Uncategorized Archives - Fatehnama

Jiwan Madira by: Charles Gorham Translated by: Jung Bahadur Goyal
ਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬਾਲਜ਼ਾਕ (1799-1850) ਦੇ ਬਹੁਪੱਖੀ ਤੇ ਬਹੁਰੰਗੀ ਜੀਵਨ ‘ਤੇ ਆਧਾਰਿਤ ਅਮਰੀਕਾ ਦੇ ਲੇਖਕ ਚਾਰਲਸ ਗੋਰਹਾਮ ਦਾ ਨਾਵਲ ‘ਵਾਈਨ ਆਫ਼ ਲਾਈਫ਼’ ਇਕ ਸ਼ਾਹਕਾਰ ਸਾਹਿਤਕ ਕ੍ਰਿਤੀ ਹੈ। ਚਾਰਲਸ ਗੋਰਹਾਮ ਨੇ ਬਾਲਜ਼ਾਕ ਦੀ ਪੰਘੂੜੇ ਤੋਂ ਲੈ ਕੇ ਕਬਰ ਤਕ ਦੀ ਸੰਪੂਰਨ ਜੀਵਨ-ਯਾਤਰਾ ਦੀ ਦਿਲ-ਟੁੰਬਵੀਂ ਕਹਾਣੀ ਏਨੀ ਪ੍ਰਮਾਣਿਕਤਾ ਨਾਲ ਬਿਆਨ ਕੀਤੀ ਹੈ ਕਿ ਜਾਪਦਾ ਹੈ ਜਿਵੇਂ ਉਹ ਬਾਲਜ਼ਾਕ ਦੇ ਅੰਗ-ਸੰਗ ਹੀ ਰਿਹਾ ਹੋਵੇ। ਬਾਲਜ਼ਾਕ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਵੀਹ ਵਰ੍ਹਿਆਂ ਵਿਚ 90 ਨਾਵਲ ਤੇ ਕਈ ਕਹਾਣੀਆਂ ਲਿਖੀਆਂ, ਜੋ ‘ਦ ਹਯੂਮਨ ਕਾਮੇਡੀ’ ਦੀਆਂ 16 ਜਿਲਦਾਂ ਵਿਚ ਸ਼ਾਮਿਲ ਹਨ। ਇਨ੍ਹਾਂ ਨਾਵਲਾਂ/ਕਹਾਣੀਆਂ ਵਿਚ 2472 ਪਾਤਰ ਹਨ। ਵੰਨ-ਸੁਵੰਨੇ ਪਾਤਰਾਂ ਦੀ ਐਨੀ ਵਿਸ਼ਾਲ ਗੈਲਰੀ ਦਾ ਵਿਸ਼ਵ ਸਾਹਿਤ ਵਿਚ ਕੋਈ ਸਾਨੀ ਨਹੀਂ ਹੈ। ਇਹ ਫ਼ਰਾਂਸ ਦੇ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦਾ ਵੀ ਦਰਪਣ ਹੈ। ਇਸ ਜੀਵਨੀ ਮੂਲਕ ਨਾਵਲ ਦਾ ਪੰਜਾਬੀ ਅਨੁਵਾਦ ‘ਜੀਵਨ ਮਦਿਰਾ’ ਦੇ ਨਾਮ ਹੇਠ ਸੁਹਿਰਦ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ ਹੈ।

The post Jiwan Madira by: Charles Gorham Translated by: Jung Bahadur Goyal appeared first on Fatehnama.

Kavi Sainapati Krit Sri Gur Sobha Path Te Viakhiya (Dr. Rajwinder Singh Joga, Colonel Sawran Singh)
ਕਵੀ ਸੈਨਾਪਤਿ ਕ੍ਰਿਤ ਸ੍ਰੀ ਗੁਰ ਸੋਭਾ (1711 ਈ.) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿੱਚੋਂ ਅਤਿ ਨਿਕਟਵਰਤੀ ਕਵੀ ਦੀ ਮਹੱਤਵਪੂਰਨ ਤੇ ਇਤਿਹਾਸਕ ਰਚਨਾ ਹੈ। ਇਸ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ, ਜੀਵਨ-ਕਾਲ ਵਿਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੀ ਪ੍ਰਥਮ ਜਾਣਕਾਰੀ ਦੇ ਨਾਲ ਨਾਲ ਉਨ੍ਹਾਂ ਦੇ ਪ੍ਰਮੁੱਖ ਸਿੱਖਾਂ ਬਾਰੇ ਵੀ ਵਰਣਨ ਮਿਲਦਾ ਹੈ। ਪੁਰਾਤਨ ਬੋਲੀ-ਸ਼ੈਲੀ ਵਿਚ ਲਿਖੀ ਇਸ ਇਤਿਹਾਸਕ ਰਚਨਾ ਦੀ ਪੰਗਤੀ-ਦਰ-ਪੰਗਤੀ ਸੌਖੀ ਪੰਜਾਬੀ ਵਿਚ ਵਿਆਖਿਆ ਇਸ ਪੁਸਤਕ ਵਿਚ ਪਹਿਲੀ ਵਾਰ ਦਿੱਤੀ ਗਈ ਹੈ। ਮੂਲ ਪਾਠ ਦੇ ਔਖੇ ਸ਼ਬਦਾਂ ਦੇ ਅਰਥ ਤੇ ਇਤਿਹਾਸਕ ਭੁਲੇਖਿਆਂ ਸੰਬੰਧੀ ਫ਼ੁਟ-ਨੋਟ ਵੀ ਦਰਜ ਹਨ। ਅਖ਼ੀਰ ਵਿਚ ਦਿੱਤੇ ਗਏ ਸੰਬੰਧ ਸੂਚਕ ਤਤਕਰੇ ਨਾਲ ਇਸ ਪੁਸਤਕ ਦੀ ਉਪਯੋਗਤਾ ਬਹੁਤ ਵੱਧ ਗਈ ਹੈ।

The post Kavi Sainapati Krit Sri Gur Sobha Path Te Viakhiya (Dr. Rajwinder Singh Joga, Colonel Sawran Singh) appeared first on Fatehnama.

KAURNAMA : Kharku Sangarsh dia Shaheed Bibiaan di Gaatha (Baljider Singh Kotbhara)
ਇਹ ਕਿਤਾਬ ਮੌਜੂਦਾ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਬਾਰੇ ਜ਼ਿਕਰ ਛੇੜਦੀ ਹੈ। ਕੋਈ ਬੀਬੀ ਉਪਕਾਰ ਕੌਰ ਵਾਂਗ ਰਣਤੱਤੇ ਵਿਚ ਜੂਝ ਕੇ ਸ਼ਹੀਦ ਹੁੰਦੀ ਹੈ, ਕੋਈ ਬੀਬੀ ਸਤਪਾਲ ਕੌਰ ਵਾਂਗ ਸਿੰਘਾਂ ਨੂੰ ਸਾਂਭਦੀ ਸੰਭਾਲਦੀ ਅੱਤ ਦਾ ਜ਼ੁਲਮ ਸਹਿ ਕੇ ਸ਼ਹੀਦ ਹੁੰਦੀ ਹੈ ਤੇ ਕੋਈ ਬੀਬੀ ਬਲਵਿੰਦਰ ਕੌਰ ਵਾਂਗ ਮੁਕਾਬਲੇ ਵਿਚ ਗੋਲੀਬਾਰੀ ਦੀ ਲਪੇਟ ਵਿਚ ਆਕੇ ਸ਼ਹੀਦ ਹੁੰਦੀ ਹੈ। ਇਹਨਾਂ ਸਾਰੀਆਂ ਬੀਬੀਆਂ ਨੇ ਧਰਮ ਯੁੱਧ ਵਿਚ ਗੁਰੂ ਦੇ ਰਾਹ ‘ਤੇ ਚੱਲਦਿਆਂ ਆਪਣੀਆਂ ਜਾਨਾਂ ਵਾਰੀਆਂ।

ਕੌਰਨਾਮਾ ਤੀਜੇ ਘੱਲੂਘਾਰੇ ਤੋਂ ਬਾਅਦ ਚੱਲੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਦਾਸਤਾਨ ਸਾਂਭਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਇਸ ਕਾਰਜ ਨੂੰ ਕਰਦਿਆਂ ਅਸੀਂ ਇਹ ਪੂਰਾ ਯਤਨ ਕੀਤਾ ਹੈ ਕਿ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਰੱਖਣ ਵਾਲੇ ਜੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਵੱਲੋਂ ਦੱਸੀ ਵਾਰਤਾ ਦੇ ਆਧਾਰ ਉੱਪਰ ਹੀ ਸ਼ਹੀਦਾਂ ਦੀ ਦਾਸਤਾਨ ਦਰਜ ਕੀਤੀ ਜਾਵੇ ।

The post KAURNAMA : Kharku Sangarsh dia Shaheed Bibiaan di Gaatha (Baljider Singh Kotbhara) appeared first on Fatehnama.

Tuheen Nishani Jeet Ki by: Balwinder Kaur Bariaana (Dr.)
ਸਿੱਖ ਧਰਮ ਵਿਚ ਸ਼ਸਤ੍ਰ ਕਲਾ ਚੜ੍ਹਦੀ ਕਲਾ ਅਤੇ ਧੁਰੋਂ ਮਨਜ਼ੂਰ ਹੋਈ ਮਨੁੱਖੀ ਅਜ਼ਾਦੀ ਦੀ ਰੱਖਿਆ ਲਈ ਇਕ ਬੁਲੰਦ ਇਤਿਹਾਸਕ ਰਵਾਨਗੀ ਦਾ ਅਲੌਕਿਕ ਸਫ਼ਰ ਹੈ । ਗੁਰੂ ਸਾਹਿਬ ਦੇ ਸ਼ਸਤ੍ਰ, ਇਤਿਹਾਸ ਦੱਸਦਾ ਹੈ ਕਿ ਬਾਦਸ਼ਾਹਾਂ ਦੇ ਸ਼ਸਤ੍ਰਾਂ ਨੂੰ ਵੀ ਮਾਤ ਪਾਉਂਦੇ ਸਨ । ਏਨੇ ਖ਼ੂਬਸੂਰਤ ਤੇ ਇੰਨੇ ਫ਼ੌਲਾਦੀ ਸਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਸੀ । ਤਖ਼ਤ ਸਾਹਿਬਾਨ ਤੇ ਹੋਰ ਇਤਿਹਾਸਕ ਥਾਵਾਂ ’ਤੇ ਪਈਆਂ ਇਸ ਗੌਰਵਮਈ ਵਿਰਸੇ ਦੀਆਂ ਅਮੋਲਕ ਨਿਸ਼ਾਨੀਆਂ ਨੂੰ ਲੇਖਿਕਾ ਨੇ ਲੰਬੀ ਘਾਲਣਾ ਘਾਲ ਕੇ ਇਸ ਪੁਸਤਕ ਰਾਹੀਂ ਪ੍ਰਸਤੁਤ ਕੀਤਾ ਹੈ । ਇਹ ਪੁਸਤਕ ਸਿੱਖ ਸ਼ਸਤ੍ਰਾਂ ਦੀਆਂ ਜਿਥੇ ਅਨੇਕ ਕਿਸਮਾਂ ਦੀਆਂ ਸ਼ਕਲਾਂ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ, ਉਥੇ ਇਹਨਾਂ ਸ਼ਸਤ੍ਰਾਂ ਪ੍ਰਤੀ ਇਕ ਵਿਲੱਖਣ ਦ੍ਰਿਸ਼ਟੀਕੋਣ ਨੂੰ ਵੀ ਉਭਾਰ ਰਹੀ ਹੈ ਕਿ ਇਨ੍ਹਾਂ ਸ਼ਸਤ੍ਰਾਂ ਨੂੰ ਧਰਤੀ ’ਤੇ ਇਨਸਾਫ਼, ਦਇਆ ਅਤੇ ਉਪਕਾਰ ਦੀ ਗੁਰੂ ਬਖ਼ਸ਼ਿਸ਼ ਦੇ ਪ੍ਰਸੰਗ ਵਿਚ ਵੇਖਿਆਂ ਹੀ ਇਹਨਾਂ ਦੀ ਅਸਲ ਮਹੱਤਤਾ ਦਾ ਅਹਿਸਾਸ ਹੋ ਸਕਦਾ ਹੈ ।

The post Tuheen Nishani Jeet Ki by: Balwinder Kaur Bariaana (Dr.) appeared first on Fatehnama.

Gur Prakarn Chanan by: Hari Singh ‘Randhawe Wale’
ਪਾਰਬ੍ਰਹਮ ਪ੍ਰਮੇਸ਼ਰ ਸਰੂਪ ਵਿੱਚੋਂ ਪ੍ਰਗਟ ਹੋਣ ਵਾਲੇ ਗੁਰੂ ਪ੍ਰਮੇਸ਼ਰ ਜੋ ਸੰਸਾਰ ਦੇ ਭਲੇ ਹਿੱਤ ਨਿਰਗੁਣ ਤੋਂ ਸਰਗੁਣ ਸਰੂਪ ਵਿਚ ਪ੍ਰਗਟ ਹੋਏ ਅਤੇ ਸੰਸਾਰ ਦੀ ਬੋਲੀ ਵਿਚ ਆਪਣਾ ਨਾਮ ‘ਨਾਨਕ’ ਰਖਾਇਆ, ਸੰਸਾਰ ਨੂੰ ਸਦਾ ਵਾਸਤੇ ਸ਼ਬਦ-ਗੁਰੂ ਦੇ ਲੜ ਲਾਉਣ ਦਾ ਕਾਰਜ ਲੰਮੇਰਾ ਹੋਣ ਕਾਰਨ ਦਸ ਜਾਮੇ ਧਾਰਨ ਕਰਨੇ ਪਏ, ਦਸ ਗੁਰੂ ਸਾਹਿਬਾਨ ਨੇ ਜੀਵਾਂ ਦੇ ਕਲਿਆਣ ਵਾਸਤੇ ਕੀਤੇ ਕੌਤਕਾਂ ਦਾ ਲੰਮਾ ਇਤਿਹਾਸ ਹੈ । ਇਸ ਪੁਸਤਕ ਵਿਚ ਗੁਰੂ ਸਾਹਿਬਾਨ ਦੇ ਅਵਤਾਰ ਪੁਰਬ, ਗੁਰਤਾਗੱਦੀ, ਜੋਤੀ ਜੋਤਿ ਸਮਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਤੇ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਹਾੜਿਆਂ ’ਤੇ ਬੋਲਣ ਲਈ ਪ੍ਰਚਾਰ ਸਮੱਗਰੀ ਇਕੱਤਰ ਕੀਤੀ ਗਈ ਹੈ । ਜਿਸ ਤੋਂ ਪੜ੍ਹ ਕੇ ਅਸੀਂ ਬੜੇ ਸਰਲ ਤਰੀਕੇ ਨਾਲ ਇੱਕੋ ਪੁਸਤਕ ਵਿੱਚੋਂ ਇਤਿਹਾਸਕ ਪ੍ਰਮਾਣ, ਗੁਰਬਾਣੀ ਦੇ ਪ੍ਰਮਾਣ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਮਾਣਾਂ ਦਾ ਆਨੰਦ ਮਾਣ ਸਕਦੇ ਹਾਂ ।

The post Gur Prakarn Chanan by: Hari Singh ‘Randhawe Wale’ appeared first on Fatehnama.

Beadbi dian Ghatnawan te… ਬੇਅਦਬੀ ਦੀਆਂ ਘਟਨਾਵਾਂ ‘ਤੇ ਨਿਆਂਕਾਰ ਰਣਜੀਤ ਸਿੰਘ ਕਮਿਸ਼ਨ ਦਾ ਅੰਤਿਮ ਜਾਂਚ ਵੇਰਵਾ -ਭਾਗ ੧ (Bibekgarh Parkashan)
1950 ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਅਧੀਨ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਸਿੱਖ ਮਾਮਲਿਆਂ ਬਾਰੇ ਸ਼ੁਰੂ ਤੋਂ ਹੁਣ ਤੱਕ ਅਨੇਕਾਂ ਜਾਂਚਕਾਰ ਤੇ ਪੜਤਾਲੀਏ ਥਾਪੇ ਗਏ ਪਰ ਬਹੁਤ ਥੋਹੜੇ ਮਾਮਲਿਆਂ ਵਿਚ ਅਜਿਹਾ ਹੋਇਆ ਹੈ ਕਿ ਪੇਸ਼ ਹੋਏ ਵੇਰਵੇ ਲੋਕਾਂ ਸਾਹਮਣੇ ਆਏ ਹੋਣ। ਅੱਗੋਂ ਅਜਿਹੇ ਵੇਰਵਿਆਂ ਦੇ ਅਧਾਰ ਉਤੇ ਕੋਈ ਅਮਲੀ ਕਾਰਵਾਈ ਹੋਏ ਹੋਵੇ ਇਹ ਹੋਰ ਵੀ ਘੱਟ ਹੋਇਆ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਅਜਿਹਾ ਹੋਇਆ ਹੈ ਕਿ ਮੌਜੂਦਾ ਸਰਕਾਰ ਨੇ ਸਾਬਕਾ ਸੂਬਾਈ ਨਿਆਂਕਾਰ ਸ੍ਰ. ਰਣਜੀਤ ਸਿੰਘ ਨੂੰ ਇਕਹਿਰੇ ਜਾਂਚਾਕਰ ਵਜੋਂ ਕਾਰਜ ਸੌਂਪਿਆ ਅਤੇ ਉਹਨਾਂ ਵਲੋਂ ਕੀਤੀ ਜਾਂਚ ਨੂੰ ਜਨਤਕ ਵੀ ਕੀਤਾ। ਇਹ ਵਡ ਅਕਾਰੀ ਜਾਂਚ ਜੋ ਮੂਲ ਰੂਪ ਵਿਚ ਅੰਗਰੇਜੀ ਵਿਚ ਹੈ, ਕਈ ਅਜਿਹੇ ਨੁਕਤਿਆਂ ਨੂੰ ਦੁਨੀਆ ਸਾਹਮਣੇ ਨਿਆਇਕ ਰੂਪ ਵਿਚ ਪੇਸ਼ ਕਰਦੀ ਹੈ ਜੋ ਪੰਜਾਬ ਵਿਚ ਸਿੱਖ ਭਾਵਨਾ ਵਾਲੇ ਲੋਕਾਂ ਨੂੰ ਆਮ ਹੀ ਪਤਾ ਹਨ। ਇਹ ਜਾਂਚ ਸਿੱਧ ਕਰਦੀ ਹੈ ਕਿ ਕਿਸੇ ਸਮਾਜ ਵਿਚ ਪੁਲਸ ਪਹਿਲਾ ਅਤੇ ਅਹਿਮ ਰਾਖੀ ਅਤੇ ਪੜਤਾਲੀਆ ਅਦਾਰਾ ਹੁੰਦੀ ਹੈ ਜਿਥੇ ਪੁਲਸ ਰਾਖੀ ਕਰਨ ਅਤੇ ਪੜਤਾਲ ਕਰਨ ਦੇ ਮੂਲ ਨੁਕਤਿਆਂ ਨੂੰ ਸਮਝਦੀ ਨਹੀਂ ਜਾਂ ਅਣਦੇਖਿਆ ਕਰਦੀ ਹੈ ਉਥੇ ਦੁਖਦਾਇਕ ਘਟਨਾਵਾਂ ਦਾ ਵਾਪਰਣਾ ਲਾਜਮੀ ਹੈ। ਪੰਜਾਬ ਪੁਲਸ ਦੇ ਵੱਡੇ ਅਹੁਦੇਦਾਰਾਂ ਦੇ ਅਮਲਾਂ ਅਤੇ ਬਿਆਨਾਂ ਨੂੰ ਅਧਾਰ ਬਣਾ ਕੇ ਇਹ ਜਾਂਚ ਸਿੱਧ ਕਰਦੀ ਹੈ ਕਿ ਪੰਜਾਬ ਪੁਲਸ ਸਿੱਖ ਮਸਲਿਆਂ ਪ੍ਰਤੀ ਰਾਜਸੀ ਕਾਰਣਾਂ ਅਤੇ ਨਿੱਜੀ ਅਯੋਗਤਾ ਕਰਕੇ ਪੱਖਪਾਤੀ ਹੈ। ਇਹ ਜਾਂਚ ਰਾਜਸੀ ਅਗਵਾਈ ਦੇ ਕਮਜੋਰ ਇਰਾਦਿਆਂ ਅਤੇ ਅਗਿਆਨਤਾ ਉਤੇ ਵੀ ਚਾਨਣਾ ਪਾਉਂਦੀ ਹੈ।

ਜਦੋਂ ਇਹ ਜਾਂਚ ਸ਼ੁਰੂ ਹੋਈ ਓਦੋਂ ਤੱਕ ਕਈ ਮਾਮਲੇ ਅਦਾਲਤਾਂ ਵਿਚ ਚਲੇ ਗਏ ਸਨ ਜਿਸ ਕਰਕੇ ਇਹ ਜਾਂਚਕਾਰ ਓਹਨਾਂ ਮਾਮਲਿਆਂ ਵਿਚ ਪੁਲਸ ਤੋਂ ਵੱਖਰੀ ਖੋਜ ਕਰਨ ਜਾਂ ਜਿਹੜੇ ਮਾਮਲਿਆਂ ਵਿਚ ਅਦਾਲਤੀ ਫੈਸਲੇ ਆ ਗਏ ਸਨ ਉਹਨਾਂ ਬਾਰੇ ਕੁਝ ਕਹਿਣ ਤੋਂ ਸੰਕੋਚ ਕਰਦਾ ਹੈ।ਇਹ ਜਾਂਚ ਬੇਅਦਬੀ ਵਿਚ ਡੇਰੇ ਸਿਰਸੇ ਦੀ ਭਾਗੀਦਾਰੀ ਦੀ ਚਰਚਾ ਕਰਦੀ ਹੈ ਪਰ ਇਸ ਤੋਂ ਵੱਖਰੇ ਕਿਸੇ ਹੋਰ ਨੁਕਤੇ ਨੂੰ ਨਹੀਂ ਛੋਂਹਦੀ ਜਿਸ ਬਾਰੇ ਸਿੱਖਾਂ ਵਿਚ ਇਕ ਰਾਇ ਬਣੀ ਹੋਈ ਹੈ ਕਿ ਓਦੋਂ ਪਿਛੇ ਵੀ ਕੋਈ ਹੋਰ ਹੈ।ਇਹ ਜਾਂਚ ਬੇਅਦਬੀ ਦੇ ਵਕਤੀ ਪਰਸੰਗ ਨੂੰ ਹੀ ਧਿਆਨ ਵਿਚ ਰਖਦੀ ਹੈ।ਇਹ ਜਾਂਚ ਦਾ ਨਾਂ ਇਹ ਅੰਦਾਜਾ ਦਿੰਦਾ ਹੈ ਕਿ ਪੰਜਾਬ ਵਿਚ ਸਾਰੇ ਧਾਰਮਿਕ ਗਰੰਥਾਂ ਦੀ ਬੇਅਦਬੀ ਹੋਈ ਪਰ ਜਾਂਚ ਦੇ ਵੇਰਵਿਆਂ ਵਿਚ ਕੁਰਾਨ ਸਰੀਫ ਤੋਂ ਬਿਨਾ ਹੋਰ ਕਿਸੇ ਧਰਮ ਗਰੰਥ ਦੀ ਬੇਅਦਬੀ ਮਾਮਲਾ ਦਰਜ ਨਹੀਂ ਹੈ। ਇਹ ਜਾਂਚ ਇਕ ਕਾਨੂੰਨੀ ਧਾਰਾ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੱਕ ਸੀਮਤ ਹੈ ਜਿਸ ਕਰਕੇ ਕਿਸੇ ਕਲਪਤ ਤਸਵੀਰ ਦਾ ਪਾੜਣਾ ਵੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਦੇ ਬਰਾਬਰ ਹੀ ਕਾਨੁੰਨੀ ਜੁਰਮ ਬਣ ਜਾਂਦਾ ਹੈ। ਬੇਅਦਬੀ ਬਾਰੇ ਕਾਨੂੰਨੀ ਨੁਕਤੇ ਤੋਂ ਕੀਤੀ ਇਹ ਪੜਤਾਲ ਪਰਬੰਧਕੀ ਅਤੇ ਰਾਜਸੀ ਪੱਖ ਦੇ ਨਾਲ ਨਾਲ ਸਮਾਜਕ ਵਰਤਾਰੇ ਦੀਆਂ ਤਹਿਆਂ ਉਤੇ ਵੀ ਚਾਨਣਾ ਪਾਉਂਦੀ ਹੈ।

ਨਿਆਂਕਾਰ ਰਣਜੀਤ ਸਿੰਘ ਨੇ ਇਸ ਪੇਸ਼ ਕੀਤੇ ਗਏ ਜਾਂਚ ਲੇਖੇ ਨੂੰ ਚਾਰ ਭਾਗਾਂ ਵਿੱਚ ਵੱਢਿਆ ਸੀ। ਜੋਕਿ ਮੂਲ ਅੰਗਰੇਜੀ ਵਿੱਚ ਸੀ ਪਰ ਬਿਬੇਕਗੜ੍ਹ ਪ੍ਰਕਾਸ਼ਨ ਅਤੇ ਅਦਾਰਾ ਸਿੱਖ ਸਿਆਸਤ ਵੱਲੋ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਸਹਿਯੋਗ ਨਾਲ ਇਸ ਜਾਂਚ ਲੇਖੇ ਦੇ ਚਾਰਾਂ ਭਾਗਾਂ ਦਾ ਉਲੱਥਾ ਪੰਜਾਬੀ ਵਿੱਚ ਕਰਵਾਇਆ ਗਿਆ ਹੈ। ਇਸ ਜਾਂਚ ਲੇਖੇ ਦੇ ਪਹਿਲੇ ਭਾਗ ਨੂੰ ਕਿਤਾਬ ਰੂਪ ਵਿੱਚ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਛਾਪ ਰਹੇ ਹਾਂ।

ਇਸ ਜਾਂਚ ਲੇਖੇ ਦੇ ਪਹਿਲੇ ਭਾਗ ਵਿਚ ਜਿਹਨਾ ਘਟਨਾਵਾਂ ਦਾ ਜ਼ਿਕਰ ਹੈ ਉਹ ਪਰਤੱਖ ਤੌਰ ਉੱਤੇ ਬੇਅਦਬੀ ਨਾਲ ਜੁੜੇ ਇਕੋ ਸੰਗੀਨ ਵਰਤਾਰੇ ਦੇ ਘਟਨਾਕ੍ਰਮ ਹਨ, ਜਿਸ ਤਹਿਤ ਪਹਿਲਾਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਜਾਂਦਾ ਹੈ। ਫਿਰ ਸਿੱਖਾਂ ਨੂੰ ਚਣੌਤੀ ਦਿੰਦੀਆਂ ਚਿੱਠੀਆਂ 24 ਅਤੇ 25 ਸਤੰਬਰ 2015 ਨੂੰ ਕ੍ਰਮਵਾਰ ਪਿੰਡ ਬਰਗਾੜੀ ਵਿਖੇ ਅਤੇ ਬੁਰਜ ਜਵਾਹਰ ਸਿੰਘ ਵਾਲਾ ਨੇੜੇ ਗੁਰਦੁਆਰਾ ਸਾਹਿਬਾਨ ਦੀਆਂ ਕੰਧਾਂ ਉੱਤੇ ਲਗਾਈਆਂ ਜਾਂਦੀਆਂ ਹਨ। ਫਿਰ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਕੀਤੀ ਜਾਂਦੀ ਹੈ ਤੇ ਇਸ ਕੜੀ ਵਿਚ 19-20 ਅਕਤੂਬਰ 2015 ਦਰਮਿਆਨੀ ਰਾਤ ਨੂੰ ਪਿੰਡ ਗੁਰੂਸਰ ਵਿਖੇ ਅਤੇ 4 ਨਵੰਬਰ 2015 ਨੂੰ ਪਿੰਡ ਮੱਲਕੇ ਵਿਖੇ ਬੇਅਦਬੀ ਕੀਤੀ ਜਾਂਦੀ ਹੈ। ਇਸੇ ਦੌਰਾਨ 14 ਅਕਤੂਬਰ 2015 ਨੂੰ ਪੁਲਿਸ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸਾਕੇ ਵਰਤਾਏ ਜਾਂਦੇ ਹਨ ਜਿਹਨਾ ਵਿਚ ਕਈ ਲੋਕ ਜਖਮੀ ਹੁੰਦੇ ਹਨ ਅਤੇ ਬਹਿਬਲ ਕਲਾਂ ਵਿਚ ਦੋ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ।

The post Beadbi dian Ghatnawan te… ਬੇਅਦਬੀ ਦੀਆਂ ਘਟਨਾਵਾਂ ‘ਤੇ ਨਿਆਂਕਾਰ ਰਣਜੀਤ ਸਿੰਘ ਕਮਿਸ਼ਨ ਦਾ ਅੰਤਿਮ ਜਾਂਚ ਵੇਰਵਾ -ਭਾਗ ੧ (Bibekgarh Parkashan) appeared first on Fatehnama.

Azad Bharat Di Sewa Vich by: B.D. Pande
1947 ਤੋਂ ਬਾਅਦ ਦੇ ਦਹਾਕਿਆਂ ਵਿਚ, ਜਿਵੇਂ ਕਿ ਸਭ ਤੋਂ ਉੱਚੇ ਰਾਸ਼ਟਰੀ ਨੇਤਾ ਇੱਕ ਨਵੇਂ ਭਾਰਤ ਦਾ ਨਿਰਮਾਣ ਕਰ ਰਹੇ ਸਨ, ਉਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਅਤੇ ਇਸ ਦੇ ਲੋਕਾਂ ਪ੍ਰਤੀ ਵਚਨਬੱਧ ਆਦਰਸ਼ਵਾਦੀ ਸਿਵਲ ਸੇਵਕਾਂ ਦੇ ਇੱਕ ਸਮੂਹ ਦੁਆਰਾ ਸਮਰਥਨ ਪ੍ਰਾਪਤ ਸੀ । ਇਨ੍ਹਾਂ ਕਮਾਲ ਦੇ ਅਫ਼ਸਰਾਂ ਵਿਚ ਕੁਮਾਉਂ ਦੇ ਹਿਮਾਲੀਅਨ ਜ਼ਿਲ੍ਹੇ ਦਾ ਇੱਕ ਨੌਜਵਾਨ ਭੈਰਬ ਦੱਤ ਪਾਂਡੇ ਸੀ, ਜੋ 1939 ਵਿਚ ਭਾਰਤੀ ਸਿਵਲ ਸੇਵਾ ਵਿਚ ਸ਼ਾਮਲ ਹੋਇਆ ਸੀ । ਸੇਵਾ-ਮੁਕਤੀ ਤੋਂ ਬਾਅਦ, ਉਹ 1980 ਦੇ ਦਹਾਕੇ ਦੇ ਸ਼ੁਰੂ ਵਿਚ ਨਕਸਲਵਾਦ ਦੇ ਪੁਨਰ-ਉਭਾਰ ਦੌਰਾਨ ਪੱਛਮੀ ਬੰਗਾਲ ਅਤੇ 1983-84 ( ਰਾਜ ਅਤੇ ਰਾਸ਼ਟਰ ਦੇ ਇਤਿਹਾਸ ਵਿਚ ਇੱਕ ਦੁਖਦਾਈ ਅਤੇ ਗੜਬੜ ਵਾਲਾ ਸਾਲ) ਵਿਚ ਪੰਜਾਬ ਦਾ ਗਵਰਨਰ ਸੀ । ਪਾਂਡੇ ਨੇ ਗੈਰ-ਸੰਵਿਧਾਨਕ ਹੁਕਮਾਂ ਨੂੰ ਲਾਗੂ ਕਰਨ ਦੀ ਬਜਾਏ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚੁਣਿਆ । ਅਨੰਦਪੁਰ ਸਾਹਿਬ ਦੇ ਮਤੇ ਅਤੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਦੀਆਂ ਪਰਦੇ ਦੇ ਪਿੱਛੇ ਦੀਆਂ ਘਟਨਾਵਾਂ ਅਤੇ ਗੱਲਬਾਤ ਦਾ ਉਸ ਦਾ ਪ੍ਰਭਾਵਸ਼ਾਲੀ ਬਿਰਤਾਂਤ ਬਹੁਤ ਮਹੱਤਵਪੂਰਨ ਹੈ । ਦਿਲਚਸਪ ਅਤੇ ਪ੍ਰੇਰਨਾਦਾਇਕ, ਇਹ ਯਾਦ-ਪੱਤਰ ਇੱਕ ਅਸਾਧਾਰਨ ਜੀਵਨ ਦਾ ਦਿਲਚਸਪ ਰਿਕਾਰਡ ਅਤੇ ਇੱਕ ਮਹੱਤਵਪੂਰਨ ਅਤੇ ਖ਼ੁਲਾਸਾ ਕਰਨ ਵਾਲਾ ਇਤਿਹਾਸਕ ਦਸਤਾਵੇਜ਼ ਹੈ ।

The post Azad Bharat Di Sewa Vich by: B.D. Pande appeared first on Fatehnama.

Udaas Hona Mana Hai by: Ajit Singh Chandan
ਇਸ ਪੁਸਤਕ ਦੇ ਲੇਖਾਂ ਦਾ ਸੰਬੰਧ ਸਿੱਧੇ ਤੌਰ ਤੇ ਜੀਵਨ ਦੇ ਮਹੱਤਵ ਅਤੇ ਹੁਸੀਨ ਤੇ ਖੂਬਸੂਰਤ ਜ਼ਿੰਦਗੀ ਜਿਊਣ ਨਾਲ ਹੈ । ਨਿਰਸੰਦੇਹ ! ਇਹ ਨਿਬੰਧ ਸਾਵੀਂ, ਸੁਥਰੀ ਤੇ ਚੰਗੇਰੀ ਜੀਵਨ-ਜਾਚ ਲਈ ਪ੍ਰੇਰਨਾ-ਸ੍ਰੋਤ ਹਨ ।

The post Udaas Hona Mana Hai by: Ajit Singh Chandan appeared first on Fatehnama.

Manukhta De Guru Guru Gobind Singh Ji by: Sohan Singh Seetal (Giani)
ਇਸ ਪੁਸਤਕ ਵਿਚ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਜੀਵਨ ਦਾ ਬ੍ਰਿਤਾਂਤ ਪੇਸ਼ ਕੀਤਾ ਗਿਆ ਹੈ ।

The post Manukhta De Guru Guru Gobind Singh Ji by: Sohan Singh Seetal (Giani) appeared first on Fatehnama.

Vismadi Poonji: Punjab Ate Punjabi Di Maulikta by: Gurbhagat Singh
ਇਸ ਪੁਸਤਕ ਦਾ ਮੰਤਵ ਹੈ ਪੰਜਾਬ ਦੇ ਸਿੱਖ ਵਿਰਸੇ ਨਾਲ ਸੰਬੰਧਿਤ ਵਿਸਮਾਦੀ ਚਿੰਤਨ ਅਤੇ ਅਭਿਆਸ ਨੂੰ ਸਮਕਾਲੀ ਗੌਰਵ ਨਾਲ ਪਛਾਣਨਾ । ਵਿਸਮਾਦੀ ਚਿੰਤਨ ਵਿਚ, ਜਿਸ ਦਾ ਮੂਲ ਸ੍ਰੋਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਵੇਂ “ਇੱਕ ਅਤੇ ਅਨੇਕ” ਜਾਂ ਸਰਬ-ਸਾਂਝੀ ਮਨੁੱਖਤਾ ਅਤੇ ਇਸ ਦੇ ਅਨੇਕ ਕੋਣਾਂ/ਸੱਭਿਆਚਾਰਾਂ ਨੂੰ ਨਜਿੱਠਿਆ ਗਿਆ ਹੈ, ਸਾਡੇ ਅਜੋਕੇ ਗਲੋਬ ਲਈ ਅਜੇ ਵੀ ਮਾਰਗ-ਦਰਸ਼ਕ ਹੈ । ਵਿਸਮਾਦੀ ਚਿੰਤਨ ਨੇ ਵਿਸਮਾਦੀ ਪੂੰਜੀ ਦਾ ਸੰਕਲਪ ਨਾਲ ਸਰਬ-ਪੱਖੀ ਪ੍ਰਫੁੱਲਤਾ (ਵਿਗਾਸ) ਨਾਲ ਸੁਜੀਵਿਤ ਰਾਜਨੀਤੀ, ਆਰਥਿਕਤਾ ਅਤੇ ਸਮਾਜਿਕ ਸੰਗਠਨਾਂ ਨੂੰ ਨਵੇਂ ਸਿਰਿਉਂ ਉਸਾਰਨ ਦੀ ਆਸ ਬੱਝਦੀ ਹੈ ।

The post Vismadi Poonji: Punjab Ate Punjabi Di Maulikta by: Gurbhagat Singh appeared first on Fatehnama.