Sant Jarnail Singh ji Bhindrawale Archives - Fatehnama

Kharku Leharan de Angg-sangg by Ajmer Singh (Paperback)
ਇਸ ਕਿਤਾਬ ਵਿੱਚ ਮੈਂ ਪਿਛਲੀ ਅੱਧੀ ਸਦੀ ਦੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਲੜੀਆਂ ਗਈਆਂ ਦੋ ਹਥਿਆਰਬੰਦ ਲਹਿਰਾਂ (ਨਕਸਲਬਾੜੀ ਲਹਿਰ ਅਤੇ  ਖਾੜਕੂ ਲਹਿਰ) ਦਾ ਆਪਣੇ ਨਿੱਜੀ ਅਨੁਭਵ ਦੀ ਰੌਸ਼ਨੀ ਵਿੱਚ ਵਰਣਨ ਕੀਤਾ ਹੈ। ਭਾਵੇਂ ਕਿ ਇਹ ਦੋਨੋਂ ਲਹਿਰਾਂ ਇੱਕ ਦੂਜੀ ਨਾਲ਼ੋਂ ਸਰਾਸਰ ਵੱਖਰੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਆਪਣੇ ਆਕਾਰ-ਪਾਸਾਰ ਤੇ ਦਮ-ਖ਼ਮ ਦੇ ਲਿਹਾਜ਼ ਨਾਲ਼ ਦੋਹਾਂ ਵਿਚਕਾਰ ਬਹੁਤ ਵੱਡਾ ਅੰਤਰ ਸੀ। ਪਰ ਇਹਨਾਂ ਦੋਹਾਂ ਲਹਿਰਾਂ ਵਿਚਕਾਰ ਸਾਂਝੀ ਗੱਲ ਇਹ ਸੀ ਕਿ ਇਹ ਆਪੋ-ਆਪਣੇ ਨੁਕਤਾ-ਨਜ਼ਰ ਤੋਂ ਉੱਚੇ ਤੇ ਸੁੱਚੇ ਆਦਰਸ਼ਾਂ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਦੋਨੋਂ ਲਹਿਰਾਂ ਆਪੋ-ਆਪਣੇ ਹਿਸਾਬ ਨਾਲ਼ ਸਿੱਖ ਧਰਮ ਦੇ ਕਲਿਆਣਕਾਰੀ ਖ਼ਾਸੇ ਤੋਂ ਜੁਝਾਰੂ ਵਿਰਸੇ ਤੋਂ ਪ੍ਰੇਰਿਤ ਸਨ। ਇਹਨਾਂ ਲਹਿਰਾਂ ਵਿੱਚ ਸ਼ਾਮਿਲ ਹੋਏ ਜੁਝਾਰੂਆਂ ਨੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਾਂ ਨਿਛਾਵਰ ਕਰ ਦਿੱਤੀਆਂ ਅਤੇ ਇਹਨਾਂ ਲਹਿਰਾਂ ਦੇ ਹਮਾਇਤੀ ਹਜ਼ਾਰਾਂ ਹੀ ਪਰਿਵਾਰਾਂ ਤੇ ਵਿਅਕਤੀਆਂ ਨੂੰ ਆਪਣੇ ਜਿਸਮਾਂ ਉਤੇ ਕਹਿਰ ਭਰਿਆ ਸਰਕਾਰੀ ਜਬਰ ਹੰਢਾਉਣਾ ਪਿਆ।

ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਅੰਤ ਵਿੱਚ ਜਾ ਕੇ ਇਹਨਾਂ ਲਹਿਰਾਂ ਨੇ ਠੋਸ ਪ੍ਰਾਪਤੀ ਕੀ ਕੀਤੀ? ਐਨਾ ਲਹੂ ਡੋਲ੍ਹਣ ਦੇ ਬਾਵਜੂਦ ਓਹੀ ਅਨਿਆਂਕਾਰੀ ਸਮਾਜਿਕ ਤੇ ਰਾਜਸੀ ਢਾਂਚਾ ਨਾ ਸਿਰਫ਼ ਜਿਉਂ ਦਾ ਤਿਉਂ ਮੌਜੂਦ ਹੈ, ਸਗੋਂ ਇਹਨਾਂ ਲਹਿਰਾਂ ਨੂੰ ਕੁਚਲਣ ਦੀ ਆੜ ਹੇਠ ਰਾਜਸੀ ਢਾਂਦਾ ਪਹਿਲਾਂ ਦੀ ਤੁਲਨਾ ਵਿਚ ਕਈ ਗੁਣਾਂ ਵੱਧ ਮਜਬੂਤ ਤੇ ਦਮਨਕਾਰੀ ਹੋ ਨਿਬੜਿਆ ਹੈ।

– ਅਜਮੇਰ ਸਿੰਘ

The post Kharku Leharan de Angg-sangg by Ajmer Singh (Paperback) appeared first on Fatehnama.

Kharku Leharan de Angg-sangg by Ajmer Singh (Delux Binding)
ਇਸ ਕਿਤਾਬ ਵਿੱਚ ਮੈਂ ਪਿਛਲੀ ਅੱਧੀ ਸਦੀ ਦੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਲੜੀਆਂ ਗਈਆਂ ਦੋ ਹਥਿਆਰਬੰਦ ਲਹਿਰਾਂ (ਨਕਸਲਬਾੜੀ ਲਹਿਰ ਅਤੇ  ਖਾੜਕੂ ਲਹਿਰ) ਦਾ ਆਪਣੇ ਨਿੱਜੀ ਅਨੁਭਵ ਦੀ ਰੌਸ਼ਨੀ ਵਿੱਚ ਵਰਣਨ ਕੀਤਾ ਹੈ। ਭਾਵੇਂ ਕਿ ਇਹ ਦੋਨੋਂ ਲਹਿਰਾਂ ਇੱਕ ਦੂਜੀ ਨਾਲ਼ੋਂ ਸਰਾਸਰ ਵੱਖਰੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਆਪਣੇ ਆਕਾਰ-ਪਾਸਾਰ ਤੇ ਦਮ-ਖ਼ਮ ਦੇ ਲਿਹਾਜ਼ ਨਾਲ਼ ਦੋਹਾਂ ਵਿਚਕਾਰ ਬਹੁਤ ਵੱਡਾ ਅੰਤਰ ਸੀ। ਪਰ ਇਹਨਾਂ ਦੋਹਾਂ ਲਹਿਰਾਂ ਵਿਚਕਾਰ ਸਾਂਝੀ ਗੱਲ ਇਹ ਸੀ ਕਿ ਇਹ ਆਪੋ-ਆਪਣੇ ਨੁਕਤਾ-ਨਜ਼ਰ ਤੋਂ ਉੱਚੇ ਤੇ ਸੁੱਚੇ ਆਦਰਸ਼ਾਂ ਨੂੰ ਪ੍ਰਣਾਈਆਂ ਹੋਈਆਂ ਸਨ ਅਤੇ ਦੋਨੋਂ ਲਹਿਰਾਂ ਆਪੋ-ਆਪਣੇ ਹਿਸਾਬ ਨਾਲ਼ ਸਿੱਖ ਧਰਮ ਦੇ ਕਲਿਆਣਕਾਰੀ ਖ਼ਾਸੇ ਤੋਂ ਜੁਝਾਰੂ ਵਿਰਸੇ ਤੋਂ ਪ੍ਰੇਰਿਤ ਸਨ। ਇਹਨਾਂ ਲਹਿਰਾਂ ਵਿੱਚ ਸ਼ਾਮਿਲ ਹੋਏ ਜੁਝਾਰੂਆਂ ਨੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਾਂ ਨਿਛਾਵਰ ਕਰ ਦਿੱਤੀਆਂ ਅਤੇ ਇਹਨਾਂ ਲਹਿਰਾਂ ਦੇ ਹਮਾਇਤੀ ਹਜ਼ਾਰਾਂ ਹੀ ਪਰਿਵਾਰਾਂ ਤੇ ਵਿਅਕਤੀਆਂ ਨੂੰ ਆਪਣੇ ਜਿਸਮਾਂ ਉਤੇ ਕਹਿਰ ਭਰਿਆ ਸਰਕਾਰੀ ਜਬਰ ਹੰਢਾਉਣਾ ਪਿਆ।

ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਅੰਤ ਵਿੱਚ ਜਾ ਕੇ ਇਹਨਾਂ ਲਹਿਰਾਂ ਨੇ ਠੋਸ ਪ੍ਰਾਪਤੀ ਕੀ ਕੀਤੀ? ਐਨਾ ਲਹੂ ਡੋਲ੍ਹਣ ਦੇ ਬਾਵਜੂਦ ਓਹੀ ਅਨਿਆਂਕਾਰੀ ਸਮਾਜਿਕ ਤੇ ਰਾਜਸੀ ਢਾਂਚਾ ਨਾ ਸਿਰਫ਼ ਜਿਉਂ ਦਾ ਤਿਉਂ ਮੌਜੂਦ ਹੈ, ਸਗੋਂ ਇਹਨਾਂ ਲਹਿਰਾਂ ਨੂੰ ਕੁਚਲਣ ਦੀ ਆੜ ਹੇਠ ਰਾਜਸੀ ਢਾਂਦਾ ਪਹਿਲਾਂ ਦੀ ਤੁਲਨਾ ਵਿਚ ਕਈ ਗੁਣਾਂ ਵੱਧ ਮਜਬੂਤ ਤੇ ਦਮਨਕਾਰੀ ਹੋ ਨਿਬੜਿਆ ਹੈ।

– ਅਜਮੇਰ ਸਿੰਘ

The post Kharku Leharan de Angg-sangg by Ajmer Singh (Delux Binding) appeared first on Fatehnama.

Tawareekh Shaheed-E-Khalistan (Part 3) by Ranjit Singh Damdami Taksal
ਇਸ ਕਿਤਾਬ ‘ਚ ਉਹਨਾਂ ਸਿੰਘਾਂ-ਸੂਰਮਿਆਂ ਦੀ ਤਵਾਰੀਖ਼ ਹੈ, ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ਨੂੰ ਸਕਾਰਥਾ ਕਰਨ ਲਈ ਮੈਦਾਨ ਮੱਲਿਆ ਕਿ “ਜੇ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।”

ਇਹ ਕਿਤਾਬ ਉਹਨਾਂ ਜੁਝਾਰੂ ਤੇ ਸਿਦਕੀ ਸਿੱਖਾਂ ਬਾਰੇ ਹੈ ਜਿਹੜੇ ਜੂਨ 1984 ਤੇ ਨਵੰਬਰ 1984 ਦੇ ਘੱਲੂਘਾਰੇ ਤੋਂ ਬਾਅਦ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਮੈਦਾਨ-ਏ-ਜੰਗ ‘ਚ ਕੁੱਦੇ ਸਨ। ਉਸ ਦੌਰ ਨੂੰ ਸਿੱਖ ਇਤਿਹਾਸ ਦਾ ‘ਸੁਨਹਿਰੀ ਦੌਰ’ ਕਿਹਾ ਜਾਂਦਾ ਹੈ। ਹਕੂਮਤ ਨੇ ਉਸ ਦੌਰ ਨੂੰ ‘ਕਾਲ਼ਾ ਦੌਰ’ ਗਰਦਾਨਣ ‘ਚ ਕੋਈ ਕਸਰ ਨਹੀਂ ਛੱਡੀ, ਪਰ ਪੰਜਾਬ ਦੀ ਧਰਤੀ ਨੇ ਫ਼ੈਸਲਾ ਦੇ ਦਿੱਤਾ ਹੈ ਕਿ ਹੱਕ-ਸੱਚ ਅਤੇ ਧਰਮ ਦੀ ਰਾਖੀ ਲਈ ਸਿਰਾਂ ‘ਤੇ ਕੱਫ਼ਨ ਬੰਨ੍ਹ ਕੇ ਨਿੱਤਰੇ ਉਹ ਸੂਰਮੇ ਖ਼ਾਲਸਾ ਪੰਥ ਦਾ ਮਾਣ ਹਨ।

ਖ਼ਾਲਿਸਤਾਨ ਦੀ ਸਿਰਜਣਾ ਲਈ ਜਿਨ੍ਹਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਘਾਲਣਾਵਾਂ ਘਾਲੀਆਂ ਤੇ ਸ਼ਹਾਦਤਾਂ ਪਾਈਆਂ ਉਹਨਾਂ ‘ਚੋਂ ਕਈਆਂ ਦੀ ਬੜੀ ਚਰਚਾ ਹੋਈ, ਪਰ ਬਹੁਤ ਸਾਰੇ ਅਣਗੌਲ਼ੇ ਹੀ ਰਹਿ ਗਏ। ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਦੇ ਇਸ ਦੂਜੇ ਭਾਗ ‘ਚ ਇਹੋ ਜਿਹੇ ਸੈਂਕੜੇ ਸ਼ਹੀਦਾਂ ਦੀ ਦਾਸਤਾਨ ਬਿਆਨੀ ਗਈ ਹੈ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਪੜ੍ਹਿਆ-ਸੁਣਿਆ ਨਹੀਂ ਹੋਵੇਗਾ।

The post Tawareekh Shaheed-E-Khalistan (Part 3) by Ranjit Singh Damdami Taksal appeared first on Fatehnama.

Khalistan Sangarsh (Jagtar Singh)
ਜਿਨ੍ਹਾਂ ਨੇ ਪਿਛਲੀ ਸਦੀ ਦੇ ਸੱਤਰਵਿਆਂ, ਅਸੀਵੀਆਂ ਤੇ ਨੱਬੇਵਿਆਂ ਦੇ ਪੰਜਾਬ ’ਚ ਜੀਵਨ ਹੰਢਾਇਆ ਜਾਂ ਇਸ ਨੂੰ ਨੇੜਿਓਂ ਤੱਕਿਆ; ਉਹ ਸਮਝ ਸਕਦੇ ਨੇ, ਮਹਿਸੂਸ ਕਰ ਸਕਦੇ ਨੇ ਕਿ ਦਰਿਆ ਬਲ਼ ਸਕਦੇ ਨੇ, ਇਹਨਾਂ ’ਚੋਂ ਭਾਂਬੜ ਨਿਕਲ਼ ਸਕਦੇ ਨੇ। ਇਹ ਬਲ਼ਦੇ ਦਰਿਆਵਾਂ ਦੀ ਅੱਗ ਨੇ ਪੰਜਾਬ ਨੂੰ ਕਿੰਨਾ ਝੁਲਸਾਇਆ, ਕਿੰਨਾ ਲੁਸਿਆ; ਇਸ ਦਾ ਅੰਦਾਜ਼ਾ ਲਾਉਣਾ ਅਸਮਾਨ ਨੂੰ ਟਾਕੀ ਲਾਉਣ ਬਰਾਬਰ ਹੈ। ਇਹ ਕਿਤਾਬ ਉਸ ਅੱਗ ਦੇ ਸੇਕ ’ਚ ਝੁਲਸ ਗਏ ਪੰਜਾਬ ਦਾ ਲੇਖਾ-ਜੋਖਾ ਹੈ; ਉਸ ਦਾ ਬਿਰਤਾਂਤ ਹੈ, ਜੋ ਪੰਜਾਬ ’ਚ ਵਾਪਰਿਆ, ਜੋ ਪੰਜਾਬ ਨੇ ਹੰਢਾਇਆ। ਜੋ ਪੰਜਾਬ ਨਾਲ਼ ਕੀਤਾ ਗਿਆ, ਉਸ ਨੂੰ ਫਰੋਲਣ, ਸਮਝਣ, ਪਕੜਨ ਤੇ ਕਲਮ ਜ਼ਰੀਏ ਸੰਭਾਲ਼ਣ ਦਾ ਯਤਨ ਹੈ। ਕਿਤਾਬ ’ਚ ਹੋਰ ਬਹੁਤ ਕੁਝ ਹੈ, ਇਸ ਲਈ ਕਿਤਾਬ ਪੜ੍ਹਨੀ ਬਣਦੀ ਹੈ; ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ।

The post Khalistan Sangarsh (Jagtar Singh) appeared first on Fatehnama.

Sikh Shahadat Part 5 ਸਿੱਖ ਸ਼ਹਾਦਤ ਅੰਕ~੫ (Bibekgarh Parkshan)
ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਬਿਪਰਵਾਦੀ ਹਿੰਦੂ ਦੀ ਸਿੱਖਾਂ ਪ੍ਰਤੀ ਈਰਖਾ ਤੇ ਡਰ ਵਿੱਚੋਂ ਅਮਲ ਵਿੱਚ ਆਉਂਦਾ ਹੈ । ਬਾਕੀ ਸਾਰੇ ਸਤਹੀ ਕਾਰਨ ਇਸ ਅੰਦਰੂਨੀ ਮਨਸ਼ਾ ਨੂੰ ਲੁਕਾਉਣ ਲਈ ਵਕਤੀ ਕਾਰਨ ਹਨ । ਪਰ ਇੱਥੇ ਪ੍ਰਸ਼ਨ ਉੱਠਦਾ ਹੈ ਕਿ ਦਰਬਾਰ ਸਾਹਿਬ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਦਰਬਾਰ ਸਾਹਿਬ ਧਰਤੀ ਉੱਤੇ ਨਾਨਕ-ਸੱਚ ਦੇ ਨਿਆਰੇਪਣ ਦਾ ਪ੍ਰਤੀਕ ਹੈ ਅਤੇ ਜਦਕਿ ਸ੍ਰੀ ਅਕਾਲ ਤਖਤ ਇਸ ਨਿਆਰੇ ਨਾਨਕ-ਸੱਚ ਨੂੰ ਧਰਤੀ ਉੱਤੇ ਸਥਾਪਤੀ ਵਿਚ ਲਿਆਉਂਦਾ ਹੈ। ਜਿਸ ਵਿਚੋ ਫਿਰ ਅਨਿਆਂ ਅਤੇ ਅਨੈਤਿਕਤਾ ਪ੍ਰਤੀ ਸੰਘਰਸ਼ ਹੈ । ਹਿੰਦੂ ਧਾਰਮਿਕ ਨਿਆਰਾਪਨ ਤਾਂ ਕਿਸੇ ਹੱਦ ਤੱਕ ਸਹਿ ਸਕਦਾ ਹੈ ਪਰ ਉਸ ਦੀ ਸਥਾਪਤੀ ਹਿੰਦੂ ਲਈ ਅਸਹਿ ਹੈ । ਸੋ ਇਹ ਦੋਨੋਂ ਸਥਾਨ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਸੋਮੇ ਵਜੋਂ ਹਨ, ਹਿੰਦੂਜਾਣਦਾ ਹੈ ਕਿ ਸਿੱਖੀ ਦੇ ਨਿਆਰੇਪਨ ਉੱਤੇ ਵਾਰ ਕਰਨ ਲਈ ਸਭ ਤੋਂ ਨਾਜ਼ੁਕ ਜਗ੍ਹਾ ਇਹ ਦੋਨੋਂ ਕੇਂਦਰ ਹਨ ।

The post Sikh Shahadat Part 5 ਸਿੱਖ ਸ਼ਹਾਦਤ ਅੰਕ~੫ (Bibekgarh Parkshan) appeared first on Fatehnama.

Dooro Vekhe Sant Jarnail Singh – Harpal Singh Pannu
The post Dooro Vekhe Sant Jarnail Singh – Harpal Singh Pannu appeared first on Fatehnama.

Raaj Karega Khalsa by Baljit Singh Khalsa
ਸਿੱਖ ਕੌਮ ਦੇ ਸੰਕਲਪ ‘ਰਾਜ ਕਰੇਗਾ ਖ਼ਾਲਸਾ’ ’ਤੇ ਆਧਾਰਿਤ ‘ਖ਼ਾਲਿਸਤਾਨ’ ਦੇ ਕੌਮੀ ਨਿਸ਼ਾਨੇ ਦੇ ਵਿਰੱੁਧ ਥੋਥੀਆਂ ਦਲੀਲਾਂ ਦਾ ਪਿਟਾਰਾ ਵਾਰ-ਵਾਰ ਖੁੱਲ੍ਹਦਾ ਹੈ। ਮੁੱਖ ਦਲੀਲ ਹੈ ਕਿ “ਸਿੱਖ ਕੌਮ ਨੇ ਕਿਸੇ ਨਿੱਕੇ ਜਿਹੇ ਖਿੱਤੇ ਦਾ ਰਾਜ ਹਾਸਲ ਕਰਨ ਦੀ ਬਜਾਏ, ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈਣਾ ਹੈ।”

ਵਾਹ! ਕਿੰਨੀ ਵਿਸ਼ਾਲ ਸੋਚ ਹੈ ਅਜਿਹੇ ਭਲੇਮਾਣਸਾਂ ਦੀ..!!

ਭਾਵ ਕਿ ਸਿੱਖ ਕੌਮ ਉਸ ਭਿਖਾਰੀ ਵਾਂਗ ਆਪਣਾ ਘਰ ਬਣਾਉਣ ਦੀ ਬਜਾਏ ਬੇਗਾਨੇ ਦਰਾਂ ’ਤੇ ਨਿਰਭਰ ਰਹੇ, ਜੋ ਭਿਖਾਰੀ ਕਹਿੰਦਾ ਹੈ ਕਿ ਸਾਰਾ ਸੰਸਾਰ ਹੀ ਮੇਰਾ ਹੈ, ਪਰ ਉਸ ਨੂੰ ਪੈਰ-ਪੈਰ ’ਤੇ ਜ਼ਲੀਲ ਹੋਣਾ ਪੈਂਦਾ ਹੈ ਅਤੇ ਲੋੜ ਸਮੇਂ ਉਹਦੇ ਲਈ ਕਿਸੇ ਘਰ ਦਾ ਬੂਹਾ ਵੀ ਨਹੀਂ ਖੁੱਲ੍ਹਦਾ।

ਕੀ ਸਿੱਖ ਕੌਮ ਆਪਣਾ ਘਰ ਬਣਾ ਕੇ ਪੂਰੀ ਦੁਨੀਆ ਨੂੰ ਕਲਾਵੇ ਵਿੱਚ ਨਹੀਂ ਲੈ ਸਕਦੀ? ਜਿਹੜਾ ਪਹਿਲਾਂ ਆਪਣੇ ਲਈ ਕੁਝ ਨਾ ਕਰ ਸਕੇ, ਉਹ ਬਾਕੀ ਦੁਨੀਆ ਲਈ ਕੀ ਕਰ ਲਊ?

ਸੋ ਜਿਹੜੇ ‘ਵੱਡੀ ਸੋਚ ਵਾਲ਼ੇ’ ਸਿੱਖਾਂ ਨੂੰ ਨਸੀਹਤ ਦਿੰਦਿਆਂ ਕਹਿੰਦੇ ਹਨ ਕਿ ਸਮੁੱਚੇ ਸੰਸਾਰ ਅਥਵਾ ਮਨੁੱਖਤਾ ਦੀ ਸੇਵਾ ਕਰਨ ਲਈ ਆਪਣਾ ਘਰ ਨਹੀਂ ਬਣਾਉਣਾ ਚਾਹੀਦਾ, ਉਹ ਪਹਿਲਾਂ ਆਪਣੇ ਵੱਲੋਂ ਇੱਕ ਪੈ੍ਰਕਟੀਕਲ ਉਦਾਹਰਨ ਪੇਸ਼ ਕਰਨ ਅਤੇ ਉਹਨਾਂ ਦੇ ਨਾਂ ਅਤੇ ਆਪਣੇ ਘਰਾਂ ਤੇ ਵਾਪਰਕ ਅਦਾਰਿਆਂ ਦੀਆਂ ਜੋ ਵੀ ਰਜਿਸਟਰੀਆਂ ਹਨ, ਉਹ ਕਿਸੇ ਹੋਰ ਦੇ ਨਾਂ ਕਰਵਾ ਦੇਣ ਤੇ ਲੈ ਲੈਣ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ। ਅਸੀਂ ਵੀ ਵੇਖੀਏ ਕਿ ਆਪਣਾ ਘਰ ਬਣਾਏ ਬਿਨਾਂ ਸਾਰੇ ਸੰਸਾਰ ਨੂੰ ਆਪਣਾ ਕਿਵੇਂ ਬਣਾਇਆ ਜਾਂਦਾ ਹੈ, ਪਰ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਭਲਾਈ ਲਈ ‘ਰਾਜ ਕਰੇਗਾ ਖ਼ਾਲਸਾ’ ਦਾ ਸੰਕਲਪ ਬਖ਼ਸ਼ਿਆ ਹੈ ਅਤੇ ਇਸ ਰਾਜ ਦਾ ਨਾਂ ਅਜੋਕੇ ਦੌਰ ਵਿੱਚ ਗੁਰੂ ਨਾਲ਼ ਜੁੜੀ ਸਿੱਖ ਮਾਨਸਿਕਤਾ ਨੇ ‘ਖ਼ਾਲਿਸਤਾਨ’ ਰੱਖਿਆ ਹੈ। ਇਸ ਕਿਤਾਬ ਦਾ ਮਕਸਦ ਸਿੱਖਾਂ ਦੇ ਇਸ ਕੌਮੀ ਨਿਸ਼ਾਨੇ ਦੀ ਸਾਰਥਕਤਾ ਨੂੰ ਦਰਸਾਉਣਾ ਹੈ ਅਤੇ ਇਸ ਵਿਰੱੁਧ ਘੜੀਆਂ ਦਲੀਲਾਂ ਦਾ ਜਵਾਬ ਦੇਣਾ ਹੈ।

The post Raaj Karega Khalsa by Baljit Singh Khalsa appeared first on Fatehnama.

1978 De Shaheedee Saake by: Gurdeep Singh (Bhai)
ਇਸ ਪੁਸਤਕ ਵਿਚ 1978 ਵਿਚ ਅੰਮ੍ਰਿਤਸਰ, ਕਾਨਪੁਰ ਅਤੇ ਦਿੱਲੀ ਵਿਖੇ ਵਾਪਰੇ ਤਿੰਨ ਸ਼ਹੀਦੀ ਸਾਕਿਆਂ ਦੇ ਇਤਿਹਾਸਕ ਬਿਰਤਾਂਤ ਹਨ, ਜਿਨ੍ਹਾਂ ਵਿੱਚ ਸਿੱਖ ਸੰਗਤਾਂ ਵਲੋਂ ਨਕਲੀ ਨਿਰੰਕਾਰੀਆਂ ਖ਼ਿਲਾਫ਼ ਜਤਾਏ ਰੋਸ ਅਤੇ ਨਕਲੀ ਨਿਰੰਕਾਰੀਆਂ ਦੇ ਗੁੰਡਿਆਂ ਵਲੋਂ ਕੀਤੇ ਸ਼ਹੀਦ ਸਿੰਘਾਂ ਦੀਆਂ ਗਾਥਾਵਾਂ ਬਾਰੇ ਦਸਿਆ ਗਿਆ ਹੈ । ਗੁਰੂ ਨਿੰਦਕ ਨਕਲੀ ਨਿਰੰਕਾਰੀਆਂ ਦਾ ਪਰਦਾਫਾਸ਼ ਕਰਨ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਸਿੱਖ ਕੌਮ ਦੇ ਅਣਖੀਲੇ ਸੂਰਬੀਰ ਯੋਧਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਸੰਭਾਲਣ ਲਈ ਇਹ ਪੁਸਤਕ ਇਕ ਮਹੱਤਵਪੂਰਨ ਦਸਤਾਵੇਜ਼ ਦਾ ਕੰਮ ਕਰੇਗੀ ।

The post 1978 De Shaheedee Saake by: Gurdeep Singh (Bhai) appeared first on Fatehnama.

Akhin Ditha Operation Blue Star by: Jagdish Chandar, Editor Rajwinder Singh Raahi
ਪਾਠਕਾਂ ਨੂੰ ਲੱਗ ਸਕਦਾ ਹੈ ਕਿ ਇਸ ਕਿਤਾਬ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿੱਚ ਅੱਖੀਂ ਡਿੱਠੇ ਤਬਾਹੀ ਦੇ ਜੋ ਮੰਜ਼ਰ ਪੇਸ਼ ਕੀਤੇ ਗਏ ਹਨ, ਉਹਨਾਂ ਤੋਂ ਕਿਤੇ ਵੱਧ ਤਸਵੀਰਾਂ ਤੇ ਵੇਰਵੇ ਸਾਹਮਣੇ ਆ ਚੁੱਕੇ ਹਨ। ਪਰ ਫਿਰ ਵੀ ਇਸ ਕਿਤਾਬ ਦੇ ਬ੍ਰਿਤਾਂਤ ਵਿੱਚ ਇੱਕ ਤਾਜ਼ਗੀ ਹੈ, ਉਸ ਸਮੇਂ ਦੇ ਇਤਿਹਾਸਕ ਕੁਕਰਮ ਲਈ ਫ਼ੌਜੀ ਤਿਆਰੀ, ਹਫੜਾ-ਦਫੜੀ, ਭੱਜ ਦੌੜ ਤੇ ਹਤਾਸ਼ਾ ਅੱਖਾਂ ਸਾਹਮਣੇ ਸਾਕਾਰ ਹੋ ਉੱਠਦੀ ਹੈ। ਇਹ ਵੀ ਪਤਾ ਲੱਗਦਾ ਹੈ ਕਿ ਫ਼ੌਜ ਨੇ ਸਮੇਤ ਕੈਮਰਿਆਂ ਦੇ ਉਹ ਸਾਰਾ ਸਾਜੋ ਸਮਾਨ ਜ਼ਬਤ ਕਰ ਲਿਆ ਸੀ, ਜਿਸ ਨਾਲ਼ ਸ੍ਰੀ ਦਰਬਾਰ ਸਾਹਿਬ ਦੀ ਤਬਾਹੀ ਨੂੰ ਫਿਲਮਾਇਆ ਗਿਆ ਸੀ।

ਜਗਦੀਸ਼ ਚੰਦਰ ਦੀ ਲਿਖਤ ‘ਚੋਂ ਸੰਤਾਂ ਦੀ ਉਸ ਤਸਵੀਰ ਤੋਂ ਬਿਲਕੁਲ ਹੀ ਵੱਖਰੀ ਤਸਵੀਰ ਉੱਘੜਦੀ ਹੈ, ਜੋ ਭਾਰਤੀ ਸਟੇਟੇ ਮੀਡੀਆ ਤੇ ਹਿੰਦੂ ਲੇਖਕਾਂ ਵੱਲੋਂ ਇੱਕ ਰਾਖ਼ਸ਼ ਵਜੋਂ ਬਣਾਈ ਗਈ ਸੀ। ਇਸੇ ਕਰਕੇ ਹੀ ਜਗਦੀਸ਼ ਚੰਦਰ ਵੱਲੋਂ ਸੰਤਾਂ ਦੀ ਦੇਹ ਨੂੰ ਉਸ ਵਕਤ ਵੀ ਨਮਸਕਾਰ ਕਰਨ ਤੋਂ ਰਿਹਾ ਨਹੀਂ ਜਾਂਦਾ, ਜਦ ਉਹਨਾਂ ਦੀ ਦੇਹ ਡਿਓੜ੍ਹੀ ਵਿੱਚ ਰੱਖੀ ਹੋਈ ਸੀ।

The post Akhin Ditha Operation Blue Star by: Jagdish Chandar, Editor Rajwinder Singh Raahi appeared first on Fatehnama.

Saka Neela Tara Ton Baad – Hardeep Singh Dibdiba
The post Saka Neela Tara Ton Baad –  Hardeep Singh Dibdiba appeared first on Fatehnama.