Dasam Granth Darshan Archives - Fatehnama

Dasam Granth Darshan (Piara Singh Padam)
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਦ ਸ੍ਰੀ ਦਸਮ ਗ੍ਰੰਥ ਸਿੱਖਾਂ ਲਈ ਮਾਨਨੀਕ ਗ੍ਰੰਥ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਤੇ ਹੋਰ ਰਚਨਾ ਸੰਗ੍ਰਹਿਤ ਹੈ । ਸਿਖ-ਸਾਹਿਤ ਵਿਚ ਹੀ ਨਹੀਂ, ਇਹ ਗ੍ਰੰਥ ਭਾਰਤੀ ਸਾਹਿਤ ਵਿਚ ਵੀ ਇਕ ਗੌਰਵ-ਪੂਰਣ ਅਸਥਾਨ ਰਖਦਾ ਹੈ ਜੋ ਕਿ ਅਧਿਆਤਮਕ ਗਿਆਨ, ਦਾਰਸ਼ਨਿਕ ਵਿਸ਼ਲੇਸ਼ਣ, ਆਚਾਰ ਵਿਉਹਾਰ, ਰਸਮ ਰਿਵਾਜ, ਸਮਾਜਕ ਰਹੁ-ਰੀਤਿ, ਮਤ ਮਤਾਂਤਰ, ਪੁਰਾਣਿਕ ਇਤਿਹਾਸ, ਸਭਿਆਚਾਰ, ਕੋਮਲ ਕਲਾ, ਸ਼ਸਤ੍ਰ ਵਿਦਿਆ, ਸੰਸਾਰੀ ਕਹਾਣੀਆਂ, ਸਾਹਿਤਕ ਸ਼ੈਲੀਆਂ ਤੇ ਭਾਸ਼ਾ-ਵੰਨਗੀਆਂ ਦਾ ਅਨੋਖਾ ਭੰਡਾਰ ਹੈ । ਹਰ ਰਚਨਾਂ ਦਾ ਆਲੋਚਨਾਤਮਕ ਅਧਿਐਨ ਅਤਿਅੰਤ ਜ਼ਰੂਰੀ ਹੈ ਤਾਂ ਹੀ ਅਸੀਂ ਇਨ੍ਹਾਂ ਦਾ ਉਚਿਤ ਅਸਥਾਨ ਮਿਥ ਸਕਦੇ ਹਾਂ । ਇਹ ਪੁਸਤਕ ਇਸੇ ਤਰ੍ਹਾਂ ਦਾ ਸੰਖਿਪਤ ਵਿਵੇਚਨ ਹੈ । ਸਿਖ-ਸਾਹਿਤ ਦੇ ਪ੍ਰੇਮੀ ਇਸ ਤੋਂ ਲਾਭ ਉਠਾਉਣਗੇ ।

The post Dasam Granth Darshan (Piara Singh Padam) appeared first on Fatehnama.