Dakuan da Munda by Mintu Gurusariya Archives - Fatehnama

Dakuan da Munda by Mintu Gurusariya
‘ਡਾਕੂਆਂ ਦਾ ਮੁੰਡਾ’ ਮਿੰਟੂ ਗੁਰੂਸਰੀਏ ਦੀ ਸਵੈਜੀਵਨੀ ਹੈ। ਇਸ ਦੀ ਦਾਸਤਾਂ ਉਹਨਾਂ ਗੱਲਾਂ, ਵਰਤਾਰਿਆਂ, ਘਟਨਾਵਾਂ ਨਾਲ਼ ਵਾਅ-ਵਾਸਤਾ ਰੱਖਦੀ ਹੈ, ਜੋ ਰੌਂਗਟੇ ਖੜ੍ਹੇ ਕਰਦੇ ਹਨ। ਪੜ੍ਹਨ ਵਾਲ਼ੇ ਦੇ ਦਿਮਾਗ ਚ ਖਲਲ ਪੈਂਦਾ ਹੈ ਕਿ ਕੀ ਇਹ ਸੱਚ ਹੈ? ਕੀ ਇਹ ਕੁਝ ਵੀ ਹੋ ਸਕਦਾ ਹੈ? ਪਰ ਇਸ ਸਵੈਜੀਵਨੀ ਨੂੰ ਪੜ੍ਹਦਿਆਂ ਇਸ ਗੱਲ ਦਾ ਰੱਤੀ ਭਰ ਵੀ ਸ਼ੱਕ ਮਨ ਚ ਨਹੀਂ ਉਘੜਦਾ ਕਿ ਕੋਈ ਵੀ ਗੱਲ ਕਲਪਨਾ ਨੂੰ ਖਹਿ ਕੇ ਲੰਘੀ ਹੋਵੇ। ‘ਨਸ਼ਾ ਇੱਕ ਕੋਹੜ ਹੈ’ ਇਸ ਗੱਲ ਨੂੰ ਇਹ ਸਵੈਜੀਵਨੀ ਮੂਲੋਂ ਹੀ ਝੁਠਲਾਉਂਦੀ ਹੈ। ਇੱਥੇ ਤਾਂ ਵਾਰਸ ਸ਼ਾਹ ਵੀ ਝੂਠਾ ਪੈਂਦਾ ਹੈ, ਜੋ ਕਹਿੰਦਾ ਹੈ: ‘ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ…’ ਪਰ ਮਿੰਟੂ ਨੇ ਆਪਣੀਆਂ ਵਿਕਰਾਲ ਰੂਪੀ ਸਭ ਆਦਤਾਂ ਨੂੰ ਛੱਡਿਆ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਸ ਕਿਤਾਬ ਨੂੰ ਪੜ੍ਹ ਕੇ ਨਸ਼ਿਆਂ ਦੀ ਦਲਦਲ ‘ਚ ਖੁੱਭੇ ਅਨੇਕਾਂ ਘਰਾਂ ਦੇ ਚਿਰਾਗ ਰੌਸ਼ਨ ਹੋਣਗੇ।

The post Dakuan da Munda by  Mintu Gurusariya appeared first on Fatehnama.