.00.
1699 di Vaisakhi : Ikk Alaukik Safar by Dr. Kiranpreet Kaur Bath
₹ 250.00
Description
ਕਿਤਾਬ ਬਾਰੇ ਸੰਖੇਪ ਜਾਣਕਾਰੀ :
ਗੁਰੂ ਨਾਨਕ ਸਾਹਿਬ ਦੇ ਨਿਰਾਲੇ ਪੰਥ ਦੀ ਘਾੜਤ ਏਵੇਂ ਹੀ ਘੜੀ ਗਈ ਹੈ ਕਿ ਉਹ ਸ਼ਕਤੀਸ਼ਾਲੀ ਵੀ ਹੈ ਪਰ ਕਿਸੇ ਦੀ ਅਧੀਨਗੀ ਸਵੀਕਾਰ ਕੇ ਨਹੀਂ। ਜੰਗਲ਼ਾਂ ਵਿੱਚ ਰਹਿ ਘੋੜਿਆਂ ਦੀਆਂ ਕਾਠੀਆਂ ਉੱਤੇ ਸੌਂ ਕੇ ਵੀ ਉਹ ਕਿਸੇ ਵੱਲੋਂ ਦਿੱਤੀ ਨਵਾਬੀ ਨੂੰ ਠੋਕਰ ਮਾਰਦਾ ਹੈ। ਉਸ ਦੀ ਸ਼ਕਤੀ ਅਕਾਲ ਪੁਰਖ ਦੇ ਅਧੀਨ ਹੋ ਨਿਰਭਉ ਦੇ ਫ਼ਲਸਫ਼ੇ ਵਿੱਚ ਪਈ ਹੈ, ਇਹ ਸ਼ਕਤੀ ਕਿਸੇ ਉੱਤੇ ਜ਼ੁਲਮ ਇਸ ਲਈ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਨਿਰਵੈਰ ਹੋਣ ਦਾ ਹੁਕਮ ਵੀ ਹੈ ਅਤੇ ਅਭਿਆਸ ਵੀ। ਇਹ ਸ਼ਕਤੀਸ਼ਾਲੀ ਨਿਰਮਲ ਪੰਥ ਸੰਤ ਵੀ ਹੈ, ਪਰ ਜੰਗਲ਼ਾਂ ਵਿੱਚ ਬੈਠਾ ਮਾਲ਼ਾ ਨਹੀਂ ਫੇਰ ਰਿਹਾ, ਸਗੋਂ ਆਪਣਾ ਫ਼ਰਜ਼ ਨਿਭਾਉਂਦੇ ਹੋਏ ਲੋਕਾਈ ਦੇ ਭਲ਼ੇ ਲਈ ਰਣ ਵਿੱਚ ਜੂਝ ਰਿਹਾ ਹੈ। ਸ਼ਕਤੀਸ਼ਾਲੀ ਐਨਾ ਕਿ ਜ਼ਾਲਮ ਦਾ ਸਿਰ ਇਹ ਰਹਿਣ ਨਹੀਂ ਦਿੰਦਾ ਤੇ ਨਰਮ-ਦਿਲ ਐਨਾ ਕਿ ਫੁੱਲ ਟੁੱਟਣ ਉੱਤੇ ਵੀ ਉਦਾਸ ਹੁੰਦਾ ਹੈ ।
Additional information
| Weight | .350 kg |
|---|
Reviews (0)
Be the first to review “1699 di Vaisakhi : Ikk Alaukik Safar by Dr. Kiranpreet Kaur Bath” Cancel reply
You must be logged in to post a review.
Related products
Ek Sarkaar Bajon: Punjab Da Sikh Itihas 1708-1849 (Part 4) by: Narinderpal Singh
₹ 350.00
Sir Dije Kan Na Kije: Punjab Da Sikh Itihas 1708-1849 by: Narinderpal Singh
₹ 900.00

Reviews
There are no reviews yet.