Gurbax Singh Gulshan Archives - Fatehnama

Guru Nanak Udasi Darpan by: Gurbax Singh Gulshan (Giani)
ਜਗਤ ਗੁਰੂ ‘ਸ੍ਰੀ ਗੁਰੂ ਨਾਨਕ ਦੇਵ ਜੀ’ ਨੇ ਸੁੱਖ-ਦੁੱਖ, ਭੁੱਖ ਪਿਆਸ, ਮਾਨ-ਅਪਮਾਨ ਅਤੇ ਧਨ-ਵਡਿਆਈ ਆਦਿ ਤੋਂ ਨਿਰਲੇਪ ਰਹਿ ਕੇ ਗੁਰਮਤਿ ਪ੍ਰਚਾਰ ਦੇ ਰੂਪ ਵਿਚ ਨਉਖੰਡ-ਪ੍ਰਿਥਮੀ ਦੀ ਯਾਤਰਾ ਕੀਤੀ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਚਾਰ ਉਦਾਸੀਆਂ ਕਿਹਾ ਜਾਂਦਾ ਹੈ । ਉਨ੍ਹਾਂ ਦਾ ਪ੍ਰਚਾਰ ਵਰਨ-ਵੰਡ, ਮਤ-ਮਜ਼ਹਬ, ਰੰਗ-ਰੂਪ, ਅਮੀਰ-ਗ਼ਰੀਬ, ਬੋਲੀ, ਨਸਲ ਅਤੇ ਭੂਗੋਲਿਕ ਸੀਮਾਵਾਂ ਤੋਂ ਨਿਰਲੇਪ ਸੀ । ਹਰ ਮਨੁੱਖ-ਮਾਤ੍ਰ ਗੁਰੂ ਪਾਤਸ਼ਾਹ ਜੀ ਦੇ ਪਿਆਰ ਅਤੇ ਪ੍ਰਚਾਰ ਦਾ ਪਾਤਰ ਸੀ । ਇਸ ਪੁਸਤਕ ਵਿਚ ਗੁਰੂ ਸਾਹਿਬ ਦੀਆਂ ਚਾਰੋ ਉਦਾਸੀਆਂ ਦੇ ਇਤਿਹਾਸਕ ਵੇਰਵਿਆਂ ਤੋਂ ਇਲਾਵਾ ਹਰ ਅਸਥਾਨ ਦੀ ਲੋਕੇਸ਼ਨ ਦਾ ਬਿਓਰਾ ਚਿੱਤਰਾਂ ਸਹਿਤ ਦਰਜ ਕੀਤਾ ਗਿਆ ਹੈ । ਕਿਹੜੇ ਸੰਮਤ ਸੰਨ ਵਿਚ ਗੋਸਟਿ ਹੋਈ, ਕਿਥੇ ਕਿਥੇ ਬਾਬਾ ਗੁਰੂ ਨਾਨਕ ਦੇ ਨੂਰ ਦੀਆਂ ਕਿਰਨਾਂ ਰੁਸ਼ਨਾਈਆਂ, ਕਿਹੜੇ ਮੂਲਵਾਦੀ ਧਰਮ ਪ੍ਰਚਾਰਕਾਂ ਦਾ ਗੁਰੂ ਸਾਹਿਬ ਨਾਲ ਸੰਵਾਦ ਹੋਇਆ, ਉਨ੍ਹਾਂ ਦਾ ਪਿਛੋਕੜ ਤੇ ਮੰਤਵ ਲੇਖਕ ਨੇ ਸਪੱਸ਼ਟ ਕੀਤਾ ਹੈ । ਰੰਗੀਨ ਚਿੱਤਰਾਂ ਤੇ ਨਕਸ਼ਿਆਂ ਨਾਲ ਸਜੀ ਇਸ ਖੂਬਸੂਰਤ ਕਿਤਾਬ ਰਾਹੀਂ ਹਰ ਜਗਿਆਸੂ ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਬਾਰੇ ਵਿਸਤ੍ਰਿਤ ਗਿਆਨ ਹਾਸਲ ਕਰ ਸਕਦਾ ਹੈ ।

The post Guru Nanak Udasi Darpan by: Gurbax Singh Gulshan (Giani) appeared first on Fatehnama.

Darpan Sikh Rehat Maryada by: Gurbax Singh Gulshan
ਸਿੱਖ ਰਹਿਤ ਮਰਯਾਦਾ ਇਕ ਸਿਧਾਂਤਕ, ਕਾਨੂੰਨੀ, ਇਤਿਹਾਸਕ-ਧਾਰਮਿਕ ਦਸਤਾਵੇਜ਼ ਹੈ, ਜਿਸ ਦੀ ਭਾਸ਼ਾ ਸ਼ੈਲੀ ਬੜੀ ਸੰਕੋਚਵੀਂ, ਗੁੰਦਵੀਂ ਤੇ ਸੰਜਮੀ ਹੈ। ਸਿੱਖ ਧਰਮ, ਦਰਸ਼ਨ, ਇਤਿਹਾਸ ਦੇ ਮੂਲ ਗ੍ਰੰਥਾਂ ਦਾ ਸਾਲਾਂ ਬੱਧੀ ਮੰਥਨ ਕਰ ਕੇ ਇਹ ਅਤੀ ਸੰਖੇਪ ਦਸਤਾਵੇਜ਼ ਸਾਡੀ ਸਹੂਲਤ ਵਾਸਤੇ ਸੰਪੂਰਨ ਕੀਤਾ ਗਿਆ, ਜਿਸ ਨੂੰ ‘ਗੁਰੂ-ਪੰਥ’ ਦੀ ਪ੍ਰਵਾਨਗੀ ਹਾਸਲ ਹੈ। ਲੇਖਕ ਨੇ ਇਸ ਪੁਸਤਕ ਵਿਚ ਇਸ ਅਹਿਮ ਦਸਤਾਵੇਜ਼ ਦੀ ਵਿਆਖਿਆ ਬੜੇ ਸੁਚੱਜੇ ਤੇ ਨਿਵੇਕਲੇ ਢੰਗ ਨਾਲ ਕੀਤੀ ਹੈ। ਲੇਖਕ ਖੁਦ ਵੀ ਸਿੱਖ ਰਹਿਤ ਮਰਯਾਦਾ ਦਾ ਕੇਵਲ ਪ੍ਰਚਾਰਕ ਹੀ ਨਹੀਂ, ਸਗੋਂ ਰੋਮ ਰੋਮ ਤੋਂ ਇਸ ਪ੍ਰਤੀ ਸਮਰਪਿਤ ਹੈ। ਇਹ ਇਕ ਅਜਿਹਾ ਯਤਨ ਹੈ, ਜਿਸ ਰਾਹੀਂ ਹਰ ਗੁਰਸਿੱਖ ਇਸ ਨਿਰਮਲ ਆਰਸੀ ਰਾਹੀਂ ਆਪਣਾ-ਆਪਾ ਦੇਖ ਸਕੇਗਾ ਕਿ ਉਹ ਸਿੱਖ ਰਹਿਤ ਮਰਯਾਦਾ ਨੂੰ ਅਪਣਾਉਂਦਾ ਹੋਇਆ ‘ਗੁਰੂ-ਪੰਥ’ ਪ੍ਰਤੀ ਕਿਤਨਾ ਸੰਜੀਦਾ ਤੇ ਸਮਰਪਿਤ ਹੈ?

The post Darpan Sikh Rehat Maryada  by: Gurbax Singh Gulshan appeared first on Fatehnama.