Punjab Darpan by Jaspreet Singh Jagraon Archives - Fatehnama

Punjab Darpan by Jaspreet Singh Jagraon
ਹੱਥਲੀ ਪੁਸਤਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸੰਬੰਧੀ ਬਹੁਪੱਖੀ ਅਤੇ ਬਹੁਮੁੱਲੀ ਵਾਕਫ਼ੀਅਤ ਤੇ ਜਾਣਕਾਰੀ ਦੇਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ, ਜਿਸ ਵਿੱਚ ਇਸ ਪੰਜ ਦਰਿਆਵਾਂ (ਮੁੱਢੋਂ ਸੱਤ) ਦੀ ਵਸਾਈ ਹੋਈ ਤੇ ਗੁਰੂਆਂ ਦੀ ਵਰੋਸਾਈ ਹੋਈ ਜਰਖ਼ਜ਼ ਧਰਤੀ ਦੇ ਧਰਮ, ਇਤਿਹਾਸ, ਮਿਥਿਹਾਸ, ਲੋਕਧਾਰਾ, ਸੱਭਿਆਚਾਰ, ਭਾਸ਼ਾ, ਸਾਹਿਤ, ਸਮਾਜ, ਅਰਥਚਾਰੇ, ਭੂਗੋਲ, ਵਿਗਿਆਨ, ਕਲਾ, ਕੁਦਰਤੀ ਸੋਮਿਆਂ, ਚਲੰਤ ਮਾਮਲਿਆਂ, ਹਕੂਮਤ ਤੇ ਹਿਕਮਤ ਆਦਿ ਵਿਭਿੰਨ ਪਾਸਾਰਾਂ ਤੇ ਸਰੋਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਸ ਪੁਸਤਕ ਵਿੱਚ ਪੰਜਾਬ ਬਾਰੇ ਲਿਖੀਆਂ ਹੋਰਨਾਂ ਪੁਸਤਕਾਂ ਦੇ ਮੁਕਾਬਲੇ ਜ਼ਿਆਦਾ ਵੇਰਵਿਆਂ ਭਰਪੂਰ ਜਾਣਕਾਰੀ ਦਰਜ ਹੈ। ਅਸੀਂ ਆਸ ਕਰਦੇ ਹਾਂ ਕਿ ਜਗਿਆਸੂ ਪਾਠਕਾਂ ਦੇ ਨਾਲ਼-ਨਾਲ਼ ਵਿਭਿੰਨ ਦਾਖ਼ਲਾ-ਪ੍ਰੀਖਿਆਵਾਂ, ਮੁਕਾਬਲਾ ਪ੍ਰੀਖਿਆਵਾਂ, ਜਿਵੇਂ ਪੀ.ਪੀ.ਐੱਸ.ਸੀ., ਪੀ.ਸੀ.ਐੱਸ, ਪੀ.ਐੱਸ.ਟੀ.ਈ.ਟੀ., ਯੂ.ਜੀ.ਸੀ. ਨੈੱਟ (ਪੰਜਾਬੀ) ਅਤੇ ਇੰਟਰਵਿਊਜ਼ ਆਦਿ ਦੀ ਤਿਆਰੀ ਕਰ ਰਹੇ ਵਿਦਿਆਰਥੀ ਵੀ ਇਸ ਪੁਸਤਕ ਦਾ ਭਰਪੂਰ ਫ਼ਾਇਦਾ ਉਠਾਉਣਗੇ।

The post Punjab Darpan by Jaspreet Singh Jagraon appeared first on Fatehnama.