Harpal Singh Pannu Archives - Fatehnama

Gautam Ton Taski Takk (Harpal Singh Pannu)
ਇਸ ਪੁਸਤਕ ਵਿਚ ਕੁਝ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਲੇਖਕ ਇਨ੍ਹਾਂ ਨਾਇਕਾਂ ਦੀਆਂ ਗੱਲਾਂ ਸਣਾਉਂਦਾ ਹੈ, ਜਿਨ੍ਹਾਂ ਰਾਹੀਂ ਉਨ੍ਹਾਂ ਦੀਆਂ ਰੂਹਾਂ ਦੇ ਦੀਦਾਰ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਨਿਕਟਤਾ ਵੀ ਹਾਸਲ ਹੁੰਦੀ ਹੈ । ਰਸੀਲੀ ਤੇ ਮੰਤਰ-ਮੁਗਧ ਕਰਨ ਵਾਲੀ ਸ਼ੈਲੀ ਵਿਚ ਲਿਖੇ ਇਹ ਬਿਰਤਾਂਤ ਪਾਠਕ ਦੀ ਰੂਹ ਨੂੰ ਹੁਲਾਰਾ ਵੀ ਦਿੰਦੇ ਹਨ ਤੇ ਉਸ ਨੂੰ ਕੁਝ ਕਰਨ ਲਈ ਪ੍ਰੇਰਿਤ ਵੀ ਕਰਦੇ ਹਨ ।

The post Gautam Ton Taski Takk (Harpal Singh Pannu) appeared first on Fatehnama.

Iran te Irani (Harpal Singh Pannu)
ਈਰਾਨ ਮਾਨਵ-ਸਭਿਅਤਾ ਦਾ ਪੰਘੂੜਾ ਹੈ। ਇਸ ਦੀਆਂ ਲੋਰੀਆਂ ਨੇ ਮਨੁੱਖ ਨੂੰ ਜੀਊਣਾ ਤੇ ਥੀਣਾ ਸਿਖਾਇਆ। ਈਰਾਨ ਵਰਗੀ ਸ਼ਾਂਤ ਅਤੇ ਸਾਊ ਸਭਿਅਤ ਹੋਰ ਕੋਈ ਨਹੀਂ ਹੈ। ਈਰਾਨੀ ਖੁਦ ਤਾਂ ਸੋਹਣੇ ਹਨ ਹੀ, ਉਹਨਾਂ ਨੇ ਸੰਸਾਰ ਨੂੰ ਬਿਹਤਰੀਨ ਸੁੰਦਰ ਆਰਟ ਸਿਰਜ ਕੇ ਦਿੱਤਾ। ਈਰਾਨ ਦੇ ਫਕੀਰ ਸ਼ਾਇਰਾਂ ਦੀ ਸ਼ਾਇਰੀ, ਉਨ੍ਹਾਂ ਦੇ ਫਲਸਫੇ, ਸਾਹਿਤ, ਕੀਮੀਆਗਰੀ, ਮੈਡੀਸਨ, ਸ਼ਿਲਪਕਾਰੀ ਅਤੇ ਇਮਾਰਤਸਾਜ਼ੀ ਦੇ ਪ੍ਰਭਾਵ ਕੇਵਲ ਯੌਰਪ ਨੇ ਹੀ ਨਹੀਂ, ਬਲਕਿ ਸਾਰੀ ਦੁਨੀਆਂ ਨੇ ਕਬੂਲ ਕੀਤੇ ਹਨ। ਭਾਰਤ ਦੀ ਸਾਂਸਕ੍ਰਿਤਕ ਸਾਂਝ ਈਰਾਨ ਨਾਲ ਸਭ ਤੋਂ ਵੱਧ ਹੈ, ਪਰ ਮੁਲਕ ਦੀ ਵੰਡ ਨੇ ਇਸ ਪ੍ਰਕਿਰਤਕ ਸਾਂਝ ਵਿਚ ਰੁਕਾਵਟ ਪਾ ਦਿੱਤੀ ਹੈ। ਇਹ ਪੁਸਤਕ ਈਰਾਨ ਦੇ ਇਤਿਹਾਸ, ਕਲਚਰ ਤੇ ਧਰਮ ਦੇ ਦਿਲਚਸਪ ਤੇ ਵਿਸਤ੍ਰਿਤ ਵੇਰਵੇ ਦਿੰਦਿਆਂ ਈਰਾਨ ਵਿਚ ਆਏ ਰਾਜ ਪਲਟੇ ਦਾ ਵਿਸਥਾਰ ਸਹਿਤ ਜ਼ਿਕਰ ਕਰਦੀ ਹੈ ਤੇ ਇਸ ਸਾਂਝ ਨੂੰ ਪੁਨਰ-ਜੀਵਤ ਕਰਨ ਦਾ ਨਿਓਤਾ ਦਿੰਦੀ ਹੈ। ਪੁਸਤਕ ਦੇ ਚਾਰ ਲੇਖ ਅਰਬ-ਇਜ਼ਰਾਈਲ ਟੱਕਰ ਦੇ ਇਤਿਹਾਸ ਨੂੰ ਕੁਰੇਦ ਕੇ ਇਕ ਨਵੇਂ ਦੇਸ਼ ਦੇ ਜਨਮ ਦੀ ਗਾਥਾ ਦਾ ਸੰਤੁਲਿਤ ਤੇ ਦੋਸਤਾਨਾ ਬਿਰਤਾਂਤ ਪੇਸ਼ ਕਰਦੇ ਹਨ। ਸਦੀਆਂ ਤੋਂ ਯਹੂਦੀਆਂ ਨੂੰ ਨਫਰਤ ਦਾ ਸ਼ਿਕਾਰ ਹੋਣਾ ਪਿਆ, ਪਰ ਇਹਨਾਂ ਯੋਧਿਆਂ ਦਾ ਵਿਸ਼ਵਾਸ ਸੀ ਕਿ ਧਰਮ ਦੀ ਕਿਰਤ ਰਾਹੀਂ ਉਹ ਗ਼ੁਲਾਮੀ ਦੇ ਜੂਲੇ ਤੋਂ ਮੁਕਤ ਹੋਣਗੇ। ਅਰਬਾਂ ਦੇ ਕਰੜੇ ਵਿਰੋਧ ਦੇ ਬਾਵਜੂਦ ਉਹਨਾਂ ਨੇ ਸਖਤ ਮਿਹਨਤ ਤੇ ਸਿਦਕਦਿਲੀ ਨਾਲ ਇਸ ਧਰਤੀ ’ਤੇ ਇਹ ਮੋਅਜਜ਼ਾ ਕਰ ਵਿਖਾਇਆ। ਤੁਰਕਾਂ ਹੱਥੋਂ ਆਰਮੀਨੀ ਲੋਕਾਂ ਦੀ ਨਸਲਕੁਸ਼ੀ ਦਾ ਸੁੰਨ ਕਰਨ ਵਾਲਾ ਬਿਰਤਾਂਤ ਸਾਡੇ ਜ਼ਖਮਾਂ ਦੀ ਚੀਸ ਨੂੰ ਤਿੱਖਾ ਕਰਦਾ ਹੈ ਤੇ ਇਸ ਮਾਸੂਮ ਕੌਮ ਪ੍ਰਤਿ ਹਮਦਰਦੀ ਪੈਦਾ ਕਰਦਾ ਹੈ। ਅਣਛੋਹੇ ਵਿਸ਼ਿਆਂ ਨਾਲ ਸਾਂਝ ਪੁਆ ਕੇ ਇਹ ਪੁਸਤਕ ਸਾਡੇ ਗਿਆਨ ਦਰੀਚੇ ਨੂੰ ਮੋਕਲਾ ਕਰਦੀ ਹੈ ਅਤੇ ਸਾਡੀਆਂ ਅਕਾਂਖਿਆਵਾਂ ਦੇ ਖੰਭਾਂ ਨੂੰ ਪਰਵਾਜ਼ ਭਰਨ ਲਈ ਤਾਣ ਦਿੰਦੀ ਹੈ।

The post Iran te Irani (Harpal Singh Pannu) appeared first on Fatehnama.

Miland Parshan (Harpal Singh Pannu)
The post Miland Parshan (Harpal Singh Pannu) appeared first on Fatehnama.

Pathar ton Rang takk (Harpal Singh Pannu)
ਵਡੇਰਿਆਂ ਦੀ ਸਾਖੀ ਦੀ ਲੜੀ ਵਿਚ ਲੇਖਕ ਦੀ ਇਹ ਤੀਸਰੀ ਪੁਸਤਕ ਹੈ । ਇਸ ਵਿਚ ਪੰਜ ਹੋਰ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਪੰਜਾਬੀ ਪਾਠਕ ਨੂੰ ਵਚਿੱਤਰ ਅਨੁਭਵਾਂ ਨਾਲ ਜੋੜਦੇ ਹਨ ਤੇ ਉਸ ਦੇ ਗਿਆਨ ਨੂੰ ਵਸੀਹ ਕਰਨ ਦੇ ਨਾਲ ਉਸ ਦੀ ਰੂਹ ਨੂੰ ਵੀ ਸਰਸ਼ਾਰ ਕਰਦੇ ਹਨ । ਕੰਨਾਂ ਰਾਹੀਂ ਸੁਣਨ-ਯੋਗ ਇਸ ਪੁਸਤਕ ਦਾ ਪਾਠ ਸੰਗ-ਦਿਲ ਨੂੰ ਵੀ ਤਰਲ ਬਣਾ ਦਿੰਦਾ ਹੈ ਤੇ ਉਦਾਸ ਵੀਰਾਨੀਆਂ ਵਿਚ ਭਟਕੇ ਰਹੇ ਮਨ ਨੂੰ ਵੀ ਬਸੰਤੀ ਖੇੜੇ ਦੇ ਸ਼ਾਹ ਮਾਰਗ ਤੇ ਤੋਰਦਾ ਹੈ ।

The post Pathar ton Rang takk (Harpal Singh Pannu) appeared first on Fatehnama.

Punjab: Aurangzeb ton Mountbatten takk da Itihaas : Rajmohan Gandhi (Translate by Harpal Singh Pannu)
ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਦੀ ਅੰਗਰੇਜੀ ਕਿਤਾਬ “Punjab – A History From Aurangjeb To Mounbatten” ਦੇ ਹਰਪਾਲ ਸਿੰਘ ਪੰਨੂ ਜੀ ਵੱਲੋਂ ਕੀਤੇ ਗਏ ਪੰਜਾਬੀ ਅਨੁਵਾਦ ਦੀ ਤਸਵੀਰ ਹੈ ।ਇਸ ਕਿਤਾਬ ਦੇ 428 ਪੰਨੇ ਨੇ ।ਇਹਨਾਂ 428 ਪੰਨਿਆਂ ਦਾ ਨਿਚੋੜ , ਰਾਜਮੋਹਨ ਗਾਂਧੀ ਵੱਲੋਂ ਕਿਤਾਬ ਚ ਲਿਖੀਆ ਗਈਆਂ ਆਹ ਦੋ ਲਾਈਨਾਂ ਨੇ :-

“ਪੰਜਾਬ ਵੰਡਣ ਦਾ ਫੈਂਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ – ਨਹਿਰੂ, ਪਟੇਲ ਅਤੇ ਜਿਨਾਹ । ਇਨ੍ਹਾਂ ਤਿੰਨਾਂ ਵਿੱਚੋਂ ਕੋਈ ਪੰਜਾਬੀ ਨਹੀਂ । ਆਪਣੀ ਹੋਣੀ ਦਾ ਫੈਂਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ ?”

The post Punjab: Aurangzeb ton Mountbatten takk da Itihaas : Rajmohan Gandhi (Translate by Harpal Singh Pannu) appeared first on Fatehnama.

Art ton Bandagi takk (Harpal Singh Pannu)
ਇਸ ਪੁਸਤਕ ਵਿਚ 8 ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਨਾ ਤਾਂ ਮਨੋਰੰਜਨ ਹੈ ਤੇ ਨਾ ਹੀ ਫੋਕਾ ਗਿਆਨ, ਬਲਕਿ ਇਹ ਤਾਂ ਅਮਿਓਂ ਰਸ ਭਿੱਜੇ ਝਰਨੇ ਹਨ, ਜੋ ਸੂਕੇ ਕਾਸਟ ਨੂੰ ਹਰਿਆ ਕਰਨ ਵਾਲੇ ਹਨ । ਆਪਣੇ ਵਡੇਰਿਆਂ ਦੀ ਜੜ੍ਹ ਨਾਲ ਜੁੜ ਕੇ ਹਰਿਆ-ਭਰਿਆ ਹੋਣ ਲਈ ਇਹ ਪੁਸਤਕ ਇਕ ਅਦਭੁਤ ਵਸੀਲਾ ਹੈ ।

The post Art ton Bandagi takk (Harpal Singh Pannu) appeared first on Fatehnama.