Sikh Archives - Fatehnama

Koi Des na Saada by Harpreet Singh Pamma
‘ਕੋਈ ਦੇਸ ਨਾ ਸਾਡਾ’ ਕਿਤਾਬ ’ਚ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਦੀ ਬਾਤ ਪਾਈ ਹੈ। ਅਜੋਕੇ ਸਮੇਂ ਵਿੱਚ ਵਾਪਰੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰ ਕੇ ਸਿੱਖਾਂ ਨੂੰ ਅਜ਼ਾਦੀ ਵੱਲ ਵਧਣ ਦਾ ਹੋਕਾ ਦਿੱਤਾ ਹੈ।

“ਤੂੰ ਬਹੁੜੀਂ ਕਲਗ਼ੀ ਵਾਲ਼ਿਆ, ਕੋਈ ਦੇਸ ਨਾ ਸਾਡਾ।

ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ।”

ਕਿਤਾਬ ਦਾ ਢੁਕਵਾਂ ਨਾਂ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਦੀ ਸਤਰ ਵਿੱਚੋਂ ‘ਕੋਈ ਦੇਸ ਨਾ ਸਾਡਾ’ ਰੱਖਿਆ ਗਿਆ ਹੈ। ਇਹਨਾਂ ਬੋਲਾਂ ਰਾਹੀਂ ਮਹਿਬੂਬ ਸਾਬ੍ਹ ਨੇ ਸਮੁੱਚੀ ਸਿੱਖ ਕੌਮ ਦੀ ਵੇਦਨਾ ਕਲਗ਼ੀਧਰ ਪਾਤਸ਼ਾਹ ਅੱਗੇ ਪ੍ਰਗਟਾਈ ਹੈ। ਉਹਨਾਂ ਅਰਜ਼ੋਈ ਕੀਤੀ ਹੈ ਕਿ ਆਪਣਾ ਕੋਈ ਦੇਸ ਨਾ ਹੋਣ ਕਰਕੇ ਅਸੀਂ ਖ਼ੁਆਰ ਹੋ ਰਹੇ ਹਾਂ। ਉਹਨਾਂ ਸਿੱਖ ਕੌਮ ਦੀ ਪੀੜਾ ਅਤੇ ਹਾਲਤ ਨੂੰ ਬਿਆਨ ਕੀਤਾ ਹੈ। ਉਹ ਆਖਦੇ ਹਨ ਕਿ “ਮੁਲਖਾਂ ਵਾਲਿਆਂ ਲਾਇਆ, ਦਰਵੇਸ਼ ਨਾ ਆਢਾ। ਤੂੰ ਬਹੁੜੀਂ ਕਲਗ਼ੀ ਵਾਲਿਆ, ਕੋਈ ਦੇਸ ਨਾ ਸਾਡਾ।” ਸੋ, ਇੱਕ ਦਿਨ ਸਾਡਾ ਦੇਸ ‘ਖ਼ਾਲਿਸਤਾਨ’ ਵੀ ਜ਼ਰੂਰ ਹੋਵੇਗਾ। ਇਹ ਸੁਪਨਾ ਨਹੀਂ, ਹਕੀਕਤ ਹੈ, ਸਾਡਾ ਗੁਰੂ ’ਤੇ ਭਰੋਸਾ ਹੈ।

The post Koi Des na Saada by Harpreet Singh Pamma appeared first on Fatehnama.

Mundavni : The Great Riddle by Amandeep Singh
ਜੀਵਨ ਇੱਕ ਬੁਝਾਰਤ ਹੈ ਅਤੇ ਸਾਡੇ ਲਈ ਇੱਕ ਸੁਨਿਹਰੀ ਮੌਕਾ ਹੈ ਇਸ ਨੂੰ ਸਮਝਣ ਅਤੇ ਬੁੱਝਣ ਦਾ। ਇਹ ਕਿਤਾਬ ਇਸ ਬੁਝਾਰਤ ਨੂੰ ਅਤੇ ਇਸ ਬ੍ਰਹਿਮੰਡ ਵਿਚ ਇਸ ਧਰਤੀ ਉਤੇ ਸਾਡੇ ਜੀਵਨ ਦੇ ਮਨੋਰਥ ਨੂੰ ਸਮਝਣ ਅਤੇ ਰੁਹਾਨੀਅਤ ਉਜਾਗਰ ਕਰਨ ਵਿਚ ਸਹਾਈ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਵਿਚਰਦੇ ਹੋਏ ਧਾਰਮਿਕ ਅਤੇ ਮਿਥਿਆਸਕ ਕਾਂਡਾਂ ਨੂੰ ਸਮਝ ਕੇ ਉਹਨਾਂ ਵਿਚੋਂ ਰੁਹਾਨੀਅਤ ਦਾ ਨਿਚੋੜ ਪੇਸ਼ ਕੀਤਾ ਹੈ। ਕੁਝ ਪਾਠ ਮਨੁੱਖੀ ਸਰੀਰ, ਚੱਕਰ, ਧੁਨੀਆਂ ਅਤੇ ਭਾਸ਼ਾ ਵਿਗਿਆਨ ਦੀਆਂ ਸਿਖਰਾਂ ਅਤੇ ਢੁੰਘੀਆਂ ਮਾਪਦੇ ਹਨ ਜੋ ਹੋਰ ਖੋਜ ਦਾ ਆਧਾਰ ਬਣਨਗੇ।

Life is a Riddle and there is always an opportunity to understand and solve it. This book helps you identify the pious purpose of being on this Earth, live, attune and vibrate with the Universal singularity. Religious and mythical stories are interpreted with their underlying spiritual messages relevant to the common man to be practiced and realized while doing their daily routine. Some chapters presents highest fundamentals of various layers of human body, sound and linguistics which will lead to further research in the near future.

The post Mundavni : The Great Riddle by Amandeep Singh appeared first on Fatehnama.