latest books Archives - Fatehnama

Bhagat Singh : Myth Ate Asliyat (Samkalian di Nazar Vich) by: Ajmer Singh
ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਵਿੱਚੋਂ ਭਗਤ ਸਿੰਘ (1907-1931) ਨੇ, ਬਿਨਾਂ ਸ਼ੱਕ, ‘ਲੋਕ ਨਾਇਕ’ ਦਾ ਰੁਤਬਾ ਹਾਸਲ ਕੀਤਾ ਹੋਇਆ ਹੈ। ਉਸ ਨੂੰ ਫਾਂਸੀ ਦੇਣ ਤੋਂ ਤੁਰੰਤ ਬਾਅਦ ਉਸ ਬਾਰੇ ਬਹੁਤ ਸਾਰੀਆਂ ਲੋਕ-ਕਥਾਵਾਂ ਪ੍ਰਚਲਿਤ ਹੋ ਗਈਆਂ ਸਨ । ਲੋਕ-ਕਥਾਵਾਂ ਦੇ ਨਾਇਕ ਪ੍ਰਤੀ ਲੋਕਾਂ ਦੇ ਹਿਰਦਿਆਂ ਅੰਦਰ ਸ਼ਰਧਾ ਤੇ ਪ੍ਰਸੰਸਾ ਦੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ ਅਤੇ ਇਸ ਵਿੱਚੋਂ ਬਹੁਤ ਸਾਰੀਆਂ ਮਿੱਥਾਂ ਦਾ ਜਨਮ ਹੋਣਾ ਸੁਭਾਵਿਕ ਅਮਲ ਹੈ, ਤੇ ਇਹ ਮਿੱਥਾਂ ਸਮਾਂ ਪਾ ਕੇ ਅਸਲੀਅਤ ਨੂੰ ਢੱਕ ਲੈਂਦੀਆਂ ਹਨ । ਪਰ ਇਸ ਮਾਮਲੇ ਵਿਚ ਇਹ ਬਚਾਅ ਹੋ ਗਿਐ ਕਿ ਉਸ ਦੇ ਸਾਥੀ ਇਨਕਲਾਬੀਆਂ ਵੱਲੋਂ, ਉਸ ਦੀ ਸ਼ਹੀਦੀ ਤੋਂ ਬਾਅਦ ਉਸ ਬਾਰੇ ਲਿਖੀਆਂ ਲਿਖਤਾਂ ਚੋਖੀ ਮਾਤਰਾ ਵਿਚ ਮੌਜੂਦ ਹਨ । ਥੋੜ੍ਹੀ ਜਿਹੀ ਖੇਚਲ ਕਰ ਕੇ, ਉਨ੍ਹਾਂ ਲਿਖਤਾਂ ਵਿੱਚੋਂ ਅਸਲੀ ਭਗਤ ਸਿੰਘ ਦੇ ਨਕਸ਼ ਉਘੜ ਆਉਂਦੇ ਹਨ। ਇਸ ਪੁਸਤਕ ਦਾ ਮਕਸਦ ਪਾਠਕਾਂ ਨੂੰ ਇਨ੍ਹਾਂ ਲਿਖਤਾਂ ਤੋਂ ਜਾਣੂੰ ਕਰਾਉਣਾ ਹੈ। ਭਗਤ ਸਿੰਘ ਦੇ ਅਜੋਕੇ ਸ਼ਰਧਾਲੂਆਂ ਦੇ ਮੁਕਾਬਲੇ ਉਸ ਦੇ ਸਮਕਾਲੀ ਸਾਥੀਆਂ ਦੇ ਉਸ ਬਾਰੇ ਵਿਚਾਰ ਨਿਸਚੇ ਹੀ ਵਧੇਰੇ ਪ੍ਰਮਾਣਿਕ ਹਨ ਅਤੇ ਭਗਤ ਸਿੰਘ ਨੂੰ ਸਮਝਣ ਲਈ ਵਧੇਰੇ ਸਹਾਇਕ ਹੋ ਸਕਦੇ ਹਨ।

The post Bhagat Singh : Myth Ate Asliyat (Samkalian di Nazar Vich) by: Ajmer Singh appeared first on Fatehnama.

Darkness Defied : The Life And Legacy of Jaswant Singh Khalra (Ajmer Singh)
Bhai Jaswant Singh Khalra was a human rights activist whose investigation uncovered the disappearance, custodial torture and extra-judicial killing of over 25,000 Sikh men and women by the Punjab Police from 1987 to 1993. This is the story of an immortal defender of human rights, who relentlessly pursued the truth to unmask the impunity and injustices perpetrated by the Indian state. This book not only honours his supreme sacrifice, but also his life and legacy, in the hope that it continues to inspire future generations to come.

The post Darkness Defied : The Life And Legacy of Jaswant Singh Khalra (Ajmer Singh) appeared first on Fatehnama.

Hindutva wallon Sidhantak Hamle by Jathedar Mohinder Singh U.K.
“ਇਹ ਸਿਰਫ਼ ਕਿਤਾਬ ਨਹੀਂ, ਬਲਕਿ ਐਸਾ ਹਥਿਆਰ ਹੈ ਜਿਸ ਨੇ ਹਿੰਦੂਤਵ ਵੱਲੋਂ ਸਿਰਜਿਆ ਸਿੱਖ ਵਿਰੋਧੀ ਬਿਰਤਾਂਤ ਤੋੜਨਾ ਹੈ ਤੇ ਸਿੱਖ ਸੰਗਤ ਨੂੰ ਗੁਰ-ਵਿਚਾਰ ਨਾਲ ਜੋੜਨਾ ਹੈ।

The post Hindutva wallon Sidhantak Hamle by Jathedar Mohinder Singh U.K. appeared first on Fatehnama.

Hond da Nagaarchi : Sandeep Singh Deep Sidhu 2nd Addition (ਹੋਂਦ ਦਾ ਨਗਾਰਚੀ ਸੰਦੀਪ ਸਿੰਘ ਦੀਪ ਸਿੱਧੂ) by Ranjit Singh Damdami Taksal
ਸੰਦੀਪ ਸਿੰਘ ‘ਦੀਪ ਸਿੱਧੂ’ ਇੱਕ ਸੋਚ ਸੀ। ਅਜਿਹੀ ਸੋਚ ਜੋ ਸਾਗਰ ਵਰਗੀ ਗਹਿਰੀ, ਵਿਸ਼ਾਲ ਅਤੇ ਨਿਰੰਤਰ ਚੱਲਣ ਵਾਲ਼ੀ ਹੈ ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਸ਼ਾਇਦ ‘ਕੁੱਜੇ ਵਿੱਚ ਸਮੁੰਦਰ ਬੰਦ ਕਰਨ’ ਵਾਂਗ ਹੈ। ਉਹ ਸਾਡੀ ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਇਆ, ਸਮੇਂ ਦੀਆਂ ਸਰਕਾਰਾਂ ਦੀ ਕੌਮ ਪ੍ਰਤੀ ਜ਼ਿਆਦਤੀਆਂ ਜਾਂ ਵਧੀਕੀਆਂ ਨੂੰ ਵੰਗਾਰਨ ਦੀ ਹਿੰਮਤ ਰੱਖਦਾ ਸੀ। ਉਸ ਅੰਦਰ ਕੌਮ ਪ੍ਰਤੀ ਅਥਾਹ ਜਜ਼ਬਾ ਤੇ ਪਿਆਰ ਸੀ, ਜੋ ਉਸ ਨੂੰ ਅੰਦਰੋਂ ‘ਹੋਂਦ ਦੀ ਲੜਾਈ’ ਲੜਨ ਲਈ ਵੰਗਾਰਦਾ ਸੀ।

ਉਹ ਕੋਈ ਲਾਲਸਾ ਲੈ ਕੇ ਪੰਜਾਬ ਵੱਲ ਨਹੀਂ ਸੀ ਤੁਰਿਆ, ਸਗੋਂ ਜਜ਼ਬੇ ਦੀ ਪੂਰਤੀ ਕਰਦਾ ਹੋਇਆ ‘ਫ਼ਸਲਾਂ ਤੋਂ ਨਸਲਾਂ’ ਤਕ ਦੀ ਗੱਲ ਕਰਦਾ ਹੋਇਆ ਸਮੁੱਚੀ ਨੌਜਵਾਨੀ ਵਿੱਚ ‘ਦੀਪ’ ਜਗਾਉਣਾ ਚਾਹੁੰਦਾ ਸੀ। ਦੀਪ ਜਦੋਂ ‘ਕਲਾ ਦੇ ਵਰਤਾਰੇ’ ਜਾਂ ‘ਪਾਤਸ਼ਾਹੀ ਦਾਅਵੇ’ ਦੀ ਗੱਲ ਕਰਦਾ ਸੀ, ਤਾਂ ਸੌੜੀ ਸੋਚ ਵਾਲ਼ਿਆਂ ਦੇ ਦਿਮਾਗ ‘ਚ ਇਹਨਾਂ ਰੂਹਾਨੀਅਤ ਗੱਲਾਂ ਦੀ ਸਮਝ ਨਹੀਂ ਸੀ ਪੈਂਦੀ। ਪਰ ਗਹੁ ਨਾਲ਼ ਤੱਕਿਆਂ ਪਤਾ ਲਗਦਾ ਹੈ ਕਿ ‘ਦੀਪ’ ਵੀ ਸਾਡੇ ਲਈ ਇੱਕ ਕਲਾ ਦਾ ਵਰਤਾਰਾ ਹੀ ਸੀ ਜੋ ਚਾਹੇ ਡੇਢ ਸਾਲ ਹੀ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਵਿਚਰਿਆ, ਸੰਘਰਸ਼ਸ਼ੀਲ ਹੋਇਆ ਅਤੇ ਸਾਗਰ ਦੀ ਗਹਿਰਾਈ ਵਰਗੀਆਂ ਗੱਲਾਂ ਕਰ ਕੇ ਇਕਦਮ ਅਲੋਪ ਹੋ ਗਿਆ ਅਤੇ ਚਾਲ਼ੀ ਸਾਲ ਤੋਂ ਸਿੱਖ ਕੌਮ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਹਲੂਣ ਗਿਆ।

ਸੋ, ਸਾਡੀ ਸਮੁੱਚੀ ਸਿੱਖ ਕੌਮ ਦਾ ਇਹ ਫ਼ਰਜ ਬਣਦਾ ਹੈ ਕਿ ਉਸ ਦੁਆਰਾ ਹਲੂਣੀਆਂ ਹੋਈਆਂ ਭਾਵਨਾਵਾਂ ਨੂੰ ਹੰਘਾਲ਼ਿਆ ਜਾਵੇ। ਉਸ ਦੀ ਸੋਚ ਦੀ ਵਿਸ਼ਾਲਤਾ ਨੂੰ ਕਾਇਮ ਰੱਖਿਆ ਜਾਏ ਤਾਂ ਜੋ ਉਸ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ਼ਦੀ ਰਹੇ ਕਿ ਮੈਂ ਜੋ ਸੰਦੇਸ਼ ਲੈ ਕੇ ਆਪਣੇ ਲੋਕਾਂ ਵਿੱਚ ਗਿਆ ਸੀ, ਉਸ ਨੂੰ ਸੰਭਾਲ਼ਿਆ ਹੈ ਤੇ ਉਸ ਦਾ ਦੁਨੀਆਂ ਵਿੱਚ ਆਉਣਾ ਸਾਰਥਿਕ ਹੋ ਗਿਆ ਹੈ।

ਉਸ ਦੀ ‘ਮੌਤ’ ਨੇ ਉਸ ਨੂੰ ਉਸ ਦੀ ‘ਜ਼ਿੰਦਗੀ’ ਨਾਲ਼ੋਂ ਵੀ ‘ਵੱਡਾ’ ਬਣਾ ਦਿੱਤਾ। ਉਹ ਸਿੱਖ ਕੌਮ ਦੀ ਸ਼ਾਨ ਨੂੰ ਉੱਚਾ ਕਰਨ ਦੀ ਜੰਗ ਲੜਦਾ ਜਾਨ ਕੁਰਬਾਨ ਕਰ ਗਿਆ।

‘ਦੀਪ ਸਿੱਧੂ’ ਦੇ ਜਾਣ ਮਗਰੋਂ ਇਹ ਚਰਚਾ ਛਿੜ ਪਈ ਕਿ ਅਜੇ ਤਾਂ ਵਾਹ ਨਹੀਂ ਚੱਲਦੀ ਪਰ ਕੁਝ ਸਮੇਂ ਮਗਰੋਂ ਕਾਮਰੇਡ ਲਾਣਾ, ਹਿੰਦ ਸਰਕਾਰ, ਪੰਥ ਦੋਖੀ ਤੇ ਹੋਰ ਵਿਰੋਧੀ ਲਾਜ਼ਮੀ ਉਸ ਦੀ ਕਿਰਦਾਰਕੁਸ਼ੀ ਕਰਨਗੇ। ਇਸੇ ਕਰਕੇ ਅਸੀਂ ਫ਼ੈਸਲਾ ਲਿਆ ਕਿ ‘ਦੀਪ ਸਿੱਧੂ’ ਬਾਰੇ ਜੋ ਕੁਝ ਹੁਣ ਲਿਿਖਆ-ਬੋਲਿਆ ਤੇ ਕਹਿਆ-ਸੁਣਿਆ ਜਾ ਰਿਹਾ ਹੈ ਉਸ ਨੂੰ ਸਾਂਭ ਲਿਆ ਜਾਵੇ ਤਾਂ ਕਿ ਆਉਣ ਵਾਲ਼ੇ ਸਮੇਂ ’ਚ ਸਾਡੇ ‘ਵਾਰਸ’ ਉਸ ਦੇ ਵਿਰੋਧੀਆਂ ਨੂੰ ਠੋਕਵੇਂ ਜਵਾਬ ਦੇ ਸਕਣ। ਇਸੇ ਭਾਵਨਾ ਤਹਿਤ ‘ਹੋਂਦ ਦਾ ਨਗਾਰਚੀ – ਸੰਦੀਪ ਸਿੰਘ ਦੀਪ ਸਿੱਧੂ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਜੋ ਹਰ ਸਿੱਖ ਲਈ ਪੜ੍ਹਨੀ ਅਤੇ ਸਾਂਭਣੀ ਅਤਿਅੰਤ ਜ਼ਰੂਰੀ ਹੈ।

The post Hond da Nagaarchi : Sandeep Singh Deep Sidhu 2nd Addition (ਹੋਂਦ ਦਾ ਨਗਾਰਚੀ ਸੰਦੀਪ ਸਿੰਘ ਦੀਪ ਸਿੱਧੂ) by Ranjit Singh Damdami Taksal appeared first on Fatehnama.

Kal Taaran Gur Nanak Aaya… by: Roop Singh (Dr.) Secy., SGPC
ਇਸ ਪੁਸਤਕ ਵਿਚ ਅਕਾਲ ਰੂਪ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ, ਉਨ੍ਹਾਂ ਵੱਲੋਂ ਰਚਿਤ ਪ੍ਰਮੁੱਖ ਬਾਣੀਆਂ ਅਤੇ ਪਾਕਿਸਤਾਨ, ਭਾਰਤ, ਬੰਗਲਾਦੇਸ਼ ਤੇ ਨੇਪਾਲ ਵਿਚ ਉਨ੍ਹਾਂ ਦੀ ਚਰਨ-ਛੋਹ ਪ੍ਰਾਪਤ 31 ਪ੍ਰਮੁੱਖ ਇਤਿਹਾਸਿਕ ਅਸਥਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ । ਸੁੰਦਰ ਤੇ ਪ੍ਰਭਾਵਸ਼ਾਲੀ ਚਿੱਤਰਾਂ ਸਹਿਤ ਆਰਟ ਪੇਪਰ ‘ਤੇ ਛਪੀ ਇਹ ਬਹੁਰੰਗੀ ਪੁਸਤਕ ਨਾਯਾਬ ਤੋਹਫ਼ਾ ਹੈ।

The post Kal Taaran Gur Nanak Aaya… by: Roop Singh (Dr.) Secy., SGPC appeared first on Fatehnama.

Tawareekh Shaheed-E-Khalistan by Ranjit Singh Damdami Taksal
ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਕੱਢਣ ਲਈ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਉਹਨਾਂ ਦੇ ਜੁਝਾਰੂਆਂ ਨੂੰ ਖ਼ਤਮ ਕਰਨ ਲਈ, ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ, ਸਿੱਖਾਂ ਨੂੰ ਹਮੇਸ਼ਾਂ ਵਾਸਤੇ ਗ਼ੁਲਾਮ ਬਣਾਉਣ ਲਈ ਤੇ ਸਿੱਖਾਂ ਦੇ ਮਨਾਂ `ਚ ਹਿੰਦ ਹਕੂਮਤ ਦੀ ਦਹਿਸ਼ਤ ਫੈਲਾਉਣ ਲਈ ਅਤੇ ਕੌਮ ਦੇ ਸਵੈ-ਮਾਣ ਤੇ ਸ਼ਕਤੀ ਨੂੰ ਦਰੜਨ ਲਈ ਜੂਨ 1984 ਦੇ ਪਹਿਲੇ ਹਫ਼ਤੇ ਹਿੰਦੂ ਸਾਮਰਾਜ ਨੇ ਸ੍ਰੀ ਦਰਬਾਰ ਸਾਹਿਬ `ਤੇ ਟੈਂਕਾਂ-ਤੋਪਾਂ ਨਾਲ਼ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਪੰਜਾਬ ਦੇ ਪਿੰਡਾਂ-ਸ਼ਹਿਰਾਂ `ਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੇ-ਰਹਿਮੀ ਨਾਲ਼ ਕਤਲ ਕੀਤਾ ਗਿਆ। ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰਾਂ ਸੂਬਿਆਂ `ਚ ਨਿਰਦੋਸ਼ੇ ਸਿੱਖਾਂ ਦੇ ਗਲ਼ਾਂ `ਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਧੀਆਂ-ਭੈਣਾਂ ਦੀ ਪੱਤ ਰੋਲੀ ਗਈ। ਸਿੱਖ ਹੋਣਾ ਹੀ ਇਸ ਦੇਸ਼ `ਚ ਪਾਪ ਹੋ ਗਿਆ।

ਫਿਰ ਅਣਖ਼ੀ ਸਿੱਖ ਨੌਜਵਾਨਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੱਸੇ ਸਿਧਾਂਤ `ਤੇ ਪਹਿਰਾ ਦਿੰਦਿਆਂ, ਖ਼ਾਲਸਾ ਪੰਥ ਦੀ ਅਣਖ਼, ਇੱਜ਼ਤ, ਸਵੈਮਾਣ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰ ਚੁੱਕ ਲਏ। ਖ਼ਾਲਿਸਤਾਨ ਕਮਾਂਡੋ ਫ਼ੋਰਸ, ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ, ਭਿੰਡਰਾਂਵਾਲ਼ਾ ਟਾਈਗਰ ਫ਼ੋਰਸ, ਦੁਸ਼ਟ ਸੋਧ ਕਮਾਂਡੋ ਫ਼ੋਰਸ ਆਦਿ ਜੁਝਾਰੂ ਜਥੇਬੰਦੀਆਂ ਹੋਂਦ `ਚ ਆਈਆਂ ਤੇ ਦਮਦਮੀ ਟਕਸਾਲ, ਬੱਬਰ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੇ ਹੋਰਾਂ ਸਿੱਖ ਜੁਝਾਰੂਆਂ ਦੀ ਲਲਕਾਰ ਉੱਠੀ। ਦੁਸ਼ਟਾਂ ਨੂੰ ਸੋਧੇ ਲੱਗਣ ਲੱਗੇ। ਦੁਸ਼ਮਣ ਦੀ ਸ਼ੁਰੂ ਕੀਤੀ ਜੰਗ ਨੂੰ ਇਹਨਾਂ ਮਰਜੀਵੜਿਆਂ ਨੇ ਦੁਸ਼ਮਣ ਦੇ ਘਰ ਤਕ ਪਹੁੰਚਾਇਆ। ਹਜ਼ਾਰਾਂ ਜੁਝਾਰੂ ਸ਼ਹੀਦੀਆਂ ਪਾ ਗਏ। ਕੌਮ ਦੇ ਜਰਨੈਲ ਆਪਾ ਵਾਰ ਗਏ।

`ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ` ਕਿਤਾਬ `ਚ ਜੁਝਾਰੂ-ਜਰਨੈਲਾਂ ਦੀਆਂ ਜੀਵਨੀਆਂ ਅਤੇ ਹੋਰ ਵੀ ਅਹਿਮ ਦਸਤਾਵੇਜ਼ ਤੇ ਸਿੱਖ ਸੰਘਰਸ਼ ਦੀਆਂ ਇਤਿਹਾਸਕ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ।

The post Tawareekh Shaheed-E-Khalistan by Ranjit Singh Damdami Taksal appeared first on Fatehnama.

Panthak Dastavez : Dharam Yudh te Jujharu Lehar (1966-2010) : Karamjit Singh, Narain Singh
ਸੰਘਰਸ਼ ਕਰ ਰਹੀਆਂ ਕੌਮਾਂ ਦੇ ਦਸਤਾਵੇਜ਼ ਇਤਿਹਾਸ ਦਾ ਪ੍ਰਮਾਣਿਕ, ਠੋਸ ਅਤੇ ਸਹੀ ਸੋਮਾ ਹੁੰਦੇ ਹਨ। ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਕਰਨ ਲਈ ਇਹਨਾਂ ਸੋਮਿਆਂ ਨੂੰ ਆਧਾਰ ਬਣਾਉਣਾ ਪੈਂਦਾ ਹੈ।

‘ਧਰਮ ਯੁੱਧ’ ਅਤੇ ‘ਜੁਝਾਰੂ ਲਹਿਰ’ ਬਾਰੇ ਅੱਜ ਹਰ ਕਿਸੇ ਦਾ ਆਪਣੇ ਸੁਭਾਅ ਅਨੁਸਾਰ ਫ਼ੈਸਲਾ ਹੈ। ਕੋਈ ਇਸ ਨੂੰ ਸਿੱਖ ਪੰਥ ਦੀ ਅਜ਼ਾਦੀ ਦਾ ਸੰਘਰਸ਼, ਕੋਈ ਅੱਡਰੀ ਪਛਾਣ ਦੀ ਜੱਦੋਜਹਿਦ, ਕੋਈ ਅਨਿਆ ਵਿਰੁੱਧ ਲੜਾਈ, ਕੋਈ ਅਨਿਆ ਤੇ ਧੱਕੇਸ਼ਾਹੀਆਂ ਦਾ ਪ੍ਰਤੀਕਰਮ, ਕੋਈ ਦੇਸ਼ ਵਿਰੋਧੀ ਲੜਾਈ, ਕੋਈ ਵਿਦੇਸ਼ੀ ਤਾਕਤਾਂ ਦਾ ਹੱਥ, ਕੋਈ ਅੱਤਵਾਦ, ਕੋਈ ਵੱਖਵਾਦ ਅਤੇ ਕੋਈ ਹੋਰ ਵੀ ਮਾੜੇ ਨਾਂਅ ਦਿੰਦਾ ਹੈ, ਪਰ ਸਹੀ ਨਤੀਜਾ ਕੱਢਣ ਲਈ ਸੰਘਰਸ਼ਸ਼ੀਲ ਧਿਰ ਦੇ ਦਸਤਾਵੇਜ਼ਾਂ ਨੂੰ ਇਕੱਲੀ ਹਿੰਦ ਸਰਕਾਰ ਅਤੇ ਜੁਝਾਰੂ ਧਿਰ ਦੀ ਵਿਰੋਧੀ ਐਨਕ ਤੇ ਜਾਂ ਫਿਰ ਆਪਣੀ ਐਨਕ ਨਾਲ਼ ਵੇਖਣ ‘ਤੇ ਨਹੀਂ ਦਿਸਣਾ, ‘ਧਰਮ ਯੁੱਧ’ ਅਤੇ ‘ਜੁਝਾਰੂ ਲਹਿਰ’ ਦੀ ਐਨਕ ਨਾਲ਼ ਵੀ ਵੇਖਣਾ ਪਵੇਗਾ। ਇਹ ਸੰਘਰਸ਼ ‘ਕਿਉਂ ਅਤੇ ਕਿਵੇਂ ਚੱਲਿਆ’ ਸਮਝਣ ਨਾਲ਼ ਹੀ ਸਹੀ ਇਤਿਹਾਸਕ ਲੀਹ ‘ਤੇ ਚੱਲਿਆ ਜਾ ਸਕਦਾ ਹੈ।

ਦਸਤਾਵੇਜ਼, ਕੌਮ ਦੀ ਰੂਹ ਵਿੱਚੋਂ ਪ੍ਰਗਟ ਹੋਈ ਵਿਚਾਰਧਾਰਾ ਹੁੰਦੇ ਹਨ। ਇਹ ਕੌਮ ਦੇ ਬੌਧਿਕ ਪੱਧਰ, ਸੁਹਿਰਦਤਾ, ਪ੍ਰਤੀਬਧਤਾ, ਨਿਆਰੇਪਣ ਅਤੇ ਅੱਡਰੀ ਪਛਾਣ ਦਾ ਪਤਾ ਲੱਗਦਾ ਹੈ। ਇਹ ਦਸਤਾਵੇਜ਼ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਤੇ ਮੀਲ ਪੱਥਰ ਹੁੰਦੇ ਹਨ। ਇਹਨਾਂ ਵਿੱਚੋਂ ਮਿਲ਼ਦਾ ਸੁਨੇਹਾ ਕੌਮ ਦਾ ਭਵਿੱਖ ਤੈਅ ਕਰਦਾ ਹੈ। ਕਿਸੇ ਕੌਮ ਦਾ ਸਹੀ ਇਤਿਹਾਸ ਲਿਖਣ ਲਈ ਇਹਨਾਂ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ।

ਦਰਬਾਰ ਸਾਹਿਬ ‘ਤੇ ਹਮਲੇ ਨਾਲ ‘ਖ਼ਾਲਿਸਤਾਨ ਦੀ ਨੀਂਹ’ ਰੱਖੀ ਗਈ ਅਤੇ ਜੁਝਾਰੂ ਸਿੱਖ ਜਵਾਨੀ ਨੇ ਹਥਿਆਰ ਚੁੱਕ ਕੇ ਹਿੰਦ ਸਰਕਾਰ ਨਾਲ਼ ਜੰਗ ਸ਼ੁਰੂ ਕਰ ਦਿੱਤੀ। ‘ਪੰਥਕ ਦਸਤਾਵੇਜ਼’ ਇਸ ਜੰਗ ਦੇ ਪੈਂਤੜੇ, ਨੀਤੀਆਂ, ਫ਼ੈਸਲੇ, ਬਿਆਨ ਅਤੇ ਜ਼ਿੰੰਮੇਵਾਰੀਆਂ ਹਨ। ਇਹਨਾਂ ਦਾ ਅਰੰਭ ‘ਅਨੰਦਪੁਰ ਸਾਹਿਬ ਦੇ ਮਤੇ’ ਨਾਲ਼ ਹੁੰਦਾ ਹੈ।

‘ਪੰਥਕ ਦਸਤਾਵੇਜ਼’ ਸਿੱਖ ਕੌਮ ਵੱਲੋਂ ਅੱਧੀ ਸਦੀ ਵਿੱਚ ਚੁੱਕੇ ਗਏ ਕਦਮਾਂ, ਲਏ ਗਏ ਫ਼ੈਸਲਿਆਂ, ਕੀਤੇ ਗਏ ਐਲਾਨਾਂ ਅਤੇ ਪ੍ਰਗਟਾਏ ਵਿਚਾਰਾਂ ਦੀ ਦਾਸਤਾਨ ਹੈ।

The post Panthak Dastavez : Dharam Yudh te Jujharu Lehar (1966-2010)  : Karamjit Singh, Narain Singh appeared first on Fatehnama.

Balatkari Police Forces by Baljit Singh Khalsa
ਭਾਰਤੀ ਪੁਲੀਸ ਫ਼ੋਰਸਾਂ ਵੱਲੋਂ ਅੱਤਵਾਦ ਵਿਰੁੱਧ ਲੜਾਈ ਦੇ ਨਾਂ ‘ਤੇ ਪੰਜਾਬ, ਕਸ਼ਮੀਰ, ਛਤੀਸਗੜ੍ਹ, ਮਨੀਪੁਰ, ਅਸਾਮ ਤੇ ਉੜੀਸਾ ਵਿੱਚ ਮਸੂਮ ਲੜਕੀਆਂ ਨਾਲ਼ ਕੀਤੇ ਗਏ ਜਾਂ ਕੀਤੇ ਜਾ ਰਹੇ ਬਲਾਤਕਾਰਾਂ ਦਾ ਖ਼ੌਫ਼ਨਾਕ ਸੱਚ। ਘਟਨਾਵਾਂ ਦਾ ਵਿਸਥਾਰ ਸਹਿਤ ਵੇਰਵਾ ਅਤੇ ਤੱਥ ਭਰਪੂਰ ਲਿਖਤਾਂ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਗੜਬੜਗ੍ਰਸਤ ਕਰਾਰ ਦਿੱਤੇ ਗਏ ਇਲਾਕਿਆਂ ਵਿੱਚ ਭਾਰਤੀ ਸੁਰੱਖਿਆ ਫ਼ੋਰਸਾਂ ਦੇ ਜਵਾਨ ਜੋ ਬਲਾਤਕਾਰ ਵਰਗੀਆਂ ਕਰਤੂਤਾਂ ਨੂੰ ਅੰਜਾਮ ਦਿੰਦੇ ਹਨ, ਉਹ ਕੋਈ ਆਪ ਮੁਹਾਰਾ ਵਰਤਾਰਾ ਨਹੀਂ, ਬਲਕਿ ਇੱਕ ਸੋਚੀ ਸਮਝੀ ਰਣਨੀਤੀ ਹੁੰਦਾ ਹੈ।

The post Balatkari Police Forces by Baljit Singh Khalsa appeared first on Fatehnama.

Lande Chidean Di Udari by Manjit Singh Rajpura
ਇਹ ਕਿਤਾਬ ਲੰਡੇ ਚਿੜਿਆਂ ਦੀਆਂ ਲੰਡੀਆਂ ਗੱਲਾਂ ਨਾਲ ਭਰੀ ਪਈ ਐ ਜਿਵੇਂ ਕਮੇਟੀ ਆਲੇ ਸਾਰੇ ਸ਼ਹਿਰ ਦਾ ਕੂੜਾ ਟਰਾਲੀ ਚ ਭਰ ਕੇ ਲਈ ਜਾ ਰਹੇ ਹੁੰਦੇ ਐ।

ਆਪਣੇ ਆਪ ਨੂੰ ਵੱਡੇ ਵਿਚਾਰਵਾਨ, ਖੱਬੀਖਾਨ, ਫਿਲਾਸਫਰ, ਸ਼੍ਰੋਮਣੀ ਸਹਿਤਕਾਰ, ਪਦਮ ਸ੍ਰੀ ਤੇ ਹੋਰ ਪਤਾ ਨੀ ਕਿਹੜੀ ਕਿਹੜੀ ਸ੍ਰੀ ਜਿਨ੍ਹਾਂ ਦੇ ਨਾਂ ਨਾਲ ਲਗਦੀ ਐ, ਉਹ ਇਸ ਕਿਤਾਬ ਦੇ ਨੇੜੇ ਨੂੰ ਵੀ ਨਾ ਲੰਘਣ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਯੂਨੀਵਰਸਿਟੀ ਪੱਧਰ ਦੀ ਮਿਆਰੀ ਲੇਖਣੀ ਨੁਕਸਾਨੀ ਜਾ ਸਕਦੀ ਐ।

ਇਹ ਕਿਤਾਬ ਉਨ੍ਹਾਂ ਵਾਸਤੇ ਐ ਜਿਨ੍ਹਾਂ ਦਾ ਮਿਆਰ ਐਦਾਂ ਡਿੱਗਿਆ ਹੋਇਆ ਜਿਵੇਂ ਲੰਬੜਦਾਰਾਂ ਦਾ ਕੱਟਾ ਖੂਹ ਚ ਡਿੱਗਿਆ ਹੁੰਦਾ। ਮੇਰੇ ਖਿਆਲ ਚ ਆਪਣੇ ਪੰਜਾਬ ਚ ਖੂਹ ਚ ਡਿੱਗਣਾ ਹੀ ਸਭ ਤੋਂ ਡੂੰਘਾਈ ਆਲਾ ਮੁਹਾਵਰਾ, ਜੇ ਕੋਈ ਹੋਰ ਉਸ ਤੋਂ ਵੀ ਵੱਧ ਡਿੱਗੇ ਹੋਏ ਮਿਆਰ ਨੁੂੰ ਪ੍ਰਗਟਾਉਂਦਾ ਹੋਵੇ ਤਾਂ ਉਹ ਦੱਸ ਦੇਣਾ ਆਪਾਂ ਉਹ ਮੁਹਾਵਰਾ ਵੀ ਲਾ ਦੇਵਾਂਗੇ।

ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਇਸ ਕਿਤਾਬ ਚ ਆਪਣੇ ਟੱਬਰ ਦੀ ਖਾਸ ਕਰਕੇ ਬਾਬੇ ਦੀ ਮਹਾਨਤਾ ਬਾਰੇ ਜਿਹੜਾ ਚਾਨਣਾ ਪਾਇਆ, ਉਹ ਇਕ ਪੋਤਾ ਹੀ ਪਾ ਸਕਦਾ ਸੀ। ਜੇ ਕਿਤੇ ਬਾਬਾ ਅੱਜ ਆ ਜਾਵੇ ਤੇ ਲਿਖਿਆ ਪੜ੍ਹ ਲਵੇ, ਉਹ ਕਹੇਗਾ

: “ਮ੍ਹਾਨੂੰ ਤੇਪਾ ਘਰ ਕੇ ਪਾਲ਼ੇ ਬਲੂੰਗੜੇ ਬਰਗਾ ਮਾਣ ਰਹੇਗਾ, ਜਿਹੜਾ ਬੜਾ ਹੋ ਕੈ ਆਪਣੇ ਘਰ ਕੈ ਚੂਹੇ ਈ ਸਾਫ ਕਰੀ ਜਾਹਾ।”

ਬਈ ਇਹ ਕਿਤਾਬ ਮੈਂ ਧਰਤੀ ਹੇਠਲੇ ਬੌਲਦ ਵਰਗੇ ਆਪਣੇ ਦੋਸਤ ਆਈਸੈਕ ਪਾਲ ਦੇ ਨਾਂ ਕੀਤੀ ਐ। ਬੜਾ ਔਖਾ ਉਸ ਵਰਗਾ ਹੋਣਾ। ਉਸ ਦੇ ਕਲਾਵਿਆਂ ਚੋਂ ਘੁਲਾੜੀ ਦੇ ਤੱਤੇ ਗੁੜ ਵਰਗੀ ਮਹਿਕ ਆਉਂਦੀ ਐ। ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਕੇਰਲਾ ਕੀ ਹੈ ਤਾਂ ਮੈਂ ਕਹਿੰਦਾ ਹਾਂ ਕਿ ਮੇਰੇ ਲਈ ਆਈਸੈਕ ਹੀ ਕੇਰਲਾ ਹੈ ਤੇ ਕੇਰਲਾ ਹੀ ਆਈਸੈਕ

Dedicated to my loving Malyali friend Issac Paul. In this world friends are every where but friends like issac paul are really rare.Dear i feel lack of words to say something about your charming personality.

ਇਸ ਕਿਤਾਬ ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ, ਧੁਰ ਉਤਰ ਪੂਰਬ ਅਗਰਤਲਾ, ਗੁਹਾਟੀ, ਸ਼ਿਲੌਂਗ, ਕੇਰਲਾ, ਕਨੂਰ, ਬੰਬੇ, ਬੰਗਲੌਰ, ਜੈਸਲਮੇਰ ਦੇ ਥਲਾਂ,ਗੋਆ ਦੇ ਗੋਤਿਆਂ, ਖੁਜਰਾਹੋਂ ਦੇ ਮੰਦਰਾਂ ਤੋਂ ਲੈ ਕੇ, ਤੀਵੀਂਆਂ ਦੇ ਦੇਸ਼ ਭੂਟਾਨ ਦੇ ਸਫਰਾਂ ਦੀ ਕਹਾਣੀ ਆਪਾਂ ਨੇ ਅੱਕ ਦੇ ਪੱਤਿਆਂ ਬਰਗੇ ਲਫ਼ਜ਼ਾਂ ਚ ਪੇਸ਼ ਕੀਤੀ ਐ। ਜਿਹਦੇ ਚ ਅੱਕ ਚੱਬਣ ਦਾ ਜੇਰਾ ਹੋਵੇ ਉਹੀ ਕਿਤਾਬ ਪੜ੍ਹ ਸਕਦਾ।

ਇਸ ਕਿਤਾਬ ਚ ਨਚਾਰਾਂ, ਲੇਖਕਾਂ, ਜੱਟਾਂ ਬਾਰੇ ਲੰਡੂ ਲੇਖ ਵੀ ਸ਼ਾਮਲ ਹਨ।

ਜਿਹੜੇ ਧੁਰ ਤੋਂ ਹੀ ਲੰਡੇ ਹੋਣ ਦਾ ਪਟਾ ਲਿਖਾ ਕੇ ਲਿਆਏ ਐ, ਉਹ ਆ ਕੇ ਲੰਡੇ ਚਿੜਿਆਂ ਨਾਲ ਉਡ ਸਕਦੇ ਐ।

The post Lande Chidean Di Udari by Manjit Singh Rajpura appeared first on Fatehnama.

Sohle Gur Panth ke by Arwinder Singh
ਲੇਖਕ ਅਰਵਿੰਦਰ ਸਿੰਘ ਹੁਰਾਂ ਨੇ ਬਹੁਤ ਹੀ ਸੌਖੇ ਢੰਗ ਨਾਲ ਗੁਰੂ ਪੰਥ ਨਾਲ ਸੰਬੰਧਿਤ ਨਿਸ਼ਾਨੀਆਂ, ਸਿਧਾਂਤਾਂ ਤੇ ਪਰੰਪਰਾਵਾਂ ਨੂੰ ਕਾਵਿ ਰੂਪ ਦਿੰਦੇ ਹੋਏ ਖ਼ਾਲਸੇ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ ਹੈ । 96 ਪੰਨਿਆਂ ਦੀ ਇਹ ਕਿਤਾਬ ਪੰਜ ਭਾਗਾਂ ਵਿੱਚ ਵੰਡੀ ਹੋਈ ਹੈ। ਸਿੱਖ ਦਰਸ਼ਨ ਤੇ ਸਿੱਖ ਇਤਿਹਾਸਕਾਰੀ ਨੂੰ ਛੰਦ-ਪ੍ਰਬੰਧ ਵਿੱਚ ਬੰਨ ਕੇ ਇੱਕ ਸੁੰਦਰ ਬਿੰਬ ਉਸਾਰਿਆ ਹੈ । ਖ਼ਾਲਸੇ ਦੇ ਸ਼ਸਤਰ, ਘੋੜਿਆਂ, ਲੰਗਰਾਂ ਤੇ ਸ਼ਹੀਦਾਂ ਦੀ ਸੋਭਾ ਬਿਆਨਦੀ ਇਸ ਕਿਤਾਬ ਅੰਦਰ ਪਵਿੱਤਰ ਸਰੋਵਰਾਂ, ਗ੍ਰੰਥਾਂ, ਨਿਸ਼ਾਨਾਂ, ਬੁੰਗਿਆਂ, ਨਿਹੰਗ ਸਿੰਘਾਂ ਤੇ ਖ਼ਾਲਸੇ ਦੀ ਉਸਤਤਿ ਵਿੱਚ ਦਰਜ਼ ਨਜ਼ਮਾਂ ਦੇ ਨਾਲ ਇਹਨਾਂ ਨੂੰ ਦਰਸਾਉਂਦੇ ਚਿੱਤਰ ਵੀ ਦਰਜ਼ ਕੀਤੇ ਹਨ। ਖ਼ਾਲਸੇ ਦੇ ਪੰਜ ਕਕਾਰਾਂ, ਸਾਜ਼ਾਂ ਦੇ ਸੋਹਲੇ ਹਰ ਕਵਿਤਾ ਨੂੰ ਦਰਸਾਉਂਦੇ ਚਿੱਤਰ ਉਸ ਗੱਲ ਦੀ ਸੂਖਮ ਰਮਜ਼ ਨੂੰ ਪ੍ਰਤੱਖ ਕਰਦਿਆਂ ਖੋਲ੍ਹਦੇ ਹਨ ਅਤੇ ਖਾਲਸਾਈ ਬੋਲੇ ਤੇ ਹਸਤੀ ਨੂੰ ਰੂਪਮਾਨ ਕਰਦੇ ਹਨ । ਕਿਤਾਬ ਅੰਦਰ ਗੁਰੂ ਗ੍ਰੰਥ ਤੇ ਪੰਥ ਦੀ ਅਜ਼ਾਦ ਹੋਣੀ ਤੇ ਹਸਤੀ ਨੂੰ ਬਾਖੂਬੀ ਬਿਆਨਿਆ ਗਿਆ ਹੈ । ਪਵਿੱਤਰ ਸਿਧਾਂਤਾਂ ਪਿੱਛੇ ਚਲਦੇ ਰੂਹਾਨੀ ਜੌਹਰ ਨੂੰ ਕਵਿਤਾ ਦੇ ਸੰਕੇਤ ਲੈ ਕੇ ਉਜਾਗਰ ਕੀਤਾ ਹੈ । ਸੰਗਤ ਨੂੰ ਬੇਨਤੀ ਹੈ ਕਿ ਸਾਡੀ ਨਵੀਂ ਪੀੜੀ ਨੂੰ ਉਸ ਦੀ ਪੁਰਾਤਨ ਰਵਾਇਤ ਨਾਲ ਜੋੜਨ ਲਈ ਇਸ ਕਿਤਾਬ ਨੂੰ ਆਪਣੇ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਜ਼ਰੂਰ ਬਣਾਈਏ ।

The post Sohle Gur Panth ke by Arwinder Singh appeared first on Fatehnama.