Guru Gobind Singh ji Di Vaisakhi : by Sirdar Kapoor Singh Archives - Fatehnama

1699 di Vaisakhi : Ikk Alaukik Safar by Dr. Kiranpreet Kaur Bath
ਕਿਤਾਬ ਬਾਰੇ ਸੰਖੇਪ ਜਾਣਕਾਰੀ :

ਗੁਰੂ ਨਾਨਕ ਸਾਹਿਬ ਦੇ ਨਿਰਾਲੇ ਪੰਥ ਦੀ ਘਾੜਤ ਏਵੇਂ ਹੀ ਘੜੀ ਗਈ ਹੈ ਕਿ ਉਹ ਸ਼ਕਤੀਸ਼ਾਲੀ ਵੀ ਹੈ ਪਰ ਕਿਸੇ ਦੀ ਅਧੀਨਗੀ ਸਵੀਕਾਰ ਕੇ ਨਹੀਂ। ਜੰਗਲ਼ਾਂ ਵਿੱਚ ਰਹਿ ਘੋੜਿਆਂ ਦੀਆਂ ਕਾਠੀਆਂ ਉੱਤੇ ਸੌਂ ਕੇ ਵੀ ਉਹ ਕਿਸੇ ਵੱਲੋਂ ਦਿੱਤੀ ਨਵਾਬੀ ਨੂੰ ਠੋਕਰ ਮਾਰਦਾ ਹੈ। ਉਸ ਦੀ ਸ਼ਕਤੀ ਅਕਾਲ ਪੁਰਖ ਦੇ ਅਧੀਨ ਹੋ ਨਿਰਭਉ ਦੇ ਫ਼ਲਸਫ਼ੇ ਵਿੱਚ ਪਈ ਹੈ, ਇਹ ਸ਼ਕਤੀ ਕਿਸੇ ਉੱਤੇ ਜ਼ੁਲਮ ਇਸ ਲਈ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਨਿਰਵੈਰ ਹੋਣ ਦਾ ਹੁਕਮ ਵੀ ਹੈ ਅਤੇ ਅਭਿਆਸ ਵੀ। ਇਹ ਸ਼ਕਤੀਸ਼ਾਲੀ ਨਿਰਮਲ ਪੰਥ ਸੰਤ ਵੀ ਹੈ, ਪਰ ਜੰਗਲ਼ਾਂ ਵਿੱਚ ਬੈਠਾ ਮਾਲ਼ਾ ਨਹੀਂ ਫੇਰ ਰਿਹਾ, ਸਗੋਂ ਆਪਣਾ ਫ਼ਰਜ਼ ਨਿਭਾਉਂਦੇ ਹੋਏ ਲੋਕਾਈ ਦੇ ਭਲ਼ੇ ਲਈ ਰਣ ਵਿੱਚ ਜੂਝ ਰਿਹਾ ਹੈ। ਸ਼ਕਤੀਸ਼ਾਲੀ ਐਨਾ ਕਿ ਜ਼ਾਲਮ ਦਾ ਸਿਰ ਇਹ ਰਹਿਣ ਨਹੀਂ ਦਿੰਦਾ ਤੇ ਨਰਮ-ਦਿਲ ਐਨਾ ਕਿ ਫੁੱਲ ਟੁੱਟਣ ਉੱਤੇ ਵੀ ਉਦਾਸ ਹੁੰਦਾ ਹੈ ।

The post 1699 di Vaisakhi : Ikk Alaukik Safar by Dr. Kiranpreet Kaur Bath appeared first on Fatehnama.

Guru Gobind Singh ji Di Vaisakhi : by Sirdar Kapoor Singh
1699 ਈਸਵੀ ਨੂੰ ਵੈਸਾਖੀ ਵਾਲ਼ੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਨਾਟਕ ਸ਼ਾਸਤ੍ਰ ਦੇ ਜਿਸ ਭਰਪੂਰ ਗਿਆਨ ਦਾ ਪ੍ਰਮਾਣ ਦਿੱਤਾ, ਉਹ ਸਭ ਨੂੰ ਗਿਆ ਹੈ ਪਰ ਬਹੁਤਿਆਂ ਨੂੰ ਉਸ ਇਨਕਲਾਬੀ ਖਿਆਲ ਬਾਰੇ ਗਿਆਨ ਨਹੀਂ, ਜਿਸ ਤੋਂ ਪ੍ਰੇਰਿਤ ਹੋ ਕੇ ਇਸ ਘਟਨਾ ਨੇ ਜਨਮ ਲਿਆ। ਆਮ ਲੋਕਾਂ ਨੂੰ ਇਹ ਪਤਾ ਹੈ ਕਿ ਇਸ ਯਾਦਗਾਰੀ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਸੰਗਤਾਂ ਨੂੰ ਅਨੰਦਪੁਰ ਸਾਹਿਬ ਵਿਖੇ ਆਉਣ ਦਾ ਹੁਕਮ ਦਿੱਤਾ। ਜਦੋਂ ਸਾਰੇ ਸਜੇ ਬੈਠੇ ਸਨ ਤਾਂ ਉਹਨਾਂ ਨੇ ਆਪਣੀ ਕਿਰਪਾਨ ਮਿਆਨੋ ਕੱਢੀ ਅਤੇ ਗਰਜ ਕੇ ਆਖਿਆ “ਕੀ ਇੱਥੇ ਕੋਈ ਅਜਿਹਾ ਸ਼ਖ਼ਸ ਹਾਜ਼ਰ ਹੈ, ਜੋ ਧਰਮ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰੇਗਾ?” ਇਹ ਸੁਣ ਕੇ ਸਰਬੱਤ ਸੰਗਤ ਦਾ ਤ੍ਰਾਹ ਨਿਕਲ ਗਿਆ ਪਰ ਗੁਰੂ ਜੀ ਇਹ ਮੰਗ ਵਾਰ-ਵਾਰ ਦਰਸਾਉਂਦੇ ਰਹੇ।…..

The post Guru Gobind Singh ji Di Vaisakhi : by Sirdar Kapoor Singh appeared first on Fatehnama.