Ajmer Singh Archives - Fatehnama

Bhagat Singh : Myth Ate Asliyat (Samkalian di Nazar Vich) by: Ajmer Singh
ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਵਿੱਚੋਂ ਭਗਤ ਸਿੰਘ (1907-1931) ਨੇ, ਬਿਨਾਂ ਸ਼ੱਕ, ‘ਲੋਕ ਨਾਇਕ’ ਦਾ ਰੁਤਬਾ ਹਾਸਲ ਕੀਤਾ ਹੋਇਆ ਹੈ। ਉਸ ਨੂੰ ਫਾਂਸੀ ਦੇਣ ਤੋਂ ਤੁਰੰਤ ਬਾਅਦ ਉਸ ਬਾਰੇ ਬਹੁਤ ਸਾਰੀਆਂ ਲੋਕ-ਕਥਾਵਾਂ ਪ੍ਰਚਲਿਤ ਹੋ ਗਈਆਂ ਸਨ । ਲੋਕ-ਕਥਾਵਾਂ ਦੇ ਨਾਇਕ ਪ੍ਰਤੀ ਲੋਕਾਂ ਦੇ ਹਿਰਦਿਆਂ ਅੰਦਰ ਸ਼ਰਧਾ ਤੇ ਪ੍ਰਸੰਸਾ ਦੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ ਅਤੇ ਇਸ ਵਿੱਚੋਂ ਬਹੁਤ ਸਾਰੀਆਂ ਮਿੱਥਾਂ ਦਾ ਜਨਮ ਹੋਣਾ ਸੁਭਾਵਿਕ ਅਮਲ ਹੈ, ਤੇ ਇਹ ਮਿੱਥਾਂ ਸਮਾਂ ਪਾ ਕੇ ਅਸਲੀਅਤ ਨੂੰ ਢੱਕ ਲੈਂਦੀਆਂ ਹਨ । ਪਰ ਇਸ ਮਾਮਲੇ ਵਿਚ ਇਹ ਬਚਾਅ ਹੋ ਗਿਐ ਕਿ ਉਸ ਦੇ ਸਾਥੀ ਇਨਕਲਾਬੀਆਂ ਵੱਲੋਂ, ਉਸ ਦੀ ਸ਼ਹੀਦੀ ਤੋਂ ਬਾਅਦ ਉਸ ਬਾਰੇ ਲਿਖੀਆਂ ਲਿਖਤਾਂ ਚੋਖੀ ਮਾਤਰਾ ਵਿਚ ਮੌਜੂਦ ਹਨ । ਥੋੜ੍ਹੀ ਜਿਹੀ ਖੇਚਲ ਕਰ ਕੇ, ਉਨ੍ਹਾਂ ਲਿਖਤਾਂ ਵਿੱਚੋਂ ਅਸਲੀ ਭਗਤ ਸਿੰਘ ਦੇ ਨਕਸ਼ ਉਘੜ ਆਉਂਦੇ ਹਨ। ਇਸ ਪੁਸਤਕ ਦਾ ਮਕਸਦ ਪਾਠਕਾਂ ਨੂੰ ਇਨ੍ਹਾਂ ਲਿਖਤਾਂ ਤੋਂ ਜਾਣੂੰ ਕਰਾਉਣਾ ਹੈ। ਭਗਤ ਸਿੰਘ ਦੇ ਅਜੋਕੇ ਸ਼ਰਧਾਲੂਆਂ ਦੇ ਮੁਕਾਬਲੇ ਉਸ ਦੇ ਸਮਕਾਲੀ ਸਾਥੀਆਂ ਦੇ ਉਸ ਬਾਰੇ ਵਿਚਾਰ ਨਿਸਚੇ ਹੀ ਵਧੇਰੇ ਪ੍ਰਮਾਣਿਕ ਹਨ ਅਤੇ ਭਗਤ ਸਿੰਘ ਨੂੰ ਸਮਝਣ ਲਈ ਵਧੇਰੇ ਸਹਾਇਕ ਹੋ ਸਕਦੇ ਹਨ।

The post Bhagat Singh : Myth Ate Asliyat (Samkalian di Nazar Vich) by: Ajmer Singh appeared first on Fatehnama.

Kharku Leharan de Angg-sangg by Ajmer Singh (Paperback)
ਇਸ ਕਿਤਾਬ ਵਿੱਚ ਮੈਂ ਪਿਛਲੀ ਅੱਧੀ ਸਦੀ ਦੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਲੜੀਆਂ ਗਈਆਂ ਦੋ ਹਥਿਆਰਬੰਦ ਲਹਿਰਾਂ (ਨਕਸਲਬਾੜੀ ਲਹਿਰ ਅਤੇ  ਖਾੜਕੂ ਲਹਿਰ) ਦਾ ਆਪਣੇ ਨਿੱਜੀ ਅਨੁਭਵ ਦੀ ਰੌਸ਼ਨੀ ਵਿੱਚ ਵਰਣਨ ਕੀਤਾ ਹੈ। ਭਾਵੇਂ ਕਿ ਇਹ ਦੋਨੋਂ ਲਹਿਰਾਂ ਇੱਕ ਦੂਜੀ ਨਾਲ਼ੋਂ ਸਰਾਸਰ ਵੱਖਰੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਆਪਣੇ ਆਕਾਰ-ਪਾਸਾਰ ਤੇ ਦਮ-ਖ਼ਮ ਦੇ ਲਿਹਾਜ਼ ਨਾਲ਼ ਦੋਹਾਂ ਵਿਚਕਾਰ ਬਹੁਤ ਵੱਡਾ ਅੰਤਰ ਸੀ। ਪਰ ਇਹਨਾਂ ਦੋਹਾਂ ਲਹਿਰਾਂ ਵਿਚਕਾਰ ਸਾਂਝੀ ਗੱਲ ਇਹ ਸੀ ਕਿ ਇਹ ਆਪੋ-ਆਪਣੇ ਨੁਕਤਾ-ਨਜ਼ਰ ਤੋਂ ਉੱਚੇ ਤੇ ਸੁੱਚੇ ਆਦਰਸ਼ਾਂ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਦੋਨੋਂ ਲਹਿਰਾਂ ਆਪੋ-ਆਪਣੇ ਹਿਸਾਬ ਨਾਲ਼ ਸਿੱਖ ਧਰਮ ਦੇ ਕਲਿਆਣਕਾਰੀ ਖ਼ਾਸੇ ਤੋਂ ਜੁਝਾਰੂ ਵਿਰਸੇ ਤੋਂ ਪ੍ਰੇਰਿਤ ਸਨ। ਇਹਨਾਂ ਲਹਿਰਾਂ ਵਿੱਚ ਸ਼ਾਮਿਲ ਹੋਏ ਜੁਝਾਰੂਆਂ ਨੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਾਂ ਨਿਛਾਵਰ ਕਰ ਦਿੱਤੀਆਂ ਅਤੇ ਇਹਨਾਂ ਲਹਿਰਾਂ ਦੇ ਹਮਾਇਤੀ ਹਜ਼ਾਰਾਂ ਹੀ ਪਰਿਵਾਰਾਂ ਤੇ ਵਿਅਕਤੀਆਂ ਨੂੰ ਆਪਣੇ ਜਿਸਮਾਂ ਉਤੇ ਕਹਿਰ ਭਰਿਆ ਸਰਕਾਰੀ ਜਬਰ ਹੰਢਾਉਣਾ ਪਿਆ।

ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਅੰਤ ਵਿੱਚ ਜਾ ਕੇ ਇਹਨਾਂ ਲਹਿਰਾਂ ਨੇ ਠੋਸ ਪ੍ਰਾਪਤੀ ਕੀ ਕੀਤੀ? ਐਨਾ ਲਹੂ ਡੋਲ੍ਹਣ ਦੇ ਬਾਵਜੂਦ ਓਹੀ ਅਨਿਆਂਕਾਰੀ ਸਮਾਜਿਕ ਤੇ ਰਾਜਸੀ ਢਾਂਚਾ ਨਾ ਸਿਰਫ਼ ਜਿਉਂ ਦਾ ਤਿਉਂ ਮੌਜੂਦ ਹੈ, ਸਗੋਂ ਇਹਨਾਂ ਲਹਿਰਾਂ ਨੂੰ ਕੁਚਲਣ ਦੀ ਆੜ ਹੇਠ ਰਾਜਸੀ ਢਾਂਦਾ ਪਹਿਲਾਂ ਦੀ ਤੁਲਨਾ ਵਿਚ ਕਈ ਗੁਣਾਂ ਵੱਧ ਮਜਬੂਤ ਤੇ ਦਮਨਕਾਰੀ ਹੋ ਨਿਬੜਿਆ ਹੈ।

– ਅਜਮੇਰ ਸਿੰਘ

The post Kharku Leharan de Angg-sangg by Ajmer Singh (Paperback) appeared first on Fatehnama.

Kharku Leharan de Angg-sangg by Ajmer Singh (Delux Binding)
ਇਸ ਕਿਤਾਬ ਵਿੱਚ ਮੈਂ ਪਿਛਲੀ ਅੱਧੀ ਸਦੀ ਦੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਲੜੀਆਂ ਗਈਆਂ ਦੋ ਹਥਿਆਰਬੰਦ ਲਹਿਰਾਂ (ਨਕਸਲਬਾੜੀ ਲਹਿਰ ਅਤੇ  ਖਾੜਕੂ ਲਹਿਰ) ਦਾ ਆਪਣੇ ਨਿੱਜੀ ਅਨੁਭਵ ਦੀ ਰੌਸ਼ਨੀ ਵਿੱਚ ਵਰਣਨ ਕੀਤਾ ਹੈ। ਭਾਵੇਂ ਕਿ ਇਹ ਦੋਨੋਂ ਲਹਿਰਾਂ ਇੱਕ ਦੂਜੀ ਨਾਲ਼ੋਂ ਸਰਾਸਰ ਵੱਖਰੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਆਪਣੇ ਆਕਾਰ-ਪਾਸਾਰ ਤੇ ਦਮ-ਖ਼ਮ ਦੇ ਲਿਹਾਜ਼ ਨਾਲ਼ ਦੋਹਾਂ ਵਿਚਕਾਰ ਬਹੁਤ ਵੱਡਾ ਅੰਤਰ ਸੀ। ਪਰ ਇਹਨਾਂ ਦੋਹਾਂ ਲਹਿਰਾਂ ਵਿਚਕਾਰ ਸਾਂਝੀ ਗੱਲ ਇਹ ਸੀ ਕਿ ਇਹ ਆਪੋ-ਆਪਣੇ ਨੁਕਤਾ-ਨਜ਼ਰ ਤੋਂ ਉੱਚੇ ਤੇ ਸੁੱਚੇ ਆਦਰਸ਼ਾਂ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਦੋਨੋਂ ਲਹਿਰਾਂ ਆਪੋ-ਆਪਣੇ ਹਿਸਾਬ ਨਾਲ਼ ਸਿੱਖ ਧਰਮ ਦੇ ਕਲਿਆਣਕਾਰੀ ਖ਼ਾਸੇ ਤੋਂ ਜੁਝਾਰੂ ਵਿਰਸੇ ਤੋਂ ਪ੍ਰੇਰਿਤ ਸਨ। ਇਹਨਾਂ ਲਹਿਰਾਂ ਵਿੱਚ ਸ਼ਾਮਿਲ ਹੋਏ ਜੁਝਾਰੂਆਂ ਨੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਾਂ ਨਿਛਾਵਰ ਕਰ ਦਿੱਤੀਆਂ ਅਤੇ ਇਹਨਾਂ ਲਹਿਰਾਂ ਦੇ ਹਮਾਇਤੀ ਹਜ਼ਾਰਾਂ ਹੀ ਪਰਿਵਾਰਾਂ ਤੇ ਵਿਅਕਤੀਆਂ ਨੂੰ ਆਪਣੇ ਜਿਸਮਾਂ ਉਤੇ ਕਹਿਰ ਭਰਿਆ ਸਰਕਾਰੀ ਜਬਰ ਹੰਢਾਉਣਾ ਪਿਆ।

ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਅੰਤ ਵਿੱਚ ਜਾ ਕੇ ਇਹਨਾਂ ਲਹਿਰਾਂ ਨੇ ਠੋਸ ਪ੍ਰਾਪਤੀ ਕੀ ਕੀਤੀ? ਐਨਾ ਲਹੂ ਡੋਲ੍ਹਣ ਦੇ ਬਾਵਜੂਦ ਓਹੀ ਅਨਿਆਂਕਾਰੀ ਸਮਾਜਿਕ ਤੇ ਰਾਜਸੀ ਢਾਂਚਾ ਨਾ ਸਿਰਫ਼ ਜਿਉਂ ਦਾ ਤਿਉਂ ਮੌਜੂਦ ਹੈ, ਸਗੋਂ ਇਹਨਾਂ ਲਹਿਰਾਂ ਨੂੰ ਕੁਚਲਣ ਦੀ ਆੜ ਹੇਠ ਰਾਜਸੀ ਢਾਂਦਾ ਪਹਿਲਾਂ ਦੀ ਤੁਲਨਾ ਵਿਚ ਕਈ ਗੁਣਾਂ ਵੱਧ ਮਜਬੂਤ ਤੇ ਦਮਨਕਾਰੀ ਹੋ ਨਿਬੜਿਆ ਹੈ।

– ਅਜਮੇਰ ਸਿੰਘ

The post Kharku Leharan de Angg-sangg by Ajmer Singh (Delux Binding) appeared first on Fatehnama.

Shaheed Jaswant Singh Khalra : Soch, Sangarsh te Shahadat by Ajmer Singh
ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਪੁੱਜ ਕੇ ਨਿਰਮਾਣ, ਦਿਆਨਤਦਾਰ, ਸਾਦਗੀ ਦਾ ਮੁਜੱਸਮਾ ਤੇ ਨਿਰਭੈ ਯੋਧਾ ਸੀ, ਜੋ ਭਾਰਤੀ ਹਕੂਮਤ ਦੇ ਜਰਵਾਣਿਆਂ ਵੱਲੋਂ ਕੋਹੇ, ਮਾਰੇ ਤੇ ਲਾਪਤਾ ਕੀਤੇ ਗਏ ਲੋਕਾਂ ਦੀ ਅਵਾਜ਼ ਬਣਿਆ।

ਪਿਛਲੇਰੇ ਦਹਾਕਿਆਂ ਵਿੱਚ ਪੰਜਾਬ ਵਿੱਚ ਹਕੂਮਤੀ ਦਹਿਸ਼ਤਗਰਦੀ ਨੇ ਔਰੰਗਜ਼ੇਬੀ ਜ਼ੁਲਮਾਂ ਨੂੰ ਮਾਤ ਪਾ ਦਿੱਤਾ ਸੀ। ਇਸ ਸਮੇਂ ਸਰਦਾਰ ਖਾਲੜਾ ਨੇ ਗੌਰਵਮਈ ਸਿੱਖ ਵਿਰਾਸਤ ਤੋਂ ਪ੍ਰੇਰਨਾ ਤੇ ਗੁਰਬਾਣੀ ਦਾ ਓਟ-ਆਸਰਾ ਲੈ ਕੇ ਪੀੜਿਤ ਵਿਅਕਤੀਆਂ ਦੀ ਹਰ ਢੰਗ ਨਾਲ਼ ਮਦਦ ਕਰਨ ਦਾ ਬੀੜਾ ਚੁੱਕਿਆ। ਉਸ ਨੇ ਰੋਸ-ਧਰਨਿਆਂ, ਮਾਰਚਾਂ ਤੇ ਭੁੱਖ ਹੜਤਾਲਾਂ ਦੇ ਜਮਹੂਰੀ ਢੰਗਾਂ ਰਾਹੀਂ ਪੀੜਿਤਾਂ ਤੇ ਦੁਖਿਆਰਿਆਂ ਨੂੰ ਢਾਰਸ ਦਿੱਤੀ। ਪੁਲੀਸ ਦੀ ਧੱਕੇਸ਼ਾਹੀ ਬਾਰੇ ਉਸ ਨੇ ਠੋਸ ਤੱਥ ਇਕੱਠੇ ਕਰ ਕੇ ਭਾਰਤ ਦੀਆਂ ਅਦਾਲਤਾਂ, ਮਨੁੱਖੀ ਅਧਿਕਾਰ ਕਮਿਸ਼ਨ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗਵਰਨਰ, ਪਾਰਲੀਮੈਂਟ ਦੇ ਮੈਂਬਰਾਂ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲ਼ੀਆਂ ਕੌਮਾਂਤਰੀ ਸੰਸਥਾਵਾਂ ਤੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨਾਲ਼ ਹਰ ਜਗ੍ਹਾ ਦਾਦ-ਫ਼ਰਿਆਦ ਕੀਤੀ।

ਹੱਕ-ਸੱਚ, ਨਿਆਂ ਤੇ ਮਨੁੱਖੀ ਹੱਕਾਂ ਲਈ ਜੂਝਦਿਆਂ ਜਦੋਂ ਸਰਦਾਰ ਖਾਲੜਾ ਨੇ ਪੁਲੀਸ ਵੱਲੋਂ ਕੋਹ-ਕੋਹ ਕੇ ਮਾਰੇ ਤੇ ਲਾਪਤਾ ਕਹਿ ਕੇ ਸਾੜੇ ੨੫ ਹਜ਼ਾਰ ਸਿੱਖ ਨੌਜਵਾਨਾਂ ਦਾ ਚਿੱਠਾ, ਸਬੂਤਾਂ ਸਹਿਤ ਵਿਸ਼ਵ-ਕਟਹਿਰੇ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਜਰਵਾਣੇ ਬੌਖ਼ਲਾ ਉੱਠੇ ਅਤੇ ਉਹਨਾਂ ਨੇ ਇਸ ਹੱਕੀ ਅਵਾਜ਼ ਨੂੰ ਸ਼ਰੇਆਮ ਅਗਵਾ ਕਰ ਕੇ ਅਸਹਿ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ। ਸਰਦਾਰ ਖਾਲੜਾ ਇਸ ਵਹਿਸ਼ੀ ਜਬਰ ਦੇ ਸਨਮੁੱਖ ਪੂਰੀ ਤਰ੍ਹਾਂ ਅਡੋਲ ਤੇ ਸ਼ਾਂਤ-ਚਿੱਤ ਰਿਹਾ ਅਤੇ ਉਸ ਨੇ ਸਾਰੇ ਜਿਸਮਾਨੀ ਤੇ ਮਾਨਿਸਕ ਕਸ਼ਟਾਂ ਨੂੰ ਗੁਰੂ ਦਾ ਭਾਣਾ ਮੰਨ ਕੇ ਕਬੂਲ ਕੀਤਾ।

ਇਸ ਵਿਲੱਖਣ ਲੋਕ-ਨਾਇਕ ਦੀ ਸੰਘਰਸ਼ਮਈ ਜੀਵਨ-ਗਾਥਾ ਨੂੰ ਸ. ਅਜਮੇਰ ਸਿੰਘ ਨੇ ਸੰਤੁਲਿਤ ਢੰਗ ਨਾਲ਼ ਬਿਆਨ ਕੀਤਾ ਹੈ ਤੇ ਉਸ ਦੀਆਂ ਮੂਲ ਲਿਖਤਾਂ ਨਾਲ਼ ਸਾਂਝ ਪਵਾ ਕੇ ਉਸ ਦੀ ਬੌਧਿਕ ਪ੍ਰਤਿਭਾ ਨੂੰ ਵੀ ਉਜਾਗਰ ਕੀਤਾ ਹੈ।

The post Shaheed Jaswant Singh Khalra : Soch, Sangarsh te Shahadat by Ajmer Singh appeared first on Fatehnama.

Sikh Drishti Da Gaurav by: Gurbhagat Singh Editor : Ajmer Singh
ਇਹ ਲੇਖ ਸੰਗ੍ਰਹਿ ਇਕ ਪ੍ਰਬੁੱਧ ਤੇ ਮੌਲਿਕ ਸਿੱਖ ਵਿਦਵਾਨ ਦੀ ਸਿੱਖ ਸਰੋਕਾਰਾਂ ਸੰਬੰਧੀ ਪ੍ਰਤਿਕਿਰਿਆ ਹੈ, ਜਿਸ ਵਿਚ ਦਾਰਸ਼ਨਿਕ ਗਹਿਰਾਈ ਵੀ ਹੈ ਤੇ ਮੁੱਦੇ ਦੇ ਹਰ ਨੁਕਤੇ ਤਕ ਰਸਾਈ ਵੀ । ਲੇਖਕ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੇ ਫ਼ੌਰੀ ਰਾਜਨੀਤਕ ਕਾਰਨਾਂ ਤੋਂ ਪਾਰ ਲੰਘ ਕੇ ਇਸ ਵਰਤਾਰੇ ਦੀਆਂ ਪੱਛਮੀ ਤੇ ਬ੍ਰਾਹਮਣੀ ਚਿੰਤਨ ਧਾਰਾਵਾਂ ਨਾਲ ਜੁੜੀਆਂ ਅਦ੍ਰਿਸ਼ਟ ਤੰਦਾਂ ਦੀ ਨਿਸ਼ਾਨਦੇਹੀ ਕਰਦਾ ਹੈ । ਉਹ ਸਿੱਧ ਕਰਦਾ ਹੈ ਕਿ ਸਾਮੀ ਧਰਮਾਂ ਅਤੇ ਬ੍ਰਾਹਮਣੀ ਧਰਮ ਪਰੰਪਰਾ ਦੇ ਉਲਟ, ਪਰਮ ਸ਼ਕਤੀ ਦਾ ਜੋ ਸੰਕਲਪ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਪ੍ਰਗਟ ਹੁੰਦਾ ਹੈ , ਉਹ ਕਿਸੇ ਇਕ ਸੰਕਲਪ ਉੱਤੇ ਆਧਾਰਿਤ ਨਹੀਂ ਹੈ । ਵਿਦਵਾਨ ਲੇਖਕ ਇਸ ਨਿਸਚਿਤ ਨਿਰਣੇ ’ਤੇ ਅੱਪੜਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੁੰਦਾ ਵਿਸਮਾਦੀ ਚਿੰਤਨ ਅਤੇ ਅਭਿਆਸ ਪੰਜਾਬ ਦੀ ਵੱਡੀ ਪ੍ਰਾਪਤੀ ਹੈ । ਇਸ ਤਰ੍ਹਾਂ ਇਹ ਰਚਨਾ ਵਿਸ਼ਵ ਚਿੰਤਨ ਦੇ ਪ੍ਰਸੰਗ ਵਿਚ ਸਿੱਖ ਚਿੰਤਨ ਦੇ ਗੌਰਵ ਨੂੰ ਉਜਾਗਰ ਵੀ ਕਰਦੀ ਹੈ ਤੇ ਇਸ ਦੇ ਮੌਲਿਕ ਤੇ ਵਿਲੱਖਣ ਪਹਿਲੂਆਂ ਨਾਲ ਸਾਂਝ ਵੀ ਪਵਾਉਂਦੀ ਹੈ ।

The post Sikh Drishti Da Gaurav by: Gurbhagat Singh Editor : Ajmer Singh appeared first on Fatehnama.

Tufanan Da Shah Aswar Shaheed Kartar Singh Sarabha (Delux Binding) – Ajmer Singh
The post Tufanan Da Shah Aswar Shaheed Kartar Singh Sarabha (Delux Binding) – Ajmer Singh appeared first on Fatehnama.

Tufanan Da Shah Aswar Shaheed Kartar Singh Sarabha (Paperback) – Ajmer Singh
The post Tufanan Da Shah Aswar Shaheed Kartar Singh Sarabha (Paperback) – Ajmer Singh appeared first on Fatehnama.