ਤਿੰਨ ਭਾਗਾਂ ਵਾਲੀ ਇਸ ਪੁਸਤਕ ਦਾ ਪਹਿਲਾ ਭਾਗ ‘ਮਾਲਾ ਮਣਕੇ’ ਨਾਂ ਅਧੀਨ ਛਪਿਆ ਹੈ, ‘ਕੱਲਿਆਂ ਦਾ ਕਾਫ਼ਲਾ’ ਨਾਂ ਦੀ ਇਹ ਪੁਸਤਕ, ‘ਮਾਲਾ ਮਣਕੇ’ ਦੀ ਨਿਰੰਤਰਤਾ ਹੈ । ਭਾਵੇਂ ਦੋਹਾਂ ਭਾਗਾਂ ਦਾ ਸੁਭਾਓ ਅਤੇ ਮੁਹਾਂਦਰਾ ਇਕੋ ਜਿਹਾ ਹੈ, ਪਰ ‘ਮਾਲਾ ਮਣਕੇ’ ਨਾਂ ਦਾ ਵਿਚਾਰ-ਸੰਗ੍ਰਹਿ ਪਹਿਲਾਂ ਆਉਣ ਕਰਕੇ ਸੱਜਰਾ ਸੀ, ਜਦੋਂ ਕਿ ‘ਕੱਲਿਆਂ ਦਾ ਕਾਫ਼ਲਾ’ ਮਗਰਲਾ ਹੋਣ ਕਰਕੇ ਰੱਜਵਾਂ ਹੈ । ਇਸ ਪੁਸਤਕ ਦਾ ਵਿਸ਼ਾ ਸਮੁੱਚਾ ਜੀਵਨ ਹੈ, ਇਸ ਵਿਚ ਜੀਵਨ ਦੇ ਵਿਸ਼ਾਲ ਸਾਗਰ ਦੇ ਕੁਝ ਪੱਖ ਅਤੇ ਰੰਗ ਹੀ ਪੇਸ਼ ਕੀਤੇ ਜਾ ਸਕੇ ਹਨ । ਇਹ ਸੰਗ੍ਰਹਿ ਘਾਟ-ਘਾਟ ਦਾ ਪਾਣੀ ਹੈ, ਸੋ ਇਸ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਹੈ ।
Additional Information
Weight | .500 kg |
---|
Be the first to review “Kalleyan da Qafla by: Narinder Singh Kapoor”
You must be logged in to post a comment.
Reviews
There are no reviews yet.