ਇਹ ਪੁਸਤਕ ਸੁਪ੍ਰਸਿੱਧ ਰਾਜਸਥਾਨੀ ਕਥਾਕਾਰ ਵੱਲੋਂ ਲਿਖੀਆਂ 21 ਲੋਕ-ਕਥਾਵਾਂ ਦਾ ਪੰਜਾਬੀ ਅਨੁਵਾਦ ਹੈ। ਕਿਤਾਬ ਦੇ ਮੁੱਢ ਵਿਚ ਉਹ ਕਹਾਣੀਆਂ ਦਰਜ ਕੀਤੀਆਂ ਹਨ, ਜਿਹੜੀਆਂ ਪੰਜ ਸੱਤ ਸਾਲ ਦੇ ਬੱਚਿਆਂ ਵਾਸਤੇ ਹਨ । ਇਹ ਕਹਾਣੀਆਂ ਲੋਕਰਾਗ ਦੀਆਂ ਆਰੰਭਿਕ ਸਰਗਮਾਂ ਹਨ । ਬਹੁਤੇ ਅਜੋਕੇ ਪੰਜਾਬੀ ਪਾਠਕਾਂ ਨੇ ਇਹ ਕਹਾਣੀਆਂ ਨਹੀਂ ਸੁਣੀਆਂ, ਪੜੀਆਂ। ਇਨ੍ਹਾਂ ਦਾ ਪਾਠ ਕਰ ਕੇ ਉਹ ਸਿੱਖ ਜਾਣਗੇ ਕਿ ਲੋਕ-ਕਥਾ ਕਿਵੇਂ ਸਮਝਣੀ ਤੇ ਮਾਣਨੀ ਹੁੰਦੀ ਹੈ ਅਤੇ ਹੁੰਗਾਰਾ ਕਿਵੇਂ ਭਰੀਦੈ । ਅਖ਼ੀਰ ਵਿਚ ਦਰਜ ਕਹਾਣੀਆਂ ਸਿਆਣਪ ਦਾ ਸਿਖਰਲਾ ਫਲ ਹਨ । ਜਿਸਨੂੰ ਪਹਿਲੀ ਕਹਾਣੀ ਚੰਗੀ ਨਾ ਲੱਗੇ, ਉਸ ਨੂੰ ਆਖ਼ਰੀ ਕਹਾਣੀ ਵੀ ਸ਼ਾਇਦ ਚੰਗੀ ਨਹੀਂ ਲੱਗੇਗੀ।
Additional Information
Weight | .510 kg |
---|
Be the first to review “Rajasthani Katha-Sagar by: Vijaydan Detha”
You must be logged in to post a comment.
Reviews
There are no reviews yet.