Chuslewarh Archives - Fatehnama

Qadeem Twarikhi Shehar : Patti by: Swaran Singh (Principal), Chuslewarh
ਮਾਝੇ ਦੀ ਧੁੰਨੀ ਵਿਚ ਵੱਸਿਆ ਨਗਰ ‘ਪੱਟੀ’ ਪੁਰਾਤਨ ਇਤਿਹਾਸ ਦਾ ਵੱਡਾ ਹਿੱਸਾ ਆਪਦੀ ਬੁਕੱਲ ਵਿਚ ਸਮੇਟੀ ਬੈਠਾ ਹੈ । ਇਸ ਨਗਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਅਤੇ ਕੌਤਕ ਬਹੁਤ ਦਿਲਚਸਪ ਹਨ । ਪੱਟੀ ਨੇ ਆਪਣੇ ਆਦਿ ਤੋਂ ਲੈ ਕੇ ਅੱਜ ਤਕ ਬੜੇ ਉਤਰਾ-ਚੜ੍ਹਾਅ ਵੇਖੇ ਹਨ, ਮੁਗ਼ਲਾਂ ਪਠਾਣਾਂ ਦਾ 800 ਸਾਲ ਤੋਂ ਵੱਧ ਕਰੜਾ ਸ਼ਾਸਨ ਵੀ ਵੇਖਿਆ ਹੈ । ਇਹ ਪੁਸਤਕ ਪੱਟੀ ਸ਼ਹਿਰ ਦਾ ਸਾਰਾ ਕਦੀਮੀ ਇਤਿਹਾਸ ਪ੍ਰਾਥਮਿਕ ਸਰੋਤਾਂ ਦੇ ਆਧਾਰ ’ਤੇ ਪੇਸ਼ ਕਰਦੀ ਹੈ, ਇਥੋਂ ਦੀਆਂ ਪ੍ਰਸਿੱਧ ਹਸਤੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਅਤੇ ਲੇਖਕ ਦੀਆਂ ਸ਼ਹਿਰ ਨਾਲ ਜੁੜੀਆਂ ਯਾਦਾਂ ਨੂੰ ਵੀ ਸੰਭਾਲਦੀ ਹੈ ।

The post Qadeem Twarikhi Shehar : Patti by: Swaran Singh (Principal), Chuslewarh appeared first on Fatehnama.

Bhurian Wale Raje Kite by: Swaran Singh (Principal), Chuslewarh
ਇਸ ਪੁਸਤਕ ਵਿਚ ਜਾਬਰ ਮੁਗਲ ਰਾਜ ਵਿਚ ਸਿੰਘਾਂ ’ਤੇ ਹੋਏ ਅਤਿਆਚਾਰ ਦੀ ਦਾਸਤਾਨ ਹੈ । ਜਦੋਂ ਜ਼ੁਲਮੋਂ-ਸਿੱਤਮ ਦੀ ਹੱਦ ਹੋ ਜਾਏ, ਤਾਂ ਤਖ਼ਤ ਪਲਟਣ ਵਿਚ ਬਹੁਤਾ ਚਿਰ ਨਹੀਂ ਲੱਗਦਾ, ਭਾਵੇਂ ਜ਼ਾਲਮ ਕਿੰਨਾਂ ਵੀ ਤੱਕੜਾ ਕਿਉਂ ਨ ਹੋਵੇ । ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਛੋਟੇ ਘੱਲੂਘਾਰੇ ਤੱਕ ਦੇ ਲਹੂ-ਵੀਟਵੇਂ ਇਤਿਹਾਸ ਨੂੰ ਸਮਕਾਲੀ ਫ਼ਾਰਸੀ ਸਰੋਤਾਂ ਦੇ ਆਧਾਰ ’ਤੇ ਪ੍ਰਸਤੁਤ ਕਰਦੀ ਹੈ, ਜਿਸ ਵਿਚੋਂ ਖ਼ਾਲਸੇ ਦੇ ਜਲਾਲੀ ਰੂਪ ਦਾ ਪ੍ਰਗਟਾਵਾ ਹੁੰਦਾ ਹੈ ।

The post Bhurian Wale Raje Kite by: Swaran Singh (Principal), Chuslewarh appeared first on Fatehnama.

Set of 6 Books of Swaran Singh (Principal), Chuslewarh
ਸ: ਸਵਰਨ ਸਿੰਘ ਜੀ (ਚੂਸਲੇਵੜ) ਵਾਲਿਆਂ ਦੀ ਨਵੀਂ ਕਿਤਾਬ “ਭੂਰਿਆਂ ਵਾਲੇ ਰਾਜੇ ਕੀਤੇ” ਛਪ ਕੇ ਆ ਚੁੱਕੀ ਹੈ । ਅੱਜ ਦੇ ਦੌਰ ਚ ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਬਾਬਤ ਜੇ ਕਿਸੇ ਨੇ ਸਵਰਨ ਸਿੰਘ ਜੀ ਨੂੰ ਨਹੀਂ ਪੜਿਆ ਤਾਂ ਸਮਝ ਲੈਣਾ ਕੁਝ ਨਹੀਂ ਪੜਿਆ । ਸਵਰਨ ਸਿੰਘ ਜੀ ਦੀ ਇਸ ਵਕਤ ਉਮਰ 90 ਸਾਲ ਦੇ ਕਰੀਬ ਹੋ ਚੁੱਕੀ ਹੈ । ਸਵਰਨ ਸਿੰਘ ਜੀ ਨੂੰ ਪੰਜਾਬੀ , ਅੰਗਰੇਜੀ , ਹਿੰਦੀ ਤੋਂ ਇਲਾਵਾ ,ਉਰਦੂ , ਅਰਬੀ ਤੇ ਫਾਰਸੀ ਭਾਸ਼ਾ ਦੀ ਵੀ ਮੁਹਾਰਤ ਹਾਸਿਲ ਹੈ ।ਸਵਰਨ ਸਿੰਘ ਜੀ ਹੁਣ ਤੱਕ ਪੰਜ ਖੋਜ ਭਰਪੂਰ ਕਿਤਾਬਾਂ ਸਿੱਖ ਪੰਥ ਨੂੰ ਸਮਰਪਿਤ ਕਰ ਚੁੱਕੇ ਨੇ । ਇਹ ਉਨ੍ਹਾਂ ਦੀ ਛੇਵੀਂ ਕਿਤਾਬ ਹੈ । ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ । ਨਵੀਂ ਕਿਤਾਬ ਨੂੰ ਜੀ ਆਇਆਂ ।

ਇਸ ਸੈੱਟ ‘ਚ ਇਹ ਕਿਤਾਬਾਂ ਹਨ:

ਸ਼ਹੀਦੀ ਭਾਈ ਤਾਰਾ ਸਿੰਘ ਜੀ ਵਾਂ (ਮਾਰਚ 1997)

ਸ਼ਹੀਦੀ ਭਾਈ ਤਾਰੂ ਸਿੰਘ ਜੀ (ਮਾਰਚ 1997)

ਮੱਸੇ ਰੰਘੜ ਨੂੰ ਕਰਨੀ ਦਾ ਫਲ (ਮਾਰਚ 1997)

ਅਬਦਾਲੀ,ਸਿੱਖ, ਤੇ ਵੱਡਾ ਘੱਲੂਘਾਰਾ (ਜੁਲਾਈ 2016)

ਪਹਿਲਾ ਘੱਲੂਘਾਰਾ (ਜੁਲਾਈ 2018)

ਭੂਰਿਆਂ ਵਾਲੇ ਰਾਜੇ ਕੀਤੇ (ਜੁਲਾਈ 2020)

The post Set of 6 Books of Swaran Singh (Principal), Chuslewarh appeared first on Fatehnama.

Shaheedi Saka Bhai Taru Singh Ji by: Swaran Singh (Principal), Chuslewarh
ਇਸ ਪੁਸਤਕ ਵਿਚ ਲੇਖਕ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ । ਇਸ ਪੁਸਤਕ ਵਿਚ ਭਾਈ ਤਾਰੂ ਸਿੰਘ ਦੇ ਉਪਕਾਰੀ ਜੀਵਨ ਅਤੇ ਸ਼ਹੀਦੀ ਦੇ ਕਾਂਡ ਤੋਂ ਪਹਿਲੇ ਦੋ ਕਾਂਡ ਵੀ ਹਨ ਜਿਨ੍ਹਾਂ ਵਿਚ ਪ੍ਰਭੂ-ਭਗਤੀ ਵਿਚ ਰੰਗੀਜਿਆ ਖਾਲਸਾ; ਹੱਠੀ, ਜਪੀ ਤੇ ਤਪੀ ਖਾਲਸਾ; ਸੂਰਬੀਰ, ਨਿਡਰ, ਨਿਰਮਾਣ, ਨਿਸ਼ਕਾਮ ਤੇ ਸਰਬੱਤ ਦਾ ਭਲਾ ਚਾਹੁਣ ਵਾਲਾ ਉਪਕਾਰੀ ਖਾਲਸਾ ਅਤੇ ਦੇਸ ਧਰਮ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲਾ ਖਾਲਸਾ ਕਿਨ੍ਹਾਂ ਹਾਲਾਤਾਂ ਵਿਚ ਪ੍ਰਗਟਿਆ, ਇਸ ਤੱਥ ਨੂੰ ਸਮਝਣ ਲਈ ਇਹ ਦੋਵੇਂ ਕਾਂਡ ਵੀ ਜ਼ਰੂਰੀ ਹਨ ।

The post Shaheedi Saka Bhai Taru Singh Ji by: Swaran Singh (Principal), Chuslewarh appeared first on Fatehnama.