Sikh History Archives - Fatehnama

Hukamname : Sikh Itihas De Samkali Dastavez (Dr. Balwant Singh Dhillon)
ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਇਤਿਹਾਸਕ ਹੁਕਮਨਾਮਿਆਂ ਤੋਂ ਇਲਾਵਾ ਸਿੱਖ ਤਖ਼ਤਾਂ ਵੱਲੋਂ ਜਾਰੀ ਕੀਤੇ ਕੁਝ ਪੁਰਾਤਨ ਹੁਕਮਨਾਮੇ/ਦਸਤਾਵੇਜ਼ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਭਨਾਂ ਹੁਕਮਨਾਮਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਨਵੇਂ ਲੱਭੇ 3 ਦਰਜਨ ਤੋਂ ਵੱਧ ਹੁਕਮਨਾਮਿਆਂ ਨਾਲ ਵਿਦਵਾਨਾਂ ਦੀ ਜਾਣ-ਪਹਿਚਾਣ ਕਰਵਾਉਣ ਦਾ ਜਤਨ ਵੀ ਕੀਤਾ ਹੈ। ਆਰਟ ਪੇਪਰ ‘ਤੇ ਬਹੁਰੰਗੀ ਛਪਾਈ ਰਾਹੀਂ ਪ੍ਰਸਤੁਤ 144 ਹੁਕਮਨਾਮਿਆਂ ਦਾ ਇਹ ਸੰਗ੍ਰਹਿ ਸਾਡੀ ਅਮੋਲਕ ਵਿਰਾਸਤ ਨੂੰ ਸੰਭਾਲਣ ਦਾ ਯਤਨ ਹੈ।

The post Hukamname : Sikh Itihas De Samkali Dastavez (Dr. Balwant Singh Dhillon) appeared first on Fatehnama.

Sri Guru Nanak Dev Ji Di Janam Sakhi (Bhai Baale wali)
The post Sri Guru Nanak Dev Ji Di Janam Sakhi (Bhai Baale wali) appeared first on Fatehnama.

Sau Saakhi
The post Sau Saakhi appeared first on Fatehnama.

Hanne Hanne Patshahi, Beleon Niklde Sher, Charhe Turang Udawe Baaz (set of 3 Books) Jagdeep Singh
The post Hanne Hanne Patshahi, Beleon Niklde Sher, Charhe Turang Udawe Baaz (set of 3 Books) Jagdeep Singh appeared first on Fatehnama.

Charhe Turang Udawe Baaz by Jagdeep Singh (ਚੜੇ ਤੁਰੰਗ ਉਡਾਵੈ ਬਾਜ)
ਨਾ ਧਰਤੀ ਕਦੇ ਪੁਰਾਣੀ ਹੋਈ ਹੈ, ਨਾ ਲੋਕ-ਮਨ ਨੇ ਆਪਣਾ ਗੌਰਵ ਤਿਆਗਿਆ। ਸਾਰੰਗੀ ਦੀ ਧੁਨ ਕੋਈ ਛੇੜੇ ਤਾਂ ਸਹੀ, ਸ਼ਹੀਦੀ ਗਾਨੇ ਖੁਦ-ਬ-ਖੁਦ ਅਸਮਾਨੋ ਹੇਠ ਆ ਉਤਰਦੇ ਹਨ।

ਜਗਦੀਪ ਸਿੰਘ ਫਰੀਦਕੋਟ ਹੋਰਾਂ ਵੱਲੋਂ “ਨਾਨਕਿ ਰਾਜੁ ਚਲਾਇਆ” ਸਿਰਲੇਖ ਹੇਠ ਲਿਖੇ ਨਾਵਲਾਂ ਦੀ ਲੜੀ ਤਹਿਤ ‘ਹੰਨੈ ਹੰਨੈ ਪਾਤਸ਼ਾਹੀ’, ‘ਬੇਲਿਓਂ ਨਿਕਲਦੇ ਸ਼ੇਰ’ ਤੋਂ ਅਗਲਾ ਭਾਗ – “ਚੜੇ ਤੁਰੰਗ ਉਡਾਵੈ ਬਾਜ”

The post Charhe Turang Udawe Baaz by Jagdeep Singh (ਚੜੇ ਤੁਰੰਗ ਉਡਾਵੈ ਬਾਜ) appeared first on Fatehnama.

Punjabnama : vihvi Sadi by Dr. Surjit Singh Germany
20ਵੀਂ ਸਦੀ ਦਾ ਪੰਜਾਬਨਾਮਾ ‘ਦੇਸ਼-ਪੰਜਾਬ’ ਦੇ ਯੋਧਿਆਂ ਵੱਲੋਂ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਨਾਲ ਸਿਰਜਿਆ ਗਿਆ। ਜਿਸ ਵਿੱਚ ਸਦੀ ਦਾ ਹਰੇਕ ਪਲ ਆਪਣੇ ਆਪ ਵਿੱਚ ਇੱਕ ਵੱਖਰਾ ਹੀ ਇਤਿਹਾਸ ਲੁਕਾ ਕੇ ਬੈਠਾ ਹੈ। ਜੇ ਹਰੇਕ ਪਲ ਦਾ ਇਤਿਹਾਸ ਲਿਖਣ ਬੈਠ ਜਾਈਏ ਤਾਂ ਕਾਗ਼ਜ਼ਾਂ ਦੇ ਲੱਖਾਂ ਪੰਨੇ ਭਰਨ ਤੋਂ ਬਾਅਦ ਵੀ ਸਾਰੇ ਘਟਨਾਕ੍ਰਮ ਨੂੰ ਪੂਰੇ ਵਿਸਥਾਰ ਨਾਲ ਨਹੀਂ ਲਿਖ ਸਕਦੇ। ਇਸ ਲਈ ਪੂਰੇ ਸਦੀ ਦੇ ਹਰੇਕ ਦਹਾਕੇ ਦਾ ਵਰਨਣ ਸੰਖੇਪ ਵਿੱਚ ਲਿਖਣ ਦਾ ਯਤਨ ਕੀਤਾ ਹੈ।

‘ਪੰਜਾਬਨਾਮਾ’ ਕਿਤਾਬ ਦਾ ਜਿਲਦ ਦਾ ਡਿਜ਼ਾਈਨ ਵੀ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਜਦੋਂ ਵੈਰੀ ਆਪਣੇ-ਆਪ ਨੂੰ ਬਾਜ਼ ਸਮਝ ਕੇ ਪੰਜਾਬ ਵਾਸੀਆਂ ਨੂੰ ਕੀੜੇ-ਮਕੌੜੇ ਸਮਝ ਕੇ ਪੰਜਾਬ ’ਤੇ ਹਮਲਾਵਰ ਹੋ ਕੇ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹ ਵਾਕ ‘ਚਿੜੀਓਂ ਸੇ ਮੈਂ ਬਾਜ ਲੜਾਉਂ’ ਸੱਚ ਕਰ ਵਿਖਾਇਆ ਤੇ ਪੂਰੀ ਦੁਨੀਆਂ ’ਤੇ ਹਕੂਮਤ ਕਰਨ ਵਾਲ਼ਾ ਗੋਰਾ ਜੋ ਕਿ ਆਧੁਨਿਕ ਹਥਿਆਰਾਂ ਨਾਲ਼ ਲੈਸ ਪੰਜਾਬ ’ਤੇ ਕਾਬਜ ਹੋਇਆ ਸੀ, ਉਸ ਨੂੰ ਪੰਜਾਬ ਵਾਸੀਆਂ ਨੇ ਚਿੜੀਆਂ ਦੀ ਨਿਆਈ ਫੜ ਕੇ ਥੱਲੇ ਪਾ ਲਿਆ ਤੇ ਅਖ਼ੀਰ ਗੋਰਾ ਸਦੀ ਦੇ ਅੱਧ ਤਕ ਪੰਜਾਬ ਨੂੰ ਛੱਡ ਦੌੜਿਆ ਤੇ ਪਰ ਪੰਜਾਬ ਦੀ ਬਦਨਸੀਬੀ ਸੀ ਕਿ ਉਹਨਾਂ ਨੇ ਆਪਣੇ ਅੰਦਰਲੇ ਦੁਸ਼ਮਣ ਦੀ ਪਛਾਣ ਨਾ ਕੀਤੀ ਤੇ ਫਿਰ ਇਹਨਾਂ ਨੇ ਪੰਜਾਬੀਆਂ ਨੂੰ ਗ਼ੁਲਾਮ ਬਣਾਉਣ ’ਤੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਗੁਰੂ ਦੇ ਖ਼ਾਲਸੇ ਨੇ ਸਦੀ ਦੇ ਅੰਤ ਤਕ ਇਹਨਾਂ ਨੂੰ ਧੁਰ ਦੀ ਟਿਕਟ ਕੱਟ ਕੇ ਦੁਨੀਆਂ ਤੋਂ ਮੁਕਤ ਕਰ ਦਿੱਤਾ ਤੇ ਖ਼ਾਲਸਾ ਕਿਤਾਬ ਦੀ ਪਿਛਲੀ ਜਿਲਦ ਵਿੱਚ ਦਰਸਾਏ ਚਿੱਤਰ ਵਾਂਗ ਨਵੀਂ ਸਦੀ ਵਿੱਚ ਚੜ੍ਹਦੀ ਕਲਾ ਨਾਲ਼ ਪ੍ਰਵੇਸ਼ ਕਰ ਗਿਆ।

The post Punjabnama : vihvi Sadi by Dr. Surjit Singh Germany appeared first on Fatehnama.

1699 di Vaisakhi : Ikk Alaukik Safar by Dr. Kiranpreet Kaur Bath
ਕਿਤਾਬ ਬਾਰੇ ਸੰਖੇਪ ਜਾਣਕਾਰੀ :

ਗੁਰੂ ਨਾਨਕ ਸਾਹਿਬ ਦੇ ਨਿਰਾਲੇ ਪੰਥ ਦੀ ਘਾੜਤ ਏਵੇਂ ਹੀ ਘੜੀ ਗਈ ਹੈ ਕਿ ਉਹ ਸ਼ਕਤੀਸ਼ਾਲੀ ਵੀ ਹੈ ਪਰ ਕਿਸੇ ਦੀ ਅਧੀਨਗੀ ਸਵੀਕਾਰ ਕੇ ਨਹੀਂ। ਜੰਗਲ਼ਾਂ ਵਿੱਚ ਰਹਿ ਘੋੜਿਆਂ ਦੀਆਂ ਕਾਠੀਆਂ ਉੱਤੇ ਸੌਂ ਕੇ ਵੀ ਉਹ ਕਿਸੇ ਵੱਲੋਂ ਦਿੱਤੀ ਨਵਾਬੀ ਨੂੰ ਠੋਕਰ ਮਾਰਦਾ ਹੈ। ਉਸ ਦੀ ਸ਼ਕਤੀ ਅਕਾਲ ਪੁਰਖ ਦੇ ਅਧੀਨ ਹੋ ਨਿਰਭਉ ਦੇ ਫ਼ਲਸਫ਼ੇ ਵਿੱਚ ਪਈ ਹੈ, ਇਹ ਸ਼ਕਤੀ ਕਿਸੇ ਉੱਤੇ ਜ਼ੁਲਮ ਇਸ ਲਈ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਨਿਰਵੈਰ ਹੋਣ ਦਾ ਹੁਕਮ ਵੀ ਹੈ ਅਤੇ ਅਭਿਆਸ ਵੀ। ਇਹ ਸ਼ਕਤੀਸ਼ਾਲੀ ਨਿਰਮਲ ਪੰਥ ਸੰਤ ਵੀ ਹੈ, ਪਰ ਜੰਗਲ਼ਾਂ ਵਿੱਚ ਬੈਠਾ ਮਾਲ਼ਾ ਨਹੀਂ ਫੇਰ ਰਿਹਾ, ਸਗੋਂ ਆਪਣਾ ਫ਼ਰਜ਼ ਨਿਭਾਉਂਦੇ ਹੋਏ ਲੋਕਾਈ ਦੇ ਭਲ਼ੇ ਲਈ ਰਣ ਵਿੱਚ ਜੂਝ ਰਿਹਾ ਹੈ। ਸ਼ਕਤੀਸ਼ਾਲੀ ਐਨਾ ਕਿ ਜ਼ਾਲਮ ਦਾ ਸਿਰ ਇਹ ਰਹਿਣ ਨਹੀਂ ਦਿੰਦਾ ਤੇ ਨਰਮ-ਦਿਲ ਐਨਾ ਕਿ ਫੁੱਲ ਟੁੱਟਣ ਉੱਤੇ ਵੀ ਉਦਾਸ ਹੁੰਦਾ ਹੈ ।

The post 1699 di Vaisakhi : Ikk Alaukik Safar by Dr. Kiranpreet Kaur Bath appeared first on Fatehnama.

Ranjit Singh : Punjab da Maharaja (Khushwant Singh)
The post Ranjit Singh : Punjab da Maharaja (Khushwant Singh) appeared first on Fatehnama.

Vanjara Lubana Twareekh by Dr. Sukhpreet Singh Udoke
The post Vanjara Lubana Twareekh by Dr. Sukhpreet Singh Udoke appeared first on Fatehnama.

Sri Gur Tirath Sangreh by: Pandit Tara Singh Narotam
ਨਿਰਮਲ ਸੰਪਰਦਾਇ ਦੇ ਮਹਾਨ ਧੁਰੰਧਰ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ (1822-1891 ਈ.) ਕ੍ਰਿਤ ਸ੍ਰੀ ਗੁਰੁ ਤੀਰਥ ਸੰਗ੍ਰਹਿ (1883 ਈ.) ਇਕ ਮਹੱਤਵਪੂਰਨ ਰਚਨਾ ਹੈ, ਜੋ ਗੁਰਦੁਆਰਿਆਂ ਦਾ ਇਤਿਹਾਸ ਅਤੇ ਉਨ੍ਹਾਂ ਦੇ ਸਥਾਨ ਦੀ ਭੂਗੋਲਿਕ ਜਾਣਕਾਰੀ ਦੇਣ ਤੋਂ ਇਲਾਵਾ ਗੁਰਦੁਆਰਿਆਂ ਦੇ ਤਤਕਾਲੀ ਪ੍ਰਬੰਧਕਾਂ ਬਾਰੇ ਵੀ ਸੂਚਨਾ ਪ੍ਰਦਾਨ ਕਰਦੀ ਹੈ । ਡੇਢ ਸਦੀ ਪਹਿਲਾਂ ਰਵਾਇਤੀ ਢੰਗ ਨਾਲ ਲਿਖੀ ਇਹ ਰਚਨਾ ਸਿੱਖ ਗੁਰਧਾਮਾਂ ਦਾ ਪਹਿਲਾ ਲਿਖਤ ਸਰੋਤ ਹੈ । ਜੇਕਰ ਇਹ ਰਚਨਾ ਸਾਡੇ ਕੋਲ ਨਾ ਹੁੰਦੀ ਤਾਂ ਕਈ ਗੁਰਧਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਔਖੀ ਹੋਣੀ ਸੀ ।

The post Sri Gur Tirath Sangreh by: Pandit Tara Singh Narotam appeared first on Fatehnama.