Brahamanvaad Ton Hinduvaad : Varna Archives - Fatehnama

Brahamanvaad Ton Hinduvaad : Varna, Jaat, Dharam te Rashtarvaad by: Gurmeet Singh Sidhu
ਭਾਰਤੀ ਰਾਸ਼ਟਰਵਾਦ ਆਧੁਨਿਕ ਵਿਚਾਰਧਾਰਾ ਦੀ ਸਿਰਜਨਾ ਜਾਪਦਾ ਹੈ । ਧਾਰਮਕ ਵਿਭਿੰਨਤਾਵਾਂ ਨੂੰ ਇਕਹਿਰੇ ਪ੍ਰਵਚਨ ਵਿਚ ਢਾਲਣ ਦਾ ਇਹ ਰੁਝਾਨ ਧੱਕੜ ਅਤੇ ਬਹੁਬਲੀ ਹੈ ਜੋ ਵਿਭਿੰਨਤਾਵਾਂ ‘ਤੇ ਸੁਹਾਗਾ ਫੇਰ ਰਿਹਾ ਹੈ । ਇਕਸਾਰਤਾ ਦੀ ਧਾਰਨਾ ਦਾ ਇਹ ਰੁਝਾਨ ਆਧੁਨਿਕਤਾ ਦੀ ਦੇਣ ਹੈ । ਇਸ ਰੁਝਾਨ ਤੋਂ ਅਗਲੇ ਬਦਲ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਉਤਰ-ਆਧੁਨਿਕ ਚਿੰਤਕਾਂ ਨੂੰ ਨਵੇਂ ਬਦਲ ਤਲਾਸ਼ਣੇ ਚਾਹੀਦੇ ਹਨ । ਭਾਰਤੀ ਅਤੇ ਹਿੰਦੂ ਮਹਾਂ-ਪ੍ਰਵਚਨ ਤੋਂ ਵਿਲੱਖਣ ਅਨੇਕਾਂ ਵਿਲੱਖਣਤਾਵਾਂ ਦੇ ਆਪਣੇ ਪ੍ਰਵਚਨ ਹਨ । ਮਨੁੱਖੀ ਸਖ਼ਸ਼ੀਅਤ ਦੇ ਵਿਕਾਸ ਲਈ ਹਰ ਵਿਚਾਰ, ਪ੍ਰਵਚਨ ਅਤੇ ਜੀਵਨ ਸ਼ੈਲੀ ਨੂੰ ਆਪਣੀ ਮੌਲਿਕਤਾ ਮੁਤਾਬਕ ਮੌਲਣ ਦਾ ਅਧਿਕਾਰ ਹੋਣਾ ਚਾਹਿਦਾ ਹੈ । ਮਨੁੱਖੀ ਮੌਲਿਕ ਅਧਿਕਾਰਾਂ ਦੀ ਗੱਲ ਕਰਨ ਲਈ ਜ਼ਰੂਰੀ ਹੈ ਕਿ ਮਨੁੱਖੀ ਅਜ਼ਾਦੀ ਦਾ ਗਲਾ ਘੁੱਟਣ ਵਾਲੇ ਮਹਾਂ-ਪ੍ਰਬੰਧਾਂ ਅਤੇ ਇਹਨਾਂ ਵਲੋਂ ਸਿਰਜੇ ਜਾ ਰਹੇ ਮਹਾਂ-ਪ੍ਰਵਚਨਾਂ ਦੀ ਹਕੀਕਤ ਨੂੰ ਸਮਝਿਆ ਜਾਵੇ । ਇਸ ਪੁਸਤਕ ਦਾ ਇਹੋ ਉਦੇਸ਼ ਹੈ ।

The post Brahamanvaad Ton Hinduvaad : Varna, Jaat, Dharam te Rashtarvaad by: Gurmeet Singh Sidhu appeared first on Fatehnama.