Panthak Nazar – Sant Sipahi Sampadki: Gurcharanjit Singh Lamba

 400.00

Description

ਮਾਸਟਰ ਤਾਰਾ ਸਿੰਘ ਦੁਆਰਾ ਸਥਾਪਿਤ ਸੰਤ ਸਿਪਾਹੀ ਪਤ੍ਰਿਕਾ ਦੇ ਸੰਪਾਦਕ ਹੋਣ ਦੇ ਨਾਤੇ ਲਾਂਬਾ ਜੀ ਨੇ ਜਿਹੜੇ ਸੰਪਾਦਕੀ ਲਿਖੇ ਹਨ ਉਹ ਅਨਮੋਲ ਹਨ । ਸਿੱਖੀ ਨਾਲ ਜੁੜੇ ਅੱਜ ਦੇ ਵੱਡੇ ਮਸਲੇ ਸਾਰੇ ਹੀ 1947 ਯਾਨਿ ਕਿ ਆਜ਼ਾਦੀ ਦੀ ਦੇਣ ਹਨ । ਸਿੱਖੀ ਤੇ ਪੰਜਾਬ ਦੀ ਸਿਆਸਤ ਦੀ ਉਲਝਣ, ਜਿਸਦਾ ਚੋਣਾਂ ਕਰ ਕੇ ਉਭਾਰ ਆਇਆ ਹੈ, ਨੇ ਹਰ ਮਸਲੇ ਦਾ ਹੱਲ ਲੱਭਣਾ ਔਖਾ ਕਰ ਦਿੱਤਾ ਹੈ । ਲਾਂਬਾ ਜੀ ਦੇ ਲੇਖਾਂ ਰਾਹੀਂ ਇਹ ਸਮਝ ਹਾਸਿਲ ਹੋ ਸਕਦੀ ਹੈ । ਉਨ੍ਹਾਂ ਦੇ ਲੇਖ ਉਨ੍ਹਾਂ ਦੀ ਸੋਚ ਦਾ ਪ੍ਰਤੀਕ ਹਨ ਅਤੇ ਸੋਚ ਬੁਲੰਦ ਹੈ । ਇਹ ਕਿਤਾਬ ਹਰ ਇਕ ਉਸ ਵਿਅਕਤੀ ਲਈ ਜ਼ਰੂਰੀ ਹੈ ਜੋ ਸਿੱਖੀ ਅਤੇ ਅੱਜ ਦੇ ਪੰਜਾਬ ਬਾਰੇ ਰੁਚੀ ਰਖਦਾ ਹੈ।

Additional information
Weight .800 kg
Reviews (0)

Reviews

There are no reviews yet.

Be the first to review “Panthak Nazar – Sant Sipahi Sampadki: Gurcharanjit Singh Lamba”