Sikh Philosophy Archives - Fatehnama

Chaali Din ਚਾਲੀ ਦਿਨ (Gurpreet Dhugga)
ਡਾ ਧੁੱਗਾ ਗੁਰਪ੍ਰੀਤ ਦੀ ਕਿਤਾਬ ’40 ਦਿਨ’ ਜੀਵਨ ਜਿਉਣ ਦੇ ਮੂਲ ਮੰਤਰ ਬੰਦੇ ਨੂੰ ਸਹਿਜੇ ਹੀ ਸਿਖਾ ਜਾਂਦੀ ਹੈ। ਅਜੋਕੇ ਦੌਰ ਵਿੱਚ ਮਨੁੱਖ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਥਿੜਕਿਆ, ਹਨੇਰਿਆਂ ਵਿੱਚ ਭਟਕਦਾ ਫਿਰ ਰਿਹਾ ਹੈ। ਕਦੇ ਉਹ ਪੈਸੇ ਪਿੱਛੇ ਦੌੜਦਾ ਹੈ, ਕਦੇ ਆਪਣੇ ਫਰਜ਼ਾਂ ਤੋਂ ਬਾਂਹ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਇੱਕ ਦੂਜੇ ਨੂੰ ਪਿੱਛੇ ਸੁੱਟ ਕੇ ਆਪ ਅੱਗੇ ਲੰਘਣ ਦੀ ਦੌੜ ਵਿੱਚ ਹੈ। ਇਹ ਪੁਸਤਕ ਮਨੁੱਖ ਨੂੰ ਸਹਿਜ ਮਤਾ, ਸਬਰ ਸੰਤੋਖ, ਮਿਹਨਤ ਨਿਮਰਤਾ, ਸਹਿਣ ਸ਼ਕਤੀ ਤੇ ਰੱਬ ਦੀ ਰਜਾ ਵਿੱਚ ਰਹਿਣਾ ਸਿਖਾਉਂਦੀ ਹੈ। ਇਸ ਕਿਤਾਬ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਇਹ ਸਭ ਲੋਕ ਸਿਆਣਪਾਂ ਇੱਕ ਲੈਕਚਰ ਵਾਂਗ ਨਹੀਂ ਦਿੱਤੀਆਂ ਗਈਆਂ ਸਗੋਂ ਇੱਕ ਰੌਚਕ ਕਹਾਣੀ ਨੂੰ ਵੀ ਨਾਲ ਤੋਰਿਆ ਹੈ। ਇਸੇ ਕਹਾਣੀ ਦੇ ਸਫ਼ਰ ਦੌਰਾਨ ਵਾਤਾਵਰਣ ਚਿਤਰਣ ਏਨੀ ਬਰੀਕੀ ਨਾਲ ਸਿਰਜਿਆ ਗਿਆ ਹੈ ਕਿ ਪਸ਼ੂ ਪੰਛੀ, ਪੇੜ ਪੌਦੇ ਤੇ ਟਿੱਬਿਆਂ ਦੀ ਰੇਤ ਵੀ ਬੋਲਦੀ ਜਾਪਦੀ ਹੈ।

The post Chaali Din ਚਾਲੀ ਦਿਨ (Gurpreet Dhugga) appeared first on Fatehnama.

Hukamname : Sikh Itihas De Samkali Dastavez (Dr. Balwant Singh Dhillon)
ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਇਤਿਹਾਸਕ ਹੁਕਮਨਾਮਿਆਂ ਤੋਂ ਇਲਾਵਾ ਸਿੱਖ ਤਖ਼ਤਾਂ ਵੱਲੋਂ ਜਾਰੀ ਕੀਤੇ ਕੁਝ ਪੁਰਾਤਨ ਹੁਕਮਨਾਮੇ/ਦਸਤਾਵੇਜ਼ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਭਨਾਂ ਹੁਕਮਨਾਮਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਨਵੇਂ ਲੱਭੇ 3 ਦਰਜਨ ਤੋਂ ਵੱਧ ਹੁਕਮਨਾਮਿਆਂ ਨਾਲ ਵਿਦਵਾਨਾਂ ਦੀ ਜਾਣ-ਪਹਿਚਾਣ ਕਰਵਾਉਣ ਦਾ ਜਤਨ ਵੀ ਕੀਤਾ ਹੈ। ਆਰਟ ਪੇਪਰ ‘ਤੇ ਬਹੁਰੰਗੀ ਛਪਾਈ ਰਾਹੀਂ ਪ੍ਰਸਤੁਤ 144 ਹੁਕਮਨਾਮਿਆਂ ਦਾ ਇਹ ਸੰਗ੍ਰਹਿ ਸਾਡੀ ਅਮੋਲਕ ਵਿਰਾਸਤ ਨੂੰ ਸੰਭਾਲਣ ਦਾ ਯਤਨ ਹੈ।

The post Hukamname : Sikh Itihas De Samkali Dastavez (Dr. Balwant Singh Dhillon) appeared first on Fatehnama.

Hindutva wallon Sidhantak Hamle by Jathedar Mohinder Singh U.K.
“ਇਹ ਸਿਰਫ਼ ਕਿਤਾਬ ਨਹੀਂ, ਬਲਕਿ ਐਸਾ ਹਥਿਆਰ ਹੈ ਜਿਸ ਨੇ ਹਿੰਦੂਤਵ ਵੱਲੋਂ ਸਿਰਜਿਆ ਸਿੱਖ ਵਿਰੋਧੀ ਬਿਰਤਾਂਤ ਤੋੜਨਾ ਹੈ ਤੇ ਸਿੱਖ ਸੰਗਤ ਨੂੰ ਗੁਰ-ਵਿਚਾਰ ਨਾਲ ਜੋੜਨਾ ਹੈ।

The post Hindutva wallon Sidhantak Hamle by Jathedar Mohinder Singh U.K. appeared first on Fatehnama.

Sikh Quomwad da Sanklap (Na Ham Hindu Na Musalman) by Avtar Singh
ਕੌਮ ਕੀ ਹੈ? ਕੌਮ ਦਾ ਸੰਕਲਪ ਕੀ ਹੈ? ਸੰਸਾਰ ਭਰ ਦੀਆਂ ਕੌਮਾਂ ਦੀ ਵਿਲੱਖਣਤਾ ਕੀ ਹੈ? ਕੌਮ ਦੀ ਪਰਿਭਾਸ਼ਾ, ਇਤਿਹਾਸ ਕੀ ਹੈ?

ਸਿੱਖ ਕੌਮ ਵੱਖਰੀ ਕਿਵੇਂ ਹੈ? ਸਿੱਖ ਕੌਮ ਦਾ ਨਿਵੇਕਲਾ ਇਤਿਹਾਸ ਤੇ ਦਰਸ਼ਨ ਕੀ ਹੈ?

ਕੌਮ ਬਾਰੇ ਅਜਿਹੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੈ ਇਹ ਪੁਸਤਕ ।

The post Sikh Quomwad da Sanklap (Na Ham Hindu Na Musalman) by Avtar Singh appeared first on Fatehnama.

Vishav Kosh : Bhai Veer Singh ji (Dr. Harchand Singh Bedi)
ਸ਼ੇਰ-ਏ-ਪੰਜਾਬ ਦੇ ਤੁਰ ਜਾਣ ਤੋਂ ਬਾਅਦ ਖਾਲਸਾ ਰਾਜ ਗਵਾ ਕੇ ਹਾਰੀ ਹੰਭੀ ਸਿੱਖ ਕੌਮ ਨੇ ਭਾਈ ਵੀਰ ਸਿੰਘ ਦੀ ਪ੍ਰਤਿਭਾ ਰਾਹੀਂ ਬਦਲ ਰਹੇ ਯੁੱਗ ਦੀ ਹਾਣੀ ਬਣਕੇ ਜ਼ਬਰਦਸਤ ਸਿਰਜਣਾਤਮਕ ਪ੍ਰਗਟਾਵਾ ਕੀਤਾ। ਭਾਈ ਵੀਰ ਸਿੰਘ ਨੇ ਸਾਂਝੀ ਕੌਮੀ ਚੇਤਨਾ ਦੇ ਮੁਜੱਸਮੇ ਬਣਕੇ ਇਕੋ ਵੇਲੇ ਪੱਤਰਕਾਰੀ , ਇਤਿਹਾਸਕਾਰੀ , ਕੋਸ਼ਕਾਰੀ , ਬਿਰਤਾਂਤਕਾਰੀ , ਗੁਰਬਾਣੀ ਵਿਆਖਿਆ ਅਤੇ ਸਾਹਿਤ ਸਿਰਜਣਾ ਦੇ ਖੇਤਰਾਂ ਵਿਚ ਮੁੱਲਵਾਨ ਤੇ ਯਾਦਗਾਰੀ ਕੰਮ ਕੀਤਾ । ਭਾਈ ਸਾਹਿਬ ਦੀ ਸਿਰਜਣਾਤਮਕ ਪ੍ਰਤਿਭਾ ਅਤੇ ਵੱਖ – ਵੱਖ ਪਾਸਾਰਾਂ ਦਾ ਪੁਨਰ ਸਿਮਰਨ ਕਰਨਾ ਅਕਾਦਮਿਕਤਾ ਦੀ ਲੋੜ ਵੀ ਹੈ ਅਤੇ ਨੈਤਿਕ ਫਰਜ਼ ਵੀ ਪਰ ਇਸ ਵੱਡੇ ਫੈਲਾਅ ਨੂੰ ਯੱਕ-ਮੁਸ਼ਤ ਸੂਤਰ ਬੱਧ ਕਰਨ ਲਈ ਵਿਸ਼ਵਕੋਸ਼ ਪੱਧਰ ਦਾ ਯਤਨ ਦਰਕਾਰ ਸੀ । ਇਸ ਲਈ ਇਸ ਵਿਸ਼ਵਕੋਸ਼ ਦੀ ਸਿਰਜਣਾ ਕੀਤੀ ਗਈ । ਇਸਦਾ ਉਦੇਸ਼ ਇਹ ਹੈ ਕਿ ਭਾਈ ਸਾਹਿਬ ਦੀ ਪ੍ਰਤਿਭਾ ਅਤੇ ਯੋਗਦਾਨ ਨਵੀਂ ਪੀੜੀ ਦੀ ਸਿਮਰਤੀ ਦਾ ਹਿੱਸਾ ਬਣੇ । ਇਸ ਲਈ ਇਸ ਕੋਸ਼ ਵਿਚ ਉਹਨਾਂ ਦੇ ਪੂਰਬਕਾਲ, ਜੀਵਨਕਾਲ, ਸਮਕਾਲ ਅਤੇ ਉੱਤਰਕਾਲ ਨੂੰ ਨਿੱਗਰ, ਪ੍ਰਭਾਵਸ਼ਾਲੀ ਤੇ ਸੰਚਾਰੀ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪੰਜਾਬੀ ਦੇ ਕਿਸੇ ਸਾਹਿਤਕਾਰ ਬਾਰੇ ਤਿਆਰ ਹੋਣ ਵਾਲਾ ਇਹ ਪਹਿਲਾ ਵਿਸ਼ਵ ਕੋਸ਼ ਹੈ ਤੇ ਇਹ ਆਧੁਨਿਕ ਪੰਜਾਬੀ ਸਾਹਿਤ ਦੇ ਜਨਕ ਵਜੋਂ ਜਾਣੇ ਜਾਂਦੇ ਭਾਈ ਵੀਰ ਸਿੰਘ ਦੇ ਜੀਵਨ ਤੇ ਸਾਹਿਤ ਸਾਧਨਾ ‘ਤੇ ਅਧਾਰਿਤ ਹੈ। ਇਸ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਜੀਵਨ ਸਮਾਚਾਰ, ਸਮਕਾਲ ਤੇ ਉਨ੍ਹਾਂ ਵੱਲੋਂ ਰਚਿਤ ਸਾਹਿਤ ਦਾ ਸਰਵੇਖਣ ਕੀਤਾ ਗਿਆ ਹੈ। ਦੂਜੇ ਤੇ ਤੀਜੇ ਭਾਗ ਵਿਚ, ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਬਾਰੇ ਸੀਮਤ ਇਤਿਹਾਸ, ਅਧਿਐਨ ਤੇ ਵਿਸ਼ਲੇਸ਼ਣ ਸ਼ਾਮਲ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਦੀ ਬਹੁਪਖੀ ਸ਼ਖਸੀਅਤ ਅਤੇ ਕਾਰਜਾਂ ਨਾਲ ਜਾਣ-ਪਛਾਣ ਤੇ ਅਧਿਐਨ ਨੂੰ ਸਮਝਣ ਲਈ ਇਹ ਮਹੱਤਵਪੂਰਨ ਸਰੋਤ ਹੈ।

The post Vishav Kosh : Bhai Veer Singh ji (Dr. Harchand Singh Bedi) appeared first on Fatehnama.

Divine Dimensions of the Formless: An Architectural Evolution of Sri Harmandar Sahib Amritsar
This book includes matter from historical sources and detailed documentation of the spiritual sanctum of the Sikhs- Sri Harmandar Sahib. It focuses on the evolution and development of Sikh Shrine, established by Guru Arjan Dev, as the first nodal center and unique example of the Sikh school of Architecture. The qualitative research methods are used for doing the analysis. The structure is analysed in relation to Structure of Holy Scripture- Sri Guru Granth Sahib based on hermeneutical approach.

The post Divine Dimensions of the Formless: An Architectural Evolution of Sri Harmandar Sahib Amritsar appeared first on Fatehnama.

Jo Brehmandae Soee Pindae Jo Khojai So Pavai by: Sant Singh Maskeen (Panth Rattan Giani)
ਸੰਸਾਰ ਵਿਚ ਮਨੁੱਖ ਆਮ ਤੌਰ ਤੇ, ਪ੍ਰਭੂ ਨੂੰ ਪਾਉਣ ਵਾਸਤੇ ਬਾਹਰ ਹੀ ਭਾਲਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਬਾਹਰੋਂ ਹੀ ਸਭ ਕੁਛ ਮਿਲ ਰਿਹਾ ਹੈ ਤੇ ਪ੍ਰਭੂ ਦੀ ਪ੍ਰਾਪਤੀ ਵੀ ਬਾਹਰੋਂ ਹੋਵੇਗੀ । ਪੰਥ ਰਤਨ ਸੰਤ ਸਿੰਘ ਮਸਕੀਨ ਜੀ ਵੱਲੋਂ ਪਰਮਾਤਮਾ ਦੀ ਪ੍ਰਾਪਤੀ ਲਈ ਦਿੱਤੀਆਂ ਸਿਖਿਆਵਾਂ ਆਪਣੇ ਆਪ ਨੂੰ ਅਨਕੂਲ ਕਰਨਾ, ਹੰਕਾਰ ਦੀ ਯਾਤਰਾ ਨਿਰੰਕਾਰ ਦੀ ਯਾਤਰਾ, ਅਧਿਆਤਮਿਕ ਸਰੋਤ, ਤਨ ਨੂੰ ਸੁਖ ਚਾਹੀਦਾ ਅਤੇ ਮਨ ਨੂੰ ਅਨੰਦ ਚਾਹੀਦਾ, ਕੁੰਡਲਨੀ ਸੁਰਝੀ ਸਤਸੰਗਤਿ ਅਤੇ ਧੁੰਨੀ ਤੋਂ ਧੁਨੀ ਤੇ ਧੁਨੀ ਤੋਂ ਧੁੰਨੀ ਤਕ ਦਾ ਸਫ਼ਰ’, ਦੇ ਸਿਰਲੇਖਾਂ ਵਾਲੇ ਇਨ੍ਹਾਂ ਲੈਕਚਰਾਂ ਰਾਹੀਂ ਤੱਤ ਗੁਰਮਤਿ ਮਾਰਗ ਦੀ ਸੋਝੀ ਕਰਵਾਈ ਗਈ ਹੈ ।

The post Jo Brehmandae Soee Pindae Jo Khojai So Pavai by: Sant Singh Maskeen (Panth Rattan Giani) appeared first on Fatehnama.

Jap Te Jaap by: Sant Singh Maskeen (Panth Rattan Giani)
‘ਜਪੁ ਬਾਣੀ’ ਵਿਚ ਜੋ ਦਾਰਸ਼ਨਿਕ ਸੰਕੇਤ ਮਿਲਦੇ ਹਨ, ਉਹਨਾਂ ਤੋਂ ਅਧਿਆਤਮਕ ਵਿਚਾਰਧਾਰਾ ਦਾ ਗਿਆਨ ਪ੍ਰਾਪਤ ਹੁੰਦਾ ਹੈ । ‘ਜਪੁ ਬਾਣੀ’ (ਅਗਾਧ ਬੋਧ ਹੈ) ਦਾ ਜੋ ਦਾਰਸ਼ਨਿਕ ਸੰਕੇਤ ਮਿਲਦਾ ਹੈ, ਉਹ ਦਾਰਸ਼ਨਿਕ ਸਿਧਾਂਤਾਂ ਅਨੁਸਾਰ ਚਾਰ ਮੁਖ (ਸੰਕਲਪਾਂ) ਵਿਸ਼ਿਆਂ ਤੇ ਲਗਦਾ ਹੈ । ਉਹ ਹਨ ਬ੍ਰਹਮ, ਜੀਵ, ਮਾਇਆ ਅਤੇ ਜਗਤ-ਸ੍ਰਿਸ਼ਟੀ । ‘ਜਾਪੁ ਸਹਿਬ’ ਵਿਚ ਕਲਗੀਧਰ ਪਾਤਸ਼ਾਹ ਨੇ, ਨੌ ਪ੍ਰਕਾਰੀ ਭਗਤੀ ਨੂੰ ਮੁਖ ਰਖ ਕੇ ਸਭ ਤੋਂ ਉੱਤਮ ਭਗਤੀ, ਨੂੰ ਨਮਸਕਾਰ ਕੀਤੀ ਗਈ ਹੈ । ਇਹ ਪੁਸਤਕ ਪੰਥ ਰਤਨ ਸੰਤ ਸਿੰਘ ਮਸਕੀਨ ਜੀ ਵੱਲੋਂ ਗੁਰਮਤਿ ਦੇ ਵਿਭਿੰਨ ਵਿਸ਼ਿਆਂ ’ਤੇ ਕੀਤੇ ਲੈਕਚਰਾਂ ਦਾ ਅਨੂਪਮ ਸੰਗ੍ਰਹਿ ਹੈ ।

The post Jap Te Jaap by: Sant Singh Maskeen (Panth Rattan Giani) appeared first on Fatehnama.

Guru Nanak Udasi Darpan by: Gurbax Singh Gulshan (Giani)
ਜਗਤ ਗੁਰੂ ‘ਸ੍ਰੀ ਗੁਰੂ ਨਾਨਕ ਦੇਵ ਜੀ’ ਨੇ ਸੁੱਖ-ਦੁੱਖ, ਭੁੱਖ ਪਿਆਸ, ਮਾਨ-ਅਪਮਾਨ ਅਤੇ ਧਨ-ਵਡਿਆਈ ਆਦਿ ਤੋਂ ਨਿਰਲੇਪ ਰਹਿ ਕੇ ਗੁਰਮਤਿ ਪ੍ਰਚਾਰ ਦੇ ਰੂਪ ਵਿਚ ਨਉਖੰਡ-ਪ੍ਰਿਥਮੀ ਦੀ ਯਾਤਰਾ ਕੀਤੀ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਚਾਰ ਉਦਾਸੀਆਂ ਕਿਹਾ ਜਾਂਦਾ ਹੈ । ਉਨ੍ਹਾਂ ਦਾ ਪ੍ਰਚਾਰ ਵਰਨ-ਵੰਡ, ਮਤ-ਮਜ਼ਹਬ, ਰੰਗ-ਰੂਪ, ਅਮੀਰ-ਗ਼ਰੀਬ, ਬੋਲੀ, ਨਸਲ ਅਤੇ ਭੂਗੋਲਿਕ ਸੀਮਾਵਾਂ ਤੋਂ ਨਿਰਲੇਪ ਸੀ । ਹਰ ਮਨੁੱਖ-ਮਾਤ੍ਰ ਗੁਰੂ ਪਾਤਸ਼ਾਹ ਜੀ ਦੇ ਪਿਆਰ ਅਤੇ ਪ੍ਰਚਾਰ ਦਾ ਪਾਤਰ ਸੀ । ਇਸ ਪੁਸਤਕ ਵਿਚ ਗੁਰੂ ਸਾਹਿਬ ਦੀਆਂ ਚਾਰੋ ਉਦਾਸੀਆਂ ਦੇ ਇਤਿਹਾਸਕ ਵੇਰਵਿਆਂ ਤੋਂ ਇਲਾਵਾ ਹਰ ਅਸਥਾਨ ਦੀ ਲੋਕੇਸ਼ਨ ਦਾ ਬਿਓਰਾ ਚਿੱਤਰਾਂ ਸਹਿਤ ਦਰਜ ਕੀਤਾ ਗਿਆ ਹੈ । ਕਿਹੜੇ ਸੰਮਤ ਸੰਨ ਵਿਚ ਗੋਸਟਿ ਹੋਈ, ਕਿਥੇ ਕਿਥੇ ਬਾਬਾ ਗੁਰੂ ਨਾਨਕ ਦੇ ਨੂਰ ਦੀਆਂ ਕਿਰਨਾਂ ਰੁਸ਼ਨਾਈਆਂ, ਕਿਹੜੇ ਮੂਲਵਾਦੀ ਧਰਮ ਪ੍ਰਚਾਰਕਾਂ ਦਾ ਗੁਰੂ ਸਾਹਿਬ ਨਾਲ ਸੰਵਾਦ ਹੋਇਆ, ਉਨ੍ਹਾਂ ਦਾ ਪਿਛੋਕੜ ਤੇ ਮੰਤਵ ਲੇਖਕ ਨੇ ਸਪੱਸ਼ਟ ਕੀਤਾ ਹੈ । ਰੰਗੀਨ ਚਿੱਤਰਾਂ ਤੇ ਨਕਸ਼ਿਆਂ ਨਾਲ ਸਜੀ ਇਸ ਖੂਬਸੂਰਤ ਕਿਤਾਬ ਰਾਹੀਂ ਹਰ ਜਗਿਆਸੂ ਗੁਰੂ ਸਾਹਿਬ ਦੀਆਂ ਪ੍ਰਚਾਰ ਫੇਰੀਆਂ ਬਾਰੇ ਵਿਸਤ੍ਰਿਤ ਗਿਆਨ ਹਾਸਲ ਕਰ ਸਕਦਾ ਹੈ ।

The post Guru Nanak Udasi Darpan by: Gurbax Singh Gulshan (Giani) appeared first on Fatehnama.

Amritsar & Darbar Sahib by: Harjinder Singh Dilgeer (Dr.)
Amritsar (literally : lake of nectar), founded by Guru Ram Das on 10th June, 1564, is one of the major Cities of the Sikhs. The major events of Sikh history are related with this City. Besides the world-fame Sri Darbar Sahib, there are several places of importance in Amritsar City. It includes 17 Gurdwaras, 220 dharamsalas (inns/hostels), 31 Samadhs (tombs, mausoleums), 70 thakardwaras (temples dedicated to different deities), 18 Shivalas (Shiv temples), 10 takiyas (monasteries of the Muslims), 6 mosques, 35 akharas (houses of the preachers of the Udasi sects), 3 major deras, 70 bungas (residential complexes), 70 katras (walled mohallas, bazars and markets). This book is an attempt to preserve the record of places of historical importance with rare photographs

The post Amritsar & Darbar Sahib by: Harjinder Singh Dilgeer (Dr.) appeared first on Fatehnama.