Jaswant Singh Neki Archives - Fatehnama

Kaav-Sirjana : Manovigyanak Paripekh : Jaswant Singh Neki (Dr.)
ਇਸ ਖੋਜ-ਕਾਰਜ ਵਿਚ ਡਾ. ਨੇਕੀ ਨੇ ਕਵਿਤਾ ਦੀ ਸਿਰਜਣ ਪ੍ਰਕਿਰਿਆ ਦੀ ਪੈੜ-ਚਾਲ ਨਾਪਣ ਦੀ ਕੋਸ਼ਿਸ਼ ਕੀਤੀ ਹੈ । ਵਿਸ਼ਾਲ ਅਧਿਐਨ ਅਤੇ ਨਿਜ ਦੇ ਸਿਰਜਣਾਤਮਕ ਅਨੁਭਵਾਂ ਤੋਂ ਇਲਾਵਾ ਉਨ੍ਹਾਂ ਨੇ ਨਾਮਵਰ ਕਵੀਆਂ ਪਾਸੋਂ ਵੀ ਨਿਸਚਿਤ ਸਵਾਲਾਂ ਦੇ ਜਵਾਬ ਪੁੱਛ ਕੇ, ਕਾਵਿ-ਸਿਰਜਣਾ ਦੇ ਪਲਾਂ ਪਿੱਛੇ ਕਾਰਜਸ਼ੀਲ ਤੱਤਾਂ ਦੇ ਵਿਵੇਕ ਦੀ ਨਿਸ਼ਾਨਦੇਹੀ ਕੀਤੀ ਹੈ । ਅੱਧੀ ਸਦੀ ਤੋਂ ਵਧੇਰੇ ਕਾਲ ਵਿਚ ਫੈਲਿਆ ਇਹ ਖੋਜ ਕਾਰਜ ਪੰਜਾਬੀ ਕਾਵਿ-ਸ਼ਾਸਤਰ ਦੀ ਅਦੁੱਤੀ ਪਛਾਣ ਨੂੰ ਵੀ ਸਥਾਪਤ ਕਰਦਾ ਹੈ ।

The post Kaav-Sirjana : Manovigyanak Paripekh : Jaswant Singh Neki (Dr.) appeared first on Fatehnama.

Haumain Ton ‘Tun Hi’ Vall : Jaswant Singh Neki
ਹਉਮੈ ਬਾਰੇ ਤਕਰੀਬਨ ਸਾਰੇ ਧਰਮਾਂ ਦੀ ਇਹੋ ਮਾਨਤਾ ਹੈ ਕਿ ਇਹ ਸਾਨੂੰ ਬੁਨਿਆਦੀ ਏਕਤਾ ਤੋਂ ਵਖਰਿਆਉਂਦੀ ਹੈ ਤੇ ਇਹ ‘ਨਿਜ’ ਤੇ ‘ਪਰ’, ‘ਵਸਤੂ’ ਤੇ ‘ਅਵਸਤੂ’ ਆਦਿ ਵਿਚ ਨਿਖੇੜਾ ਪਾਉਣ ਵਾਲੀ ਦੰਵਦਾਤਮਕ ਸੋਚਣੀ ਹੈ, ਜੋ ਏਕਤਾ ਨਹੀਂ ਕੇਵਲ ਅਨੇਕਤਾ ਵੇਖਦੀ ਹੈ । ਇਸ ਦੰਵਦ ਕਰਕੇ ਹੀ ਮਨੁੱਖ ਅਸਤਿੱਤਵ ਨੂੰ ਕੇਵਲ ਵਿਰੋਧਤਾਈਆਂ ਰਾਹੀਂ ਹੀ ਵੇਖਦਾ ਹੈ । ਇਹ ਪੁਸਤਕ ਆਤਮ-ਮੰਥਨ ਤੇ ਆਤਮ-ਸਾਧਨਾ ਲਈ ਪ੍ਰੇਰਕ ਰਚਨਾ ਹੈ, ਜੋ ਜਗਿਆਸੂ ਨੂੰ ਹਉਮੈ-ਰੋਗ ਤੋਂ ਛੁਟਕਾਰਾ ਪਾਉਣ ਅਤੇ ‘ਤੂੰ ਹੀ’ ਵੱਲ ਦੇ ਸਫ਼ਰ ਲਈ ਤਿਆਰ ਕਰਦੀ ਹੈ ।

The post Haumain Ton ‘Tun Hi’ Vall : Jaswant Singh Neki appeared first on Fatehnama.

Sada Vigas: Jaswant Singh Neki
ਸਦਾ ਵਿਗਾਸ ਦੀ ਅਧਿਆਤਮਕ ਅਵਸਥਾ ਇਕ ਅਵਿਰਲ ਤੇ ਅਮੁੱਕ ਅਵਸਥਾ ਹੁੰਦੀ ਹੈ । ਤਦ ਇਉਂ ਲੱਗਦਾ ਹੈ, ਜਿਵੇਂ ਮਹਾ-ਬ੍ਰਹਿਮੰਡ ਦਾ ਸਮਸਤ ਖੇੜਾ ਆਤਮਾ ਅੰਦਰ ਆਣ ਸਿਮਟਿਆ ਹੈ । ਹਰ ਖੇੜੇ ਵਿਚੋਂ, ਹਰ ਵਿਗਾਸ ਅੰਦਰੋਂ, ਪਰਮਾਤਮਾ ਦੀ ਆਪਣੀ ਮੁਸਕ੍ਰਾਹਟ ਝਾਤ ਮਾਰਦੀ ਹੈ । ਹਰ ਮੁਸਕ੍ਰਾਹਟ ਪਾਸ ਛੋਤ ਲਗਾਉਣ ਦੀ ਸਮਰੱਥਾ ਹੁੰਦੀ ਹੈ । ਉਹ ਹੋਰਨਾਂ ਦੇ ਅੰਦਰੋਂ ਨਿਹਿਤ ਮੁਸਕ੍ਰਾਹਟਾਂ ਜਗਾ ਦੇਂਦੀ ਹੈ । ਤਦੇ ਤਾਂ ਕਿਸੇ ਨੂੰ ਮੁਸਕ੍ਰਾਉਂਦਾ ਵੇਖ ਕੇ ਅਸੀਂ ਵੀ ਮੁਸਕ੍ਰਾਉਣ ਲੱਗਦੇ ਹਾਂ । ਤਦੇ ਤਾਂ ਖਿੜੇ ਮੱਥੇ ਮਿਲਣ ਵਾਲੇ ਨੂੰ ਅਸੀਂ ਵੀ ਖਿੜੇ ਮੱਥੇ ਮਿਲਦੇ ਹਾਂ । ਤਦੇ ਤਾਂ ਬਹਾਰ ਦਾ ਖੇੜਾ ਵੇਖ ਕੇ ਅਸੀਂ ਵੀ ਬਾਗ਼ ਬਾਗ਼ ਹੋ ਜਾਂਦੇ ਹਾਂ ।

The post Sada Vigas: Jaswant Singh Neki appeared first on Fatehnama.

Gian Geet : Jaswant Singh Neki
ਡਾ. ਜਸਵੰਤ ਸਿੰਘ ਨੇਕੀ ਨੇ ਪੰਜਾਬੀ ਭਾਸ਼ਾ ਦੀ ਝੋਲੀ ਵਿਚ ਅਨੇਕਾਂ ਕਾਵਿ-ਸੰਗ੍ਰਹਿ ਅਰਪਣ ਕਰਕੇ ਪੰਜਾਬੀ ਕਾਵਿ ਦੀ ਅਨਮੋਲ ਵਿਰਾਸਤ ਨੂੰ ਮਾਲਾਮਾਲ ਕੀਤਾ ਹੈ। ਕਾਵਿ ਰਾਹੀਂ ਆਪ ਨੇ ਅਨੁਭਵ ਦੀਆਂ ਸੂਖਮ ਪਰਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਰੂਪਮਾਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਗਿਆਨ ਗੀਤ ਵਿਚ ਉਨ੍ਹਾਂ ਨੇ ‘ਪ੍ਰੇਮ ਤੇ ਬਿਰਹਾ’, ‘ਕੁਦਰਤ’, ਪ੍ਰਭੂ ਨਾਲ ਵਾਰਤਾ ਤੇ ਮਿਲਾਪ’, ‘ਗੁਣ ਗਾਇਨ’, ‘ਵਹਿਗੁਰੂ ਦਾ ਭਾਣਾ’, ‘ਅਰਦਾਸ, ਨਦਰ, ਸ਼ੁਕਰਾਨਾ’, ‘ਪਛਤਾਵਾ ਤੇ ਇਕਬਾਲ’, ‘ਰਹੱਸ’, ‘ਸੰਸਾਰ ਤੋਂ ਵਿਦਾਇਗੀ’, ‘ਮਾਨਵੀ ਸਮੱਸਿਆਵਾਂ’ ਦੇ ਸਿਰਲੇਖਾਂ ਅਧੀਨ ਆਪਣੇ ਵਲਵਲਿਆਂ ਨੂੰ ਪ੍ਰਗਟਾਇਆ ਹੈ।

The post Gian Geet : Jaswant Singh Neki appeared first on Fatehnama.