Sikh Jaddojehad by: Jaswant Singh Kanwal
₹ 150.00
Categories: June 1984, Khalistani Sangarsh
Tag: Sikh Jaddojehad by: Jaswant Singh Kanwal
Description
ਇਹ ਪੁਸਤਕ ਜਸਵੰਤ ਸਿੰਘ ਕੰਵਲ ਦੇ ਲੇਖਾਂ ਦਾ ਸੰਗ੍ਰਹਿ ਹੈ । ਇਨ੍ਹਾਂ ਲੇਖਾਂ ਰਾਹੀਂ ਲੇਖਕ ਨੇ ਪੰਜਾਬ ਪ੍ਰਤੀ ਚਿੰਤਾ ਜਾਹਿਰ ਕੀਤੀ ਹੈ । ਇਸ ਵਿਚ ਪੰਜਾਬ ਦਾ ਹਾਲ ਦੱਸਦੇ ਹੋਏ ਨੌਜੁਆਨ ਪੀੜ੍ਹੀ ਨੂੰ ਪ੍ਰੇਰਿਆ ਹੈ ।
Additional information
| Weight | .400 kg |
|---|
Reviews (0)
Be the first to review “Sikh Jaddojehad by: Jaswant Singh Kanwal” Cancel reply
You must be logged in to post a review.
Related products
Bagawat 1984 : Dharmi Faujian di Gaatha (Manmohan Singh Jammu)
₹ 400.00
Dharam Yudh Morcha (Harbir Singh Bhanwar)
₹ 250.00
ਧਰਮ ਯੁੱਧ ਮੋਰਚਾ (1982-84) ਪਿਛਲੀ ਸਦੀ ਦੇ ਸਿੱਖ ਸੰਘਰਸ਼ ਦਾ ਦਰਦਨਾਕ ਅਧਿਆਇ ਹੈ, ਜੋ ਸਿੱਖ ਅਕਾਂਖਿਆਵਾਂ ਦੇ ਪ੍ਰਗਟਾ ਦਾ ਮਾਧਿਅਮ ਬਣਿਆ । ਪਰੰਤੂ ਵਿਰੋਧੀਆਂ ਦੀਆਂ ਸ਼ਾਤਰ ਚਾਲਾਂ ਕਰਕੇ ਇਸ ਦਾ ਅੰਤ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਨਾਲ ਹੋਇਆ ਅਤੇ ਇਸ ਦੀ ਚੀਸ ਸਿੱਖ ਚੇਤਨਾ ਵਿਚ ਡੰਘੀ ਧਸ ਗਈ । ਹੱਥਲੀ ਪੁਸਤਕ ਇਸ ਮੋਰਚੇ ਦੀਆਂ ਘਟਨਾਵਾਂ ਦੇ ਸੰਤੁਲਿਤ ਬਿਆਨ ਤੋਂ ਇਲਾਵਾ ਬਹੁਤ ਸਾਰੇ ਅਹਿਮ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਯਤਨ ਹੈ । ਇਸ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਹਵਾਲਾ ਪੁਸਤਕ ਬਣ ਗਈ ਹੈ ।

Reviews
There are no reviews yet.