Sukhdial Singh (Dr.) Archives - Fatehnama

Punjab: 1849-1947 by: Sukhdial Singh (Dr.)
ਇਸ ਪੁਸਤਕ ਲੜੀ ਦੀ ਤੀਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਅੰਗ੍ਰੇਜ਼ਾਂ ਦੇ ਕਬਜ਼ੇ 1849 ਈ: ਤੋਂ ਲੈ ਕੇ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਲੇਖਕ ਦੀ ਪਹੁੰਚ-ਵਿਧੀ ਮੌਲਿਕ ਹੈ ਅਤੇ ਬਹੁਤ ਸਾਰੇ ਪੱਖਾਂ ਬਾਰੇ ਉਸਦੇ ਵਿਚਾਰ ਗੌਲਣ-ਯੋਗ ਹਨ ।

The post Punjab: 1849-1947 by: Sukhdial Singh (Dr.) appeared first on Fatehnama.

Banda Singh Bahadur : Ik Itiahasik Adhiyan by: Sukhdial Singh (Dr.)
ਬੰਦਾ ਸਿੰਘ ਬਹਾਦਰ ਜਿਸ ਤਰ੍ਹਾਂ ਤੂਫਾਨ ਬਣ ਕੇ ਪੰਜਾਬ ਵਿਚ ਵਿਚਰਿਆ ਸੀ, ਜਿਸ ਤਰ੍ਹਾਂ ਉਸ ਨੇ ਪੰਜਾਬ ਦੀ ਮੁਗਲ ਹਕੂਮਤ ਨੁਮ ਦੇਖਦਿਆਂ ਹੀ ਦੇਖਦਿਆਂ ਉਲਟਾ ਦਿੱਤਾ ਸੀ, ਇਸ ਤਰ੍ਹਾਂ ਦਾ ਕੰਮ ਕੋਈ ਬਹੁਤ ਹੀ ਸਿੱਖਿਆ ਪਰਾਪਤ ਜੰਗੀ ਜਰਨੈਲ ਹੀ ਕਰ ਸਕਦਾ ਹੈ ਅਤੇ ਬੰਦਾ ਸਿੰਘ ਜੈਸੀ ਸ਼ਹਾਦਤ ਕੋਈ ਪੱਕੇ ਤੋਂ ਵੀ ਪੱਕਾ ਅਤੇ ਸ਼ਰਧਾਵਾਨ ਸਿੰਘ ਹੀ ਦੇ ਸਕਦਾ ਹੈ । ਪੁਸਤਕ ਦਾ ਪਹਿਲਾ ਅਧਿਆਇ ਬੰਦਾ ਸਿੰਘ ਬਹਾਦਰ ਨਾਲ ਸੰਬੰਧਤ ਲਿਖਤਾਂ ਦੀ ਪੜਚੋਲ ਦਾ ਰੱਖਿਆ ਹੈ । ਪਾਠਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋ ਜਾਣੀ ਚਾਹੀਦੀ ਹੈ ਕਿ ਬੰਦਾ ਸਿੰਘ ਬਹਾਦਰ ਬਾਰੇ ਜੋ ਕੁਝ ਹੁਣ ਤਕ, ਨਵਾਂ ਜਾਂ ਪੁਰਾਣਾ, ਲਿਖਿਆ ਗਿਆ ਹੈ ਉਸ ਦੀ ਮਹੱਤਤਾ ਕਿੰਨੀ ਕੁ ਹੈ । ਇਸ ਮਨੋਰਥ ਨਾਲ ਹੀ ਇਹ ਪਹਿਲਾ ਪਾਠ ਲਿਖਿਆ ਗਿਆ ਹੈ । ਦੂਜਾ ਅਧਿਆਇ ਬੰਦਾ ਸਿੰਘ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਅਤੇ ਉਸ ਦੀਆਂ ਮੁੱਢਲੀਆਂ ਜਿੱਤਾਂ ਦਾ ਹੈ । ਗੁਰੂ ਜੀ ਨਾਲ ਬੰਦਾ ਸਿੰਘ ਦੇ ਮਿਲਾਪ ਦੀ ਬਿਲਕੁਲ ਨਵੀਂ ਵਿਆਖਿਆ ਹੈ ਪਰ ਇਹ ਤਰਕ-ਸੰਗਤ ਹੈ ।

The post Banda Singh Bahadur : Ik Itiahasik Adhiyan  by: Sukhdial Singh (Dr.) appeared first on Fatehnama.