Punjab Archives - Fatehnama

Moosewala Kaun by Surjit Singh Germany
‘ਮੂਸੇਵਾਲਾ ਕੌਣ’ ਕਿਤਾਬ ਬਾਰੇ ਸੰਖੇਪ ਜਾਣਕਾਰੀ:-

ਸ. ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਕਲਾਕਾਰ ਜਾਂ ਇੱਕ ਰੈਪਰ ਦੇ ਤੌਰ ‘ਤੇ ਤਕਰੀਬਨ ਸਾਰੇ ਹੀ ਜਾਣਦੇ ਹਨ ਪਰ ਉਸ ਦਾ ਅਸਲ ਰੂਪ ਜਿਹੜਾ ਪੰਜਾਬ ਅਤੇ ਪੰਜਾਬੀਅਤ ਪੱਖੀ ਸੀ ਉਹ ਬਹੁਤ ਘੱਟ ਲੋਕ ਜਾਣਦੇ ਹਨ। ਇਸ ਕਿਤਾਬ ‘ਚ ਅਣਖ਼ੀ ਪੰਜਾਬ ਦੇ ਅਣਖ਼ੀਲੇ ਪੰਜਾਬੀ ਸਿੱਧੂ ਮੂਸੇਵਾਲਾ ਦੀ ਦਾਸਤਾਨ ਲਿਖੀ ਗਈ ਹੈ ਜਿਸ ਤੋਂ ਸਰਕਾਰਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਸੀ ਤੇ ਨਸ਼ੇ ਦੇ ਵਪਾਰੀਆਂ, ਫਿਰੌਤੀਆਂ ਮੰਗਣ ਵਾਲ਼ਿਆਂ ਤੇ ਸਰਮਾਏਦਾਰਾਂ ਨੂੰ ਜਦੋਂ ਉਸ ਨੇ ਟੱਕਰ ਦੇਣੀ ਸ਼ੁਰੂ ਕੀਤੀ, ਨੌਜਵਾਨਾਂ ਨੂੰ ਜਗਾ ਕੇ ਆਪਣੇ ਮੂਲ ਨਾਲ ਜੋੜਨਾ ਸ਼ੁਰੂ ਕੀਤਾ, ਪੰਜਾਬ ਦੇ ਹੱਕਾਂ ਅਤੇ ਸ਼ਹੀਦਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਫਿਰ ਸਿੱਧੂ ਮੂਸੇਵਾਲਾ ਦਾ ਇਹਨਾਂ ਸਾਰਿਆਂ ਨੇ ਰਲ਼ ਕੇ ਕਤਲ ਕਰਵਾ ਦਿੱਤਾ।

‘ਸਿੱਧੂ ਮੂਸੇਵਾਲ਼ਾ’ ਜਦੋਂ ਗਾਇਕੀ ’ਚ ਬੁਲੰਦੀਆਂ ਛੂਹ ਰਿਹਾ ਸੀ ਤਾਂ ਉਸ ਨੇ ਆਪਣੇ ਸਿਰੋਂ ਪੱਗ ਨਾ ਉਤਾਰੀ ਜਦਕਿ ਗਾਇਕੀ ਅਤੇ ਫਿਲਮੀ ਖੇਤਰ ’ਚ ਅਕਸਰ ਹੀ ਗਾਇਕ ਅਤੇ ਅਦਾਕਾਰ ਅਜਿਹਾ ਕਰ ਜਾਂਦੇ ਹਨ, ਉਹ ਸਿੱਖ ਪਛਾਣ ਤੋਂ ਦੂਰ ਹੋ ਜਾਂਦੇ ਹਨ, ਕੇਸਾਂ ਅਤੇ ਪੱਗ ’ਚ ਆਪਣੇ ਆਪ ਨੂੰ ਹੀਣਾ ਅਤੇ ਪੱਛੜਿਆ ਹੋਇਆ ਮਹਿਸੂਸ ਕਰਨ ਲਗ ਪੈਂਦੇ ਹਨ, ਪੱਛਮੀ ਸੱਭਿਆਚਾਰ ਕਬੂਲ ਲੈਂਦੇ ਹਨ ਅਤੇ ਪੰਜਾਬ ਨੂੰ ਛੱਡ ਕੇ ਦਿੱਲੀ, ਬੰਬੇ ਜਾਂ ਵਿਦੇਸ਼ਾਂ ‘ਚ ਰਹਿਣ ਨੂੰ ਤਰਜੀਹ ਦਿੰਦੇ ਹਨ। ਪਰ ਸਿੱਧੂ ਮੂਸੇਵਾਲ਼ਾ ਇਸ ਤੋਂ ਬਿਲਕੁਲ ਉਲ਼ਟ ਸੀ ਤੇ ਉਹ ਹੋਰਨਾਂ ਲਈ ਮਿਸਾਲ ਬਣਿਆ। ਉਸ ਨੇ ਕੈਨੇਡਾ ਛੱਡ ਕੇ ਪੰਜਾਬ ਦੀ ਧਰਤੀ ਨੂੰ ਚੁਣਿਆ ਤੇ ਆਪਣੇ ਆਪ ਨੂੰ ‘ਟਿੱਬਿਆ ਦਾ ਪੁੱਤ’ ਅਖਵਾ ਕੇ ਮਾਣ ਮਹਿਸੂਸ ਕੀਤਾ।

ਸਿੱਧੂ ਮੂਸੇਵਾਲ਼ੇ ਦੇ ਚਰਚਿਤ ਗੀਤ ਐੱਸ.ਵਾਈ.ਐੱਲ. ਦੀਆਂ ਇਹ ਲਾਈਨਾਂ ਵੱਡੇ ਅਰਥ ਰੱਖਦੀਆਂ ਹਨ ਕਿ ਜੇ ਦਰਿਆਈ ਪਾਣੀ ਲੁੱਟਣ ਤੋਂ ਬਾਜ ਨਾ ਆਏ ਤਾਂ ‘ਫੇਰ ਭਾਈ ਬਲਵਿੰਦਰ ਸਿੰਘ ਜਟਾਣਾ ਆਊ।’ ਉਸ ਨੇ ਹਕੂਮਤੀ-ਤੰਤਰ ਨੂੰ ਖੁੱਲ੍ਹ ਕੇ ਲਲਕਾਰਿਆ ਤੇ ਸਰਕਾਰ ਨੇ ਗੀਤ ‘ਤੇ ਪਬੰਦੀ ਲਾ ਦਿੱਤੀ। ਅੱਜ ਸਿੱਖ ਅਤੇ ਪੰਜਾਬੀ ਪੂਰੇ ਜਾਹੋ-ਜਲਾਲ ਨਾਲ਼ ਇਸ ਗੀਤ ਦੇ ਬਹਾਨੇ ਅਹਿਦ ਕਰੀ ਦਿਸ ਰਹੇ ਹਨ ਕਿ ਅਸੀਂ ਪੰਜਾਬ ਨੂੰ ਬੰਜਰ ਨਹੀਂ ਹੋਣ ਦਿਆਂਗੇ, ਆਪਣੇ ਹੱਕ ਲੈ ਕੇ ਰਹਾਂਗੇ। ਸਿੱਧੂ ਮੂਸੇਵਾਲਾ ਦੀ ਪੰਥ ਅਤੇ ਪੰਜਾਬ ਪੱਖੀ ਸ਼ਖ਼ਸੀਅਤ ਨੂੰ ਜਾਣਨ-ਪਹਿਚਾਨਣ ਅਤੇ ਉਸ ਦੇ ਕਤਲ ਦੇ ਭੇਦਾਂ ਬਾਰੇ ਸਮਝਣ ਲਈ ਲੇਖਕ ਸੁਰਜੀਤ ਸਿੰਘ ਜਰਮਨੀ ਦੀ ਨਵੀਂ ਛਪੀ ਕਿਤਾਬ ‘ਮੂਸੇਵਾਲਾ ਕੌਣ’ ਜ਼ਰੂਰ ਮੰਗਵਾਓ ਅਤੇ ਪੜ੍ਹੋ।

The post Moosewala Kaun by Surjit Singh Germany appeared first on Fatehnama.

Moohon Bolda Itihaas (1978 ton 1982) : Punjab da Dukhant by Harcharan Singh
The post Moohon Bolda Itihaas (1978 ton 1982) : Punjab da Dukhant by Harcharan Singh appeared first on Fatehnama.

Punjab, Punjabi, Punjabiat by: Pritam Singh (Prof.)
ਪੰਜਾਬ ਵਿਚ ਗ਼ੈਰ-ਪੰਜਾਬੀ ਭਾਸ਼ਾਵਾਂ, ਜਿਵੇਂ ਅੰਗਰੇਜ਼ੀ, ਉਰਦੂ ਜਾਂ ਹਿੰਦੀ ਦੇ ਮੁਕਾਬਲੇ ਉੱਤੇ ਆਪਣੀ ਭਾਸ਼ਾ ਪੰਜਾਬੀ ਨਾਲ ਖੁਦ ਪੰਜਾਬੀਆਂ ਵਲੋਂ ਕੀਤੇ ਜਾ ਰਹੇ ਚੌਥੇ ਪੌੜੇ ਵਾਲੇ ਸਲੂਕ ਨੂੰ ਤੇ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਤੋਂ ਲਾਗੂ ਕੀਤੇ ਜਾ ਰਹੇ ਅੰਗਰੇਜ਼ੀ-ਨਵਾਜ਼ ਤੋਤਾ-ਫਾਰਮੂਲੇ ਨੂੰ ਪ੍ਰੋ: ਸਾਹਿਬ ਨੇ ਇਸ ਪੁਸਤਕ ਵਿਚ ਦੱਸਿਆ ਹੈ । ਪਾਠਕਜਨ ਭਾਸ਼ਾ ਨੂੰ ਕੁਦਰਤ ਵੱਲੋਂ ਵਿਰਸੇ ਵਿਚ ਮਿਲਿਆ ਵਰਦਾਨ ਸਮਝ ਕੇ ਇਸ ਉੱਤੇ ਮਾਣ ਦੀ ਭਾਵਨਾ ਪੈਦਾ ਕਰਨਗੇ ।

The post Punjab, Punjabi, Punjabiat by: Pritam Singh (Prof.) appeared first on Fatehnama.

Khalistani Jarnail (Sarabjit Singh Ghuman)
ਸਿੱਖ ਸੰਘਰਸ਼ ਦੇ ਕੇਂਦਰ-ਬਿੰਦੂ, ਸੂਤਰਧਾਰ ਤੇ ਪ੍ਰਮੁੱਖ ਹਸਤੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਬਾਰੇ ‘ਜਰਨੈਲਾਂ ਦਾ ਜਰਨੈਲ’ ਨਾਮੀ ਕਿਤਾਬ ਤੁਸੀਂ ਪੜ੍ਹ ਚੁਕੇ ਹੋ। ‘ਖ਼ਾਲਿਸਤਾਨੀ ਜਰਨੈਲ’ ਉਹਨਾਂ ਯੋਧਿਆਂ ਦੀ ਦਾਸਤਾਨ ਹੈ, ਜਿਹੜੇ ‘ਜਰਨੈਲਾਂ ਦੇ ਜਰਨੈਲ’ ਦੀ ਜਥੇਦਾਰੀ ਕਬੂਲ ਕੇ ਜਥੇਦਾਰੀਆਂ ਨਿਭਾਉਂਦੇ ਰਹੇ। ਕੌਣ ਸਨ ਇਹ ਖਾੜਕੂ ਜਰਨੈਲ? ਇਹ ਤਾਂ ਕਿਰਤੀ ਸਿੱਖ ਸਨ। ਆਪੋ-ਆਪਣੇ ਕੰਮਾਂ-ਧੰਦਿਆਂ ਵਿੱਚ ਮਸਤ। ਕੋਈ ਖੇਤੀ ਕਰਦਾ ਸੀ, ਕੋਈ ਫ਼ੌਜ ਵਿੱਚ ਸੀ, ਕੋਈ ਟਰੱਕ ਚਲਾਉਂਦਾ ਸੀ, ਕੋਈ ਪੜ੍ਹਦਾ ਸੀ, ਕੋਈ ਸਿੱਖੀ ਦਾ ਪਰਚਾਰ ਕਰਦਾ ਸੀ, ਸਭ ਆਪੋ-ਆਪਣੇ ਥਾਂ ਜਿੰਦਗੀ ਜਿਓਂ ਰਹੇ ਸਨ। ਬਹੁਤੇ ਤਾਂ ਧਰਮ-ਯੁਧ ਮੋਰਚੇ ਵੇਲ਼ੇ ਵੀ ਨਿਰਲੇਪ ਰਹੇ ਕਿ ਹੋਣਾ ਕੋਈ ਅਕਾਲੀਆਂ ਤੇ ਕਾਂਗਰਸੀਆਂ ਦਾ ਸਿਆਸੀ ਮਸਲਾ। ਬਹੁਤੇ ਤਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਵੀ ਨਹੀਂ ਸੀ ਮਿਲ਼ੇ। ਕਈ ਤਾਂ ਸੰਤਾਂ ਦੀ ਸੋਚ ਤੋਂ ਉਲ਼ਟ ਸੀ। ਕਈ ਸੰਤਾਂ ਦੇ ਸਮਰਥਕਾਂ ਨਾਲ਼ ਵੀ ਬਹਿਸਦੇ ਰਹਿੰਦੇ ਸੀ। ਕਈਆਂ ਨੂੰ ਜੂਨ ੧੯੮੪ ਮੌਕੇ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਨੇ ਝੰਜੋੜਿਆ। ਕਈਆਂ ਨੂੰ ‘ਅਪਰੇਸ਼ਨ ਬਲਿਊ ਸਟਾਰ’ ਮਗਰੋਂ ‘ਅਪੇਸ਼ਨ ਵੁਡਰੋਜ’ ਦੌਰਾਨ ਖਾਕੀ ਵਰਦੀ ਦੇ ਕਹਿਰ ਨੇ ਜਗਾਇਆ, ਪਰ ਜਦ ਨਵੰਬਰ ੧੯੮੪ ਨੂੰ ਸਾਰੇ ਮੁਲਕ ਵਿੱਚ ਸਿੱਖਾਂ ਦਾ ਬੇਦਰਦੀ ਨਾਲ਼ ਕਤਲੇਆਮ ਹੋਇਆ ਤਾਂ ਹਰ ਸਿੱਖ ਨੂੰ ਸਮਝ ਪੈ ਗਈ ਕਿ ਹਿੰਦੋਸਤਾਨ ਵਿੱਚ ਸਿੱਖੀ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਹ ਘਰਾਂ ਵਿੱਚੋਂ ਨਿਕਲ਼ ਤੁਰੇ। ਉਹਨਾਂ ਨੂੰ ਜਿਹੜਾ ਵੀ ਰਾਹ ਲੱਭਿਆ, ਓਧਰ ਹੋ ਤੁਰੇ। ਕਈ ਜਾਨਾਂ ਬਚਾਉਣ ਲਈ ਪਾਕਿਸਤਾਨ ਜਾ ਨਿਕਲ਼ੇ। ਕਈਆਂ ਨੇ ਇੱਥੋਂ ਹੀ ਅਸਲਾ ਇਕੱਠਾ ਕਰ ਲਿਆ। ਇੰਝ ਇਸ ਧਰਤੀ ਉੱਤੇ ਖ਼ਾਲਸਈ ਜਲਾਲ ਪ੍ਰਚੰਡ ਹੋਇਆ। ਬੇਸ਼ੱਕ ਖਾੜਕੂ ਲਹਿਰ ਦੇ ਇਹ ਮੋਢੀ ਹਕੂਮਤ ਨਾਲ਼ ਜੂਝਦਿਆ ਜਾਨਾਂ ਵਾਰ ਗਏ ਪਰ ਸਿੱਖ ਸੰਗਤ ਦੇ ਦਿਲ-ਦਿਮਾਗ ਵਿੱਚ ਉਹ ਸਦਾ ਲਈ ਜਿਊਂਦੇ ਰਹਿਣਗੇ। ਜੁਝਾਰੂ ਜਥੇਬੰਦੀਆਂ ਦੇ ਮੁਖੀਆਂ ਬਾਰੇ ਜਾਨਣ ਦੀ ਭੁੱਖ ਹਰ ਸਿੱਖ ਦੇ ਅੰਦਰ ਹਰ ਵੇਲ਼ੇ ਮੌਜੂਦ ਰਹਿੰਦੀ ਹੈ। ਇਹ ਲਿਖਤ ਓਸੇ ਭੁੱਖ ਨੂੰ ਪੂਰਾ ਕਰਨ ਦਾ ਯਤਨ ਹੈ। ਇਹ ਕਿਤਾਬ ਹਰ ਅਜ਼ਾਦੀ ਪਸੰਦ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ।

The post Khalistani Jarnail (Sarabjit Singh Ghuman) appeared first on Fatehnama.

Karza ate Maut (Aman Sidhu-Inderjit Singh Jeji)
The post Karza ate Maut (Aman Sidhu-Inderjit Singh Jeji) appeared first on Fatehnama.