Harinder Singh Mehboob Archives - Fatehnama

Koi Des na Saada by Harpreet Singh Pamma
‘ਕੋਈ ਦੇਸ ਨਾ ਸਾਡਾ’ ਕਿਤਾਬ ’ਚ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਦੀ ਬਾਤ ਪਾਈ ਹੈ। ਅਜੋਕੇ ਸਮੇਂ ਵਿੱਚ ਵਾਪਰੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰ ਕੇ ਸਿੱਖਾਂ ਨੂੰ ਅਜ਼ਾਦੀ ਵੱਲ ਵਧਣ ਦਾ ਹੋਕਾ ਦਿੱਤਾ ਹੈ।

“ਤੂੰ ਬਹੁੜੀਂ ਕਲਗ਼ੀ ਵਾਲ਼ਿਆ, ਕੋਈ ਦੇਸ ਨਾ ਸਾਡਾ।

ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ।”

ਕਿਤਾਬ ਦਾ ਢੁਕਵਾਂ ਨਾਂ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਦੀ ਸਤਰ ਵਿੱਚੋਂ ‘ਕੋਈ ਦੇਸ ਨਾ ਸਾਡਾ’ ਰੱਖਿਆ ਗਿਆ ਹੈ। ਇਹਨਾਂ ਬੋਲਾਂ ਰਾਹੀਂ ਮਹਿਬੂਬ ਸਾਬ੍ਹ ਨੇ ਸਮੁੱਚੀ ਸਿੱਖ ਕੌਮ ਦੀ ਵੇਦਨਾ ਕਲਗ਼ੀਧਰ ਪਾਤਸ਼ਾਹ ਅੱਗੇ ਪ੍ਰਗਟਾਈ ਹੈ। ਉਹਨਾਂ ਅਰਜ਼ੋਈ ਕੀਤੀ ਹੈ ਕਿ ਆਪਣਾ ਕੋਈ ਦੇਸ ਨਾ ਹੋਣ ਕਰਕੇ ਅਸੀਂ ਖ਼ੁਆਰ ਹੋ ਰਹੇ ਹਾਂ। ਉਹਨਾਂ ਸਿੱਖ ਕੌਮ ਦੀ ਪੀੜਾ ਅਤੇ ਹਾਲਤ ਨੂੰ ਬਿਆਨ ਕੀਤਾ ਹੈ। ਉਹ ਆਖਦੇ ਹਨ ਕਿ “ਮੁਲਖਾਂ ਵਾਲਿਆਂ ਲਾਇਆ, ਦਰਵੇਸ਼ ਨਾ ਆਢਾ। ਤੂੰ ਬਹੁੜੀਂ ਕਲਗ਼ੀ ਵਾਲਿਆ, ਕੋਈ ਦੇਸ ਨਾ ਸਾਡਾ।” ਸੋ, ਇੱਕ ਦਿਨ ਸਾਡਾ ਦੇਸ ‘ਖ਼ਾਲਿਸਤਾਨ’ ਵੀ ਜ਼ਰੂਰ ਹੋਵੇਗਾ। ਇਹ ਸੁਪਨਾ ਨਹੀਂ, ਹਕੀਕਤ ਹੈ, ਸਾਡਾ ਗੁਰੂ ’ਤੇ ਭਰੋਸਾ ਹੈ।

The post Koi Des na Saada by Harpreet Singh Pamma appeared first on Fatehnama.

Harinder Singh Mehboob di Vichardhara by: Amrik Singh Dhaul
ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਪੰਜ ਸਾਹਿਤ ਰਤਨਾਂ ਵਿਚੋਂ ਗਿਣਿਆ ਜਾਂਦਾ ਹੈ । ਉਸਦੇ ਰਚਨਾ ਦਾ ਸੋਮਾ ਸਿੱਖੀ ਦੀ ਸ੍ਰਿਸ਼ਟੀ ਪ੍ਰਤਿ ਸੰਵੇਦਨਾ ਸੀ । “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ” ਹਰ ਜਾਗਰੂਕ ਇਨਸਾਨ ਨੂੰ ਸ੍ਰਿਸ਼ਟੀ ਦੇ ਕਣ ਕਣ ਨਾਲ ਅਥਾਹ ਪਿਆਰ ਕਰਨ ਵੱਲ ਪ੍ਰੇਰਦਾ ਹੈ । ਏਸ ਪਾਕ ਰਿਸ਼ਤੇ ਜੋੜਨ ਦੇ ਸੂਤਰਧਾਰ ਗੁਰੂ ਵਿੱਚ ਮਹਿਬੂਬ ਦੀ ਗੂਹੜੀ ਆਸਥਾ ਸੀ । ਗੁਰੂ ਨੂੰ ਆਪਣੇ ਮੁੱਢਲੀ ਅਮਰ ਪਾਕੀਜ਼ਗੀ ਵਿੱਚ ਵੇਖਣ ਦਾ ਉਹ ਚਾਹਵਾਨ ਸੀ । ਉਸ ਨੂੰ ਆਖਰੀ ਸਾਲਾਂ ਵਿੱਚ ਬਹੁਤ ਫਿਕਰ ਸੀ ਕਿ ਗੁਰੂ ਅਕਸ ਨੂੰ ਢਾਅ ਲਾਉਣ ਦੀ ਜ਼ਹਿਰ ਕੜ੍ਹਦੀ ਕੜ੍ਹਦੀ ਹਲਾਹਲ ਬਣਨ ਕਿਨਾਰੇ ਪਹੁੰਚ ਚੁੱਕੀ ਹੈ । ਏਸ ਪੱਖੋਂ ਉਹ ਦਸਮੇਸ਼ ਦੀ ਛਬੀ ਨੂੰ ਖਾਸ ਖਤਰਾ ਦੱਸਦਾ ਸੀ ਅਤੇ ਏਸੇ ਲਈ ਉਸਨੇ ‘ਇਲਾਹੀ ਨਦਰ ਦੇ ਪੈਂਡੇ’ ਲਿਖਣ ਦੇ ਸਿਲਸਿਲੇ ਨੂੰ ਸੰਕੋਚ ਕੇ ਚੌਥੇ ਭਾਗ ਨੂੰ ਪਹਿਲਾਂ ਮੁਕੰਮਲ ਕੀਤਾ । ਇਹ ਓਸਦੀ ਸਿੱਖੀ ਨੂੰ ਖਾਸ ਸ਼ਰਧਾਂਜਲੀ ਸੀ । ਹੱਥਲੀ ਪੁਸਤਕ ‘ਹਰਿੰਦਰ ਸਿੰਘ ਮਹਿਬੂਬ ਦੀ ਵਿਚਾਰਧਾਰਾ’ ਦਾ ਲੇਖਕ ਅਮਰੀਕ ਸਿੰਘ ਮਹਿਬੂਬ ਦਾ ਪੁਰਾਣਾ ਸੰਗੀ ਸਾਥੀ ਹੈ । ਉਹਨਾਂ ਦਾ ਸਿੱਖੀ ਨਾਲ ਰਿਸ਼ਤਾ ਏਸ ਤੋਂ ਵੀ ਪਹਿਲਾਂ ਦਾ ਹੈ ਅਤੇ ਮਹਿਬੂਬ ਵਾਂਗ ਹੀ ਪੀਢਾ ਹੈ । ਮਹਿਬੂਬ ਨੂੰ ਸਮਝਣ ਅਤੇ ਓਸਦਾ ਉਲੱਥਾ ਕਰਨ ਦੀ ਸਮਰਥਾ ਅਤੇ ਲਗਨ ਵੀ ਉਸ ਵਿੱਚ ਹੈ ।

The post Harinder Singh Mehboob di Vichardhara  by: Amrik Singh Dhaul appeared first on Fatehnama.