Sapat Shringg by: Kapur Singh (Sirdar) Archives - Fatehnama

Sapat Shringg by: Kapur Singh (Sirdar), ICS
ਇਹ ਸੱਤ ਜੀਵਨੀਆਂ, ਜੋ ਇਸ ਪੁਸਤਕ ਵਿੱਚ ਅੰਕਿਤ ਕੀਤੀਆਂ ਗਈਆਂ ਹਨ, ਇਹ ਵਿਸ਼ਵ ਦੇ ਨਾਟਕ ਦੇ ਕਈ ਸੱਪਤ ਸ਼੍ਰਿੰਗ ਹਨ ਜੋ ਕਿਸੇ ਵਾਦੀ ਜਾਂ ਤੱਲ ਵਿੱਚ ਖੜੇ ਹੋਏ ਦੇਖਣ ਹਾਰ ਨੂੰ ਦਿਸ ਪੈਂਦੇ ਹਨ । ਮਨੁੱਖੀ ਤਵਾਰੀਖ ਦੀਆਂ ਲੰਮੀਆਂ ਸਹੰਸ੍ਰਬਦੀਆਂ ਵਿੱਚ, ਅਨੇਕ ਮਨੁੱਖੀ ਜੀਵਨ ਅਜੇਹੇ ਗੌਰਵਮਈ ਤੇ ਆਭਾ ਭਰਪੂਰ ਹੋਏ ਹਨ ਕਿ ਉਤਾਂਹ ਆਕਾਸ਼ ਵੱਲ ਨਜ਼ਰ ਕੀਤਿਆਂ ਧਰਤੀ ਦੀ ਪਿੱਠ ਨਾਲੋਂ ਕਿਤੇ ਉੱਚੇ ਤੇ ਵਿਤਰੇਕ ਦਿਸ ਆਉਂਦੇ ਹਨ । ਕਿਸੇ ਦ੍ਰਿਸ਼ਟੀਕੌਣ ਤੋਂ ਦੇਖਿਆਂ ਕੋਈ ਹੋਰ ਮਨੁੱਖੀ ਜੀਵਨ ਪਰਬਤ ਦੀਆਂ ਚੋਟੀਆਂ ਵਾਂਗਰ ਉੱਚੇ, ਵਖਰੇ ਤੇ ਪ੍ਰਭਾਵਸ਼ਾਲੀ ਦਿਸ ਆਉਂਦੇ ਹਨ । ਉਂਞ ਇਨ੍ਹਾਂ ਜੀਵਣੀਆਂ ਵਿੱਚ ਜ਼ਰੂਰੀ ਨਹੀਂ ਕਿ ਸਮਾਂ, ਸੰਗਿਆ, ਸੰਪ੍ਰਦਾਯ ਯਾ ਸਥਾਨ ਦਾ ਅੰਦਰੋਂ ਬਾਹਰੋਂ ਕੋਈ ਪ੍ਰਸਪਰ ਸੰਬੰਧ ਹੋਵੇ । ਇਹ ਸੱਤ ਜੀਵਨੀਆਂ ਇਉਂ ਹੀ ਸੱਪਤ ਸ਼੍ਰਿੰਗ ਹਨ ।

The post Sapat Shringg by: Kapur Singh (Sirdar), ICS appeared first on Fatehnama.