Brahminists Bombed muslims hanged Archives - Fatehnama

Barahmanvadian de Dehshati Kaare by S.M. Mushrif
ਕਿਤਾਬ ਦਾ ਵਿਸ਼ਾ-ਵਸੂਤ ਹੈ, ਦੇਸ਼ ਪੱਧਰ ‘ਤੇ ਬੰਬ ਕਾਂਡਾਂ ਨੂੰ ਅੰਜਾਮ ਦੇਣ ਅਤੇ ਇਸ ਦਾ ਇਲਜ਼ਾਮ ਚਲਾਕੀ ਨਾਲ਼ ਅਣਭੋਲ ਮੁਸਲਮਾਨਾਂ ਉੱਪਰ ਲਗਾਉਣ ਦੀ ਬ੍ਰਾਹਮਣਵਾਦੀ ਚਾਲ। ਬਰੀਕੀ ਵਿੱਚ ਅਧਿਐਨ ਕਰਨ ਅਤੇ ਸੰਬੰਧਿਤ ਅਰਸੇ ਦੀਆਂ ਅਖ਼ਬਾਰੀ ਕਾਤਰਾਂ ਦੇ ਵੱਡੇ ਢੇਰ ਨੂੰ ਘੋਖਣ-ਪੜਤਾਲਣ ਤੋਂ ਬਾਅਦ ਲੇਖਕ ਇਸ ਨਤੀਜੇ ‘ਤੇ ਪਹੁੰਚਿਆ ਹੈ ਕਿ ਸੰਨ ੨੦੦੨ ਤੋਂ ਲੈ ਕੇ ਵਾਪਰੇ ਜ਼ਿਆਦਾਤਰ ਬੰਬ ਕਾਂਡ ਆਰ.ਐਸ.ਐਸ., ਅਭਿਨਵ ਭਾਰਤ, ਬਜਰੰਗ ਦਲ, ਜੈ ਵੰਦੇ ਮਾਤਰਮ, ਸਨਾਤਨ ਸੰਸਥਾ ਆਦਿ ਬ੍ਰਾਹਮਣਵਾਦੀ ਜਥੇਬੰਦੀਆਂ ਦਾ ਕਾਰਾ ਸਨ। ਪਰ ਆਈ.ਬੀ. ਐੱਨ.ਆਈ.ਏ ਅਤੇ ਦਹਿਸਤਵਾਦ ਵਿਰੋਧੀ ਦਸਤਿਆਂ ਨੇ ਮੀਡੀਆਂ ਵਿਚਲੇ ਬ੍ਰਾਹਮਣਵਾਦੀ ਅਨਸਰਾਂ ਦੀ ਮਦਦ ਨਾਲ਼ ਇਹਨਾਂ ਦਾ ਇਲਜ਼ਾਮ ਮੁਸਲਮਾਨਾਂ ਸਿਰ ਮੜ੍ਹ ਦਿੱਤਾ ਅਤੇ ਉਹ ਅਹਿਮ ਸੁਰਾਗ਼ ਦਬਾ ਲਏ, ਜੋ ਬ੍ਰਾਹਮਣਵਾਦੀਆਂ ਵੱਲ ਉਂਗਲ਼ ਕਰਦੇ ਸਨ।

The post Barahmanvadian de Dehshati Kaare by S.M. Mushrif appeared first on Fatehnama.