Giani Bhajan Singh Archives - Fatehnama

Sade Shaheed by: Bhajan Singh (Giani)
ਸਿੱਖ ਕੌਮ ਦਾ ਇਤਿਹਾਸਕ ਵਿਰਸਾ ਸ਼ਹਾਦਤਾਂ ਦੀ ਇਕ ਲੰਮੀ ਦਾਸਤਾਨ ਹੈ । ਇਹ ਪੁਸਤਕ ਲਹੂ – ਭਿੱਜੇ ਇਤਿਹਾਸ ਦੇ ਮਹਾਨ ਨਾਇਕਾਂ ਦੇ ਅਦੁੱਤੀ ਜੀਵਨ ਕਾਰਨਾਮਿਆਂ ਨੂੰ ਅੰਕਿਤ ਕਰਨ ਦਾ ਇਕ ਜਤਨ ਹੈ ਤੇ ਉਨ੍ਹਾਂ ਦੀ ਬੇ-ਮਿਸਾਲ ਕੁਰਬਾਨੀ ਪ੍ਰਤਿ ਇਕ ਸ਼ਰਧਾਂਜਲੀ ਹੈ, ਜਿਨ੍ਹਾਂ ਦੇ ਉੱਚ ਜੀਵਨ-ਆਦਰਸ਼ ਅਣਖ ਤੇ ਸ੍ਵੈ-ਮਾਣ ਵਾਲੇ ਜੀਵਨ ਲਈ ਹਮੇਸ਼ਾ ਵਾਸਤੇ ਪ੍ਰੇਰਨਾ-ਸਰੋਤ ਹਨ ।

The post Sade Shaheed by: Bhajan Singh (Giani) appeared first on Fatehnama.

Asin Doon Sawaye Hoe by: Bhajan Singh (Giani)
ਇਹ ਨਾਵਲ ਸਿੱਖ ਲਹਿਰ ਦੀ ‘ਪਰਖ ਦੀ ਘੜੀ’ ਨੂੰ ਚਿਤਰਣ ਵਾਲਾ ਇਕ ਸ਼ਾਹਕਾਰ ਹੈ, ਜਿਸਦੇ ਚਿਤਰਪੱਟ ਤੇ ਸਮਕਾਲੀ ਸਿੱਖ ਸਮਾਜ ਤੇ ਸਿੱਖ ਸੂਰਮਗਤੀ ਦਾ ਇਕ ਬਹੁਰੰਗਾ ਚਿੱਤਰ ਉਘੜਦਾ ਹੈ । ਇਸਜੇ ਹਲਕੇ ਫਿੱਕੇ ਤੇ ਗੂੜ੍ਹੇ ਰੰਗ ਕੋਮਲ ਅਹਿਸਾਸਾਂ, ਬਹਾਦਰੀ ਤੇ ਕੁਰਬਾਨੀ ਨੂੰ ਪੇਸ਼ ਕਰ ਕੇ ਇਸਨੂੰ ਯਥਾਰਥ ਰੰਗਣ ਦਿੰਦੇ ਹਨ । ਨਾਇਕ ਫ਼ਤਹਿ ਸਿੰਘ ਵੱਲੋਂ ਹਰ ਸੰਕਟ ਸਥਿਤੀ ਸਮੇਂ ਸਹਿਯੋਗੀ ਨੌਜਵਾਨਾਂ ਦੀ ਰਾਏ ਜਾਣਨ ਉਪਰੰਤ ਸੁਚੱਜਾ ਫੈਸਲਾ ਲੈਣ ਦੀ ਯੋਗਤਾ ਅਜੋਕੀ ਸਥਿਤੀ ਦੇ ਯਥਾਰਥ ਨਾਲ ਨਿਪਟਣ ਲਈ ਵੀ ਪ੍ਰੇਰਨਾਦਾਇਕ ਹੋ ਸਕਦੀ ਹੈ ।

The post Asin Doon Sawaye Hoe by: Bhajan Singh (Giani) appeared first on Fatehnama.

Karak Kaleje Mahe by: Bhajan Singh (Giani)
ਇਹ ਨਾਵਲ ਅਠ੍ਹਾਰਵੀਂ ਸਦੀ ਦੇ ਸਿਖ ਇਤਿਹਾਸ ਦੇ ਮੁੱਢਲੇ ਚਾਰ ਦਹਾਕਿਆਂ ਦੇ ਲਹੂ-ਵੀਟਵੇਂ ਇਤਿਹਾਸ ਨੂੰ ਚਿਤਰਣ ਦਾ ਇਕ ਨਿਵੇਕਲਾ ਉੱਦਮ ਹੈ । ਇਹ ਨਾਵਲ ਇਤਿਹਾਸ ਦਾ ਉਨ੍ਹਾਂ ਵੇਰਵਿਆਂ ਨੂੰ ਚਿਤਰਦਾ ਹੈ, ਜੋ ਇਤਿਹਾਸ-ਰਚਨਾਵਾਂ ਵਿਚ ਉਪਲਬਧ ਨਹੀਂ ਹੁੰਦੇ । ਇਸ ਨਾਵਲੀ ਬ੍ਰਿਤਾਂਤ ਵਿਚ ਕੋਮਲ ਅਹਿਸਾਸ ਹਨ, ਜਜ਼ਬੇ ਹਨ, ਜੋਸ਼ ਹੈ, ਕੁਰਬਾਨੀ ਹੈ; ਪਰ ਸਭ ਤੋਂ ਵੱਧ ਅਹਿਮ ਗੱਲ, ਸੰਕਟ-ਗ੍ਰਸਤ ਸਥਿਤੀਆਂ ਵਿਚੋਂ ਬਾਹਰ ਨਿਕਲਣ ਲਈ ਗੰਭੀਰ ਤੇ ਸੂਝਮਈ ਅੰਤਰ-ਦ੍ਰਿਸ਼ਟੀ ਹੈ ।

The post Karak Kaleje Mahe by: Bhajan Singh (Giani) appeared first on Fatehnama.