Jung Bahadur Goyal Archives - Fatehnama

Jiwan Madira by: Charles Gorham Translated by: Jung Bahadur Goyal
ਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬਾਲਜ਼ਾਕ (1799-1850) ਦੇ ਬਹੁਪੱਖੀ ਤੇ ਬਹੁਰੰਗੀ ਜੀਵਨ ‘ਤੇ ਆਧਾਰਿਤ ਅਮਰੀਕਾ ਦੇ ਲੇਖਕ ਚਾਰਲਸ ਗੋਰਹਾਮ ਦਾ ਨਾਵਲ ‘ਵਾਈਨ ਆਫ਼ ਲਾਈਫ਼’ ਇਕ ਸ਼ਾਹਕਾਰ ਸਾਹਿਤਕ ਕ੍ਰਿਤੀ ਹੈ। ਚਾਰਲਸ ਗੋਰਹਾਮ ਨੇ ਬਾਲਜ਼ਾਕ ਦੀ ਪੰਘੂੜੇ ਤੋਂ ਲੈ ਕੇ ਕਬਰ ਤਕ ਦੀ ਸੰਪੂਰਨ ਜੀਵਨ-ਯਾਤਰਾ ਦੀ ਦਿਲ-ਟੁੰਬਵੀਂ ਕਹਾਣੀ ਏਨੀ ਪ੍ਰਮਾਣਿਕਤਾ ਨਾਲ ਬਿਆਨ ਕੀਤੀ ਹੈ ਕਿ ਜਾਪਦਾ ਹੈ ਜਿਵੇਂ ਉਹ ਬਾਲਜ਼ਾਕ ਦੇ ਅੰਗ-ਸੰਗ ਹੀ ਰਿਹਾ ਹੋਵੇ। ਬਾਲਜ਼ਾਕ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਵੀਹ ਵਰ੍ਹਿਆਂ ਵਿਚ 90 ਨਾਵਲ ਤੇ ਕਈ ਕਹਾਣੀਆਂ ਲਿਖੀਆਂ, ਜੋ ‘ਦ ਹਯੂਮਨ ਕਾਮੇਡੀ’ ਦੀਆਂ 16 ਜਿਲਦਾਂ ਵਿਚ ਸ਼ਾਮਿਲ ਹਨ। ਇਨ੍ਹਾਂ ਨਾਵਲਾਂ/ਕਹਾਣੀਆਂ ਵਿਚ 2472 ਪਾਤਰ ਹਨ। ਵੰਨ-ਸੁਵੰਨੇ ਪਾਤਰਾਂ ਦੀ ਐਨੀ ਵਿਸ਼ਾਲ ਗੈਲਰੀ ਦਾ ਵਿਸ਼ਵ ਸਾਹਿਤ ਵਿਚ ਕੋਈ ਸਾਨੀ ਨਹੀਂ ਹੈ। ਇਹ ਫ਼ਰਾਂਸ ਦੇ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦਾ ਵੀ ਦਰਪਣ ਹੈ। ਇਸ ਜੀਵਨੀ ਮੂਲਕ ਨਾਵਲ ਦਾ ਪੰਜਾਬੀ ਅਨੁਵਾਦ ‘ਜੀਵਨ ਮਦਿਰਾ’ ਦੇ ਨਾਮ ਹੇਠ ਸੁਹਿਰਦ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ ਹੈ।

The post Jiwan Madira by: Charles Gorham Translated by: Jung Bahadur Goyal appeared first on Fatehnama.

Sahit Sanjivani by: Jung Bahadur Goyal
ਹਰ ਆਦਮੀ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਵਾ-ਵਰੋਲੇ, ਝੱਖੜ, ਤੂਫ਼ਾਨ ਆਉਂਦੇ ਰਹਿੰਦੇ ਹਨ, ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਡਾਵਾਂਡੋਲ ਕਰ ਸਕਦੇ ਹਨ । ਅਜਿਹੀ ਨਾਜ਼ੁਕ ਸਥਿਤੀ ਵਿਚ ਜਾਂ ਤਾਂ ਕੋਈ ਸੁਘੜ-ਸਿਆਣਾ ਰਾਹ-ਦਸੇਰਾ ਬਣ ਸਕਦਾ ਹੈ ਤੇ ਜਾਂ ਕੋਈ ਪੁਸਤਕ ਸਹਾਈ ਸਿੱਧ ਹੋ ਸਕਦੀ ਹੈ । ਸਾਹਿਤਕ ਕ੍ਰਿਤੀਆਂ ਮਨੁੱਖੀ ਮਨ ਦੇ ਵਿਕਾਰਾਂ ਨੂੰ ਦੂਰ ਕਰ ਕੇ ਉਸ ਨੂੰ ਸਿਹਤਮੰਦ, ਉਸਾਰੂ ਤੇ ਸੰਤੁਲਿਤ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ, ਉਸ ਦੇ ਪਰੇਸ਼ਾਨਕੁਨ ਮਨੋਭਾਵਾਂ ਅਤੇ ਵਿਕਾਰਾਂ ਦਾ ਵਿਰੇਚਨ ਕਰਦੀਆਂ ਹਨ । ਇਸੇ ਤਰ੍ਹਾਂ ਇਹ ਸਮਾਜ ਨੂੰ ਖੋਖਲਾ ਕਰਨ ਵਾਲੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਵਿਚ ਇਕ ਅਸਰਦਾਰ ਥੈਰੇਪੀ ਵਾਂਗ ਕੰਮ ਕਰਦੀਆਂ ਹਨ । ਸਾਹਿਤ ਦੇ ਜਿਨ੍ਹਾਂ ਸੰਜੀਵਨ ਪ੍ਰਭਾਵਾਂ ਨੂੰ ਲੇਖਕ ਨੇ ਆਪਣੇ ਅਨੁਭਵ, ਅਧਿਐਨ ਅਤੇ ਚਿੰਤਨ ਦੁਆਰਾ ਜਾਣਿਆ ਤੇ ਆਤਮਸਾਤ ਕੀਤਾ, ਉਹ ਇਸ ਪੁਸਤਕ ਵਿਚ ਦਰਜ ਕੀਤੇ ਗਏ ਹਨ ।

The post Sahit Sanjivani by: Jung Bahadur Goyal appeared first on Fatehnama.

Vishav Sahit De Shahkar Novel (Set of Four Books) by: Jung Bahadur Goyal
ਲੇਖਕ ਨੇ ਇਹਨਾਂ ਚਾਰ ਪੁਸਤਕਾਂ ਦੇ ਸੈੱਟ ਵਿੱਚ ਵਿਸ਼ਵ ਦੇ 56 ਸ਼ਾਹਕਾਰ ਨਾਵਲਾਂ ਤੇ ਨਾਵਲਕਾਰਾਂ ਬਾਰੇ ਸਾਂਝ ਪੁਆਈ ਹੈ । ਸੰਸਾਰ ਦੇ ਮਹਾਨ ਲੇਖਕਾਂ ਤੇ ਉਨ੍ਹਾਂ ਦੇ ਸ਼ਾਹਕਾਰ ਨਾਵਲਾਂ ਨੂੰ ਲੇਖਕ ਨੇ ਬੜੀ ਮਿਹਨਤ ਨਾਲ ਪੜ੍ਹ ਕੇ ਆਤਮਸਾਤ ਕੀਤਾ ਹੈ ਤੇ ਫਿਰ ਇਨ੍ਹਾਂ ਦੀ ਕਹਾਣੀ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕੀਤਾ ਹੈ ।

The post Vishav Sahit De Shahkar Novel (Set of Four Books) by: Jung Bahadur Goyal appeared first on Fatehnama.

Muhabatnama : by Jung Bahadur Goyal
ਇਸ ਪੁਸਤਕ ਵਿਚ ਦੁਨੀਆਂ ਦੇ ਮਹਾਨ ਲੇਖਕਾਂ, ਵਿਚਾਰਕਾਂ ਅਤੇ ਕਵੀਆਂ-ਗੁਰੂਦੇਵ ਰਾਬਿੰਦਰਨਾਥ ਟੈਗੋਰ, ਬਾਲਜ਼ਾਕ, ਤੁਰਗਨੇਵ, ਦੋਸਤੋਵਸਕੀ, ਨੀਤਸ਼ੇ, ਰਿਲਕੇ, ਖ਼ਲੀਲ ਜਿਬਰਾਨ, ਸਾਰਤਰ, ਮਿਰਚਾ ਇਲਾਅਡੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਦੇ ਡਿੱਠੇ-ਅਣਡਿੱਠੇ ਪ੍ਰੇਮ-ਪ੍ਰਸੰਗ ਸ਼ਾਮਲ ਹਨ । ਇਨ੍ਹਾਂ ਮਹਾਨ ਲੇਖਕਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਪਿਆਰ ਦੇ ਕਿੰਨੇ ਹੀ ਆਯਾਮ ਉਦਘਾਟਿਤ ਕੀਤੇ ਤੇ ਪਿਆਰ ਦੀ ਮਹਿਮਾ ਵਿਚ ਗੀਤ ਗਾਏ । ਇਨ੍ਹਾਂ ਲੇਖਕਾਂ ਨੂੰ ਪੜ੍ਹਦਿਆਂ ਹਰ ਸੁਹਿਰਦ ਪਾਠਕ ਦੇ ਮਨ ਵਿਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪਿਆਰ ਬਾਰੇ ਲਿਖਣ ਵਾਲੇ ਲੇਖਕਾਂ ਤੇ ਕਵੀਆਂ ਨੇ ਆਪਣੀ ਨਿੱਜੀ ਜ਼ਿੰਦਗੀ ਵਿਚ ਮੁਹੱਬਤ ਨੂੰ ਕਿੰਜ ਜੀਵਿਆ ਹੋਵੇਗਾ ? ਉਨ੍ਹਾਂ ਦੀਆਂ ਜੀਵਨੀਆਂ ਅਤੇ ਸਵੈ-ਜੀਵਨੀਆਂ ਵਿੱਚੋਂ ਉਨ੍ਹਾਂ ਦੇ ਪ੍ਰੇਮ-ਪ੍ਰਸੰਗਾਂ ਬਾਰੇ ਅੱਧੀ-ਅਧੂਰੀ ਜਾਣਕਾਰੀ ਹੀ ਮਿਲਦੀ ਹੈ । ਪਹਿਲਾਂ ਕੋਈ ਅਜਿਹੀ ਵੱਖਰੀ ਪੁਸਤਕ ਨਹੀਂ ਮਿਲਦੀ, ਜੋ ਇਨ੍ਹਾਂ ਅਦੀਬਾਂ ਦੇ ਪ੍ਰੇਮ-ਪ੍ਰਸੰਗਾਂ ਨੂੰ ਹੀ ਪੇਸ਼ ਕਰਦੀ ਹੋਵੇ । ਹੱਥਲੀ ਪੁਸਤਕ ਇਸ ਘਾਟ ਨੂੰ ਪੂਰਾ ਕਰਨ ਦਾ ਇਕ ਉਪਰਾਲਾ ਹੈ ।

The post Muhabatnama : by Jung Bahadur Goyal appeared first on Fatehnama.