‘ਸਿੱਖ ਰਾਜ ਕਿਵੇਂ ਗਿਆ?’, ਜਦ ਅਸੀਂ ਇਸ ਗੱਲ ਦਾ ਉੱਤਰ ਲੱਭਣ ਵਾਸਤੇ ਇਤਿਹਾਸ ਫੋਲਦੇ ਹਾਂ ਤਾਂ ਹੈਰਾਨ ਰਹਿ ਜਾਂਦੇ ਹਾਂ। ਸੋਚਣ ਲੱਗ ਜਾਂਦੇ ਹਾਂ ਕਿ ਕੀ ਸੀ ਤੇ ਕੀ ਹੋ ਗਿਆ? ਅਸੀਂ ਗ਼ੁਲਾਮ ਹੋ ਗਏ ਹਾਂ। ਇਹ ਕੋਈ ਅਨਹੋਣੀ ਗੱਲ ਨਹੀਂ। ਕੌਮਾਂ ਉੱਭਰਦੀਆਂ ਵੀ ਆਈਆਂ ਹਨ ਤੇ ਡਿੱਗਦੀਆਂ ਵੀ। ਜੋ ਕਦੇ ਰਾਜ ਭਾਗ ਵਾਲ਼ੇ ਹੁੰਦੇ ਹਨ, ਕਦੇ ਗ਼ੁਲਾਮ ਵੀ ਹੋ ਜਾਂਦੇ ਹਨ। ਅਸੀਂ ਕੋਈ ਨਵੇਕਲੇ ਗ਼ੁਲਾਮ ਨਹੀਂ ਹੋਏ, ਪਰ ਜਿਸ ਢੰਗ ਨਾਲ਼ ਗ਼ੁਲਾਮ ਹੋਏ ਹਾਂ, ਇਹ ਠੀਕ ਹੀ ਹੈਰਾਨੀ ਦਾ ਕਾਰਨ ਹੈ। ਅੰਗਰੇਜ਼ ਅਜੇ ਤਕ ਮੰਨਦੇ ਹਾਂ ਕਿ “ਅਸਾਂ ਇਹਨਾਂ ਨੂੰ ਤਲਵਾਰ ਨਾਲ਼ ਨਹੀਂ ਜਿੱਤਿਆ ਤੇ ਨਾ ਸਾਨੂੰ ਯਕੀਨ ਹੀ ਆਇਆ ਕਿ ਅਸੀਂ ਮੈਦਾਨ ਵਿੱਚ ਜਿੱਤੇ ਗਏ ਹਾਂ।” ਤਾਂ ਫੇਰ ਹੋਇਆ ਕੀ?
ਧੋਖਾ, ਸਰਾਸਰ ਧੋਖਾ!! ਤੇ ਉਹ ਵੀ ਘਰ ਦੇ ਭੇਤੀਆਂ ਹੱਥੋਂ…।”
ਇਹਨਾਂ ਦੋਹਾਂ ਪੁਸਤਕਾਂ ਵਿਚ ਇਤਿਹਾਸ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਹੈ ਕਿ ਸਿੱਖ ਰਾਜ ਕਿਵੇਂ ਬਣਿਆ ਤੇ ਫਿਰ ਕਿਵੇਂ ਗਿਆ । ਇਸ ਵਿਚ ਦੱਸਿਆ ਹੈ 14500 ਮੁਰੱਬਾ ਮੀਲ ਦੀ ਏਨੀ ਤਕੜੀ ਬਾਦਸ਼ਾਹੀ, ਜਿਸ ਕੋਲ ਬੇਅੰਤ ਸਾਮਾਨ-ਜੰਗ ਤੇ ਬੇਸ਼ੁਮਾਰ ਮਰ ਮਿਟਣ ਵਾਲੇ ਯੋਧੇ ਹੋਣ, ਉਹ ਕਿਵੇਂ ਦਿਨਾਂ ਵਿਚ ਗੁਲਾਮ ਹੋ ਗਈ।
ਇਹ ਸੋਹਣ ਸਿੰਘ ‘ਸੀਤਲ’ ਜੀ ਦੀ ਇਤਿਹਾਸਕ ਰਚਨਾ ਹੈ।
Sikh Raaj kiven Banya te Sikh Raaj kiven Gya by (Giani Sohan Singh Seetal) set of 2 books
Availability:
In stock
INR 450.00
Additional Information
Weight | .950 kg |
---|
Be the first to review “Sikh Raaj kiven Banya te Sikh Raaj kiven Gya by (Giani Sohan Singh Seetal) set of 2 books”
You must be logged in to post a comment.
Reviews
There are no reviews yet.