Punjabi Sahit Archives - Fatehnama

Sikh Quomwad da Sanklap (Na Ham Hindu Na Musalman) by Avtar Singh
ਕੌਮ ਕੀ ਹੈ? ਕੌਮ ਦਾ ਸੰਕਲਪ ਕੀ ਹੈ? ਸੰਸਾਰ ਭਰ ਦੀਆਂ ਕੌਮਾਂ ਦੀ ਵਿਲੱਖਣਤਾ ਕੀ ਹੈ? ਕੌਮ ਦੀ ਪਰਿਭਾਸ਼ਾ, ਇਤਿਹਾਸ ਕੀ ਹੈ?

ਸਿੱਖ ਕੌਮ ਵੱਖਰੀ ਕਿਵੇਂ ਹੈ? ਸਿੱਖ ਕੌਮ ਦਾ ਨਿਵੇਕਲਾ ਇਤਿਹਾਸ ਤੇ ਦਰਸ਼ਨ ਕੀ ਹੈ?

ਕੌਮ ਬਾਰੇ ਅਜਿਹੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੈ ਇਹ ਪੁਸਤਕ ।

The post Sikh Quomwad da Sanklap (Na Ham Hindu Na Musalman) by Avtar Singh appeared first on Fatehnama.

Kothe Kharak SIngh by Ram Saroop Anakhi
The post Kothe Kharak SIngh by  Ram Saroop Anakhi appeared first on Fatehnama.

Sahit Sanjivani by: Jung Bahadur Goyal
ਹਰ ਆਦਮੀ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਵਾ-ਵਰੋਲੇ, ਝੱਖੜ, ਤੂਫ਼ਾਨ ਆਉਂਦੇ ਰਹਿੰਦੇ ਹਨ, ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਡਾਵਾਂਡੋਲ ਕਰ ਸਕਦੇ ਹਨ । ਅਜਿਹੀ ਨਾਜ਼ੁਕ ਸਥਿਤੀ ਵਿਚ ਜਾਂ ਤਾਂ ਕੋਈ ਸੁਘੜ-ਸਿਆਣਾ ਰਾਹ-ਦਸੇਰਾ ਬਣ ਸਕਦਾ ਹੈ ਤੇ ਜਾਂ ਕੋਈ ਪੁਸਤਕ ਸਹਾਈ ਸਿੱਧ ਹੋ ਸਕਦੀ ਹੈ । ਸਾਹਿਤਕ ਕ੍ਰਿਤੀਆਂ ਮਨੁੱਖੀ ਮਨ ਦੇ ਵਿਕਾਰਾਂ ਨੂੰ ਦੂਰ ਕਰ ਕੇ ਉਸ ਨੂੰ ਸਿਹਤਮੰਦ, ਉਸਾਰੂ ਤੇ ਸੰਤੁਲਿਤ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ, ਉਸ ਦੇ ਪਰੇਸ਼ਾਨਕੁਨ ਮਨੋਭਾਵਾਂ ਅਤੇ ਵਿਕਾਰਾਂ ਦਾ ਵਿਰੇਚਨ ਕਰਦੀਆਂ ਹਨ । ਇਸੇ ਤਰ੍ਹਾਂ ਇਹ ਸਮਾਜ ਨੂੰ ਖੋਖਲਾ ਕਰਨ ਵਾਲੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਵਿਚ ਇਕ ਅਸਰਦਾਰ ਥੈਰੇਪੀ ਵਾਂਗ ਕੰਮ ਕਰਦੀਆਂ ਹਨ । ਸਾਹਿਤ ਦੇ ਜਿਨ੍ਹਾਂ ਸੰਜੀਵਨ ਪ੍ਰਭਾਵਾਂ ਨੂੰ ਲੇਖਕ ਨੇ ਆਪਣੇ ਅਨੁਭਵ, ਅਧਿਐਨ ਅਤੇ ਚਿੰਤਨ ਦੁਆਰਾ ਜਾਣਿਆ ਤੇ ਆਤਮਸਾਤ ਕੀਤਾ, ਉਹ ਇਸ ਪੁਸਤਕ ਵਿਚ ਦਰਜ ਕੀਤੇ ਗਏ ਹਨ ।

The post Sahit Sanjivani by: Jung Bahadur Goyal appeared first on Fatehnama.

Kavishri : Kav Shastra by: Ajaib Singh Dhillon
ਹਰ ਪੱਖ ਤੋਂ ਕਵੀਸ਼ਰੀ ਕਾਵਿ ਦੀ ਘੋਖ, ਪਰਖ-ਪੜਚੋਲ, ਮੁਲਾਂਕਣ, ਸਾਹਿੱਤ ਵਿਚ ਦਰਜਾ ਨਿਰਧਾਰਤ ਅਤੇ ਪ੍ਰਮਾਣਿਤ ਕਰਨ ਹਿੱਤ ਪੁਸਤਕ ਨੂੰ 47 ਕਾਂਡਾਂ ਵਿਚ ਵੰਡਿਆ ਗਿਆ ਹੈ । ਕਾਂਡ ਨੰਬਰ 44, ‘ਜੀਵਨ ਪ੍ਰਤਿ ਨਿਭਾਈ ਭੂਮਿਕਾ’ ਨੂੰ ਅੱਗੇ 27 ਉਪ-ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ । ਇਸੇ ਪ੍ਰਕਾਰ ਕਾਂਡ ਨੰਬਰ 45 ‘ਕੁਝ ਅਦਭੁੱਤ ਰੌਚਕ ਵਿਸ਼ੇ’ ਵਿਚ 28 ਬਹੁਪੱਖੀ ਚੋਣਵੇਂ ਵਿਸ਼ੇ ਸ਼ਾਮਿਲ ਹਨ ।

The post Kavishri : Kav Shastra by: Ajaib Singh Dhillon appeared first on Fatehnama.

Apna Kaumi Ghar by: Jaswant Singh Kanwal
ਇਹ ਜਸਵੰਤ ਸਿੰਘ ਦੇ ਲਿਖੇ ਨਿਬੰਧਾਂ ਦਾ ਸੰਗ੍ਰਹਿ ਹੈ । ਕੌਮ ਇਨਸਾਫ਼ ਲਈ ਛੋਟੀਆਂ ਤੋਂ ਵੱਡੀਆਂ ਅਦਾਲਤਾਂ ਦੇ ਚੱਕਰ ਖਾਂਦੀ ਖਫੇ-ਖੂਨ ਹੁੰਦੀ ਰਹੀ ਹੈ, ਪਰ ਇੰਨਾ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਜ਼ਖ਼ਮਾਂ ਉਤੇ ਮੱਲ੍ਹਮ ਕਿਤੋਂ ਨਹੀਂ ਮਿਲਿਆ । ਇਸੇ ਦਰਦ ਦੀ ਕੰਵਲ ਵਾਰ ਵਾਰ ਦੁਹਾਈ ਦਿੰਦਾ ਹੈ । ਉਹ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਵੰਗਾਰਦਾ ਹੈ ਕਿ ਉਹ ਰੁੜ੍ਹੇ ਜਾ ਰਹੇ ਪੰਜਾਬ ਲਈ ਕੁਝ ਨਹੀਂ ਕਰ ਰਹੇ ਸਗੋਂ ਆਪਣੀਆਂ ਕੁਰਸੀਆਂ ਲਈ ਹੀ ਫਿਕਰਮੰਦ ਹਨ ।

The post Apna Kaumi Ghar by: Jaswant Singh Kanwal appeared first on Fatehnama.

Punjabi Cinema Da Sachitar Itehas -Part 1(1935-1985) by: Mandeep SIngh SIdhu
ਪੰਜਾਬੀ ਸਿਨੇਮਾ ਦੇ 1935 ਤੋਂ 1985 ਤੱਕ ਦੇ 50 ਸਾਲਾ ਸੁਨਹਿਰੀ ਇਤਿਹਾਸ ਉੱਤੇ ਲਿਖੀ ਇਹ ਪਲੇਠੀ ਕਿਸੇ ਵੀ ਵਿਸ਼ੇ ਉੱਪਰ ਲਿਖੇ ਕਿਸੇ ਸਾਂਭਣਯੋਗ ਦਸਤਾਵੇਜ਼ ਤੋਂ ਘੱਟ ਨਹੀਂ, ਜਿਹਦੇ ਲਈ ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਵਧਾਈ ਦਾ ਪਾਤਰ ਹੈ । ਆਪਣੀ ਹੁਣ ਤੱਕ ਦੀ ਉਮਰ ਦੇ ਤਕਰੀਬਨ ਅੱਧੇ ਸਾਲ ਉਸ ਨੇ ਇਸੇ ਖੋਜ-ਕ੍ਰਮ ਦੇ ਲੇਖੇ ਲਾ ਦਿੱਤੇ ਅਤੇ ਉਹ ਜਾਣਕਾਰੀ ਇਕੱਠੀ ਕੀਤੀ ਹੈ, ਜਿਹੜੀ ਕਿਸੇ ਵੀ ਪਬਲਿਕ ਡੋਮੇਨ ਜਾਂ ਲਾਇਬ੍ਰੇਰੀ ਵਿਚ ਉਪਲੱਬਧ ਨਹੀਂ ਹੈ । ਆਪਣੇ ਸਿਰੜ ਅਤੇ ਜਨੂੰਨ ਸਦਕਾ ਉਹ ਪੰਜਾਬੀ ਸਿਨੇਮਾ ਦੇ ਜਨਮ-ਸਥਾਨ ਲਹਿੰਦੇ ਪੰਜਾਬ (ਲਾਹੌਰ, ਪਾਕਿਸਤਾਨ) ਜਾ ਕੇ ਅਤੀਤ ਦੇ ਸਮੁੰਦਰ ਵਿਚ ਟੁੱਭੀਆਂ ਮਾਰ ਕੇ ਅਣਮੁੱਲੇ ਮੋਤੀ ਲੱਭ ਲਿਆਇਆ ਹੈ । ਜਿਸ ਤਰ੍ਹਾਂ ਉਸ ਨੇ ਫ਼ਿਲਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਜਿਨ੍ਹਾਂ ਵਿਚ ਫ਼ਿਲਮ ਦਾ ਨਾਮ, ਬੈਨਰ, ਨਿਰਮਾਤਾ, ਨਿਰਦੇਸ਼ਕ, ਸੰਗੀਤਕਾਰ, ਗੀਤਕਾਰ, ਗਾਇਕ, ਸਿਤਾਰੇ, ਸੈਂਸਰ ਤੋਂ ਪਾਸ ਹੋਣ ਦੀ ਤਾਰੀਖ਼, ਗੀਤ, ਗਾਇਕ, ਫ਼ਿਲਮਾਂਕਣ, ਸੈਂਸਰ ਸਰਟੀਫ਼ਿਕੇਟ, ਰਿਕਾਰਡ ਨੰਬਰ, ਵੀਡੀਓ ਤੇ ਆਡੀਓ ਨੰਬਰ, ਫ਼ਿਲਮਾਂ ਦੇ ਦੁਰਲੱਭ ਪੋਸਟਰ, ਤਸਵੀਰਾਂ, ਗੀਤਾਂ ਦੀ ਸੂਚੀ, ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮਾਂ, ਕਲਾਕਾਰਾਂ ਦੇ ਅਸਲ ਨਾਮ ਵਗ਼ੈਰਾ ਦੇਣ ਦੀ ਮੱਲ ਮਾਰੀ ਹੈ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ । ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬੀ ਸਿਨੇਮਾ ਦੀ ਪੰਜਾਬੀ ਭਾਸ਼ਾ ਵਿਚ ਛਪੀ ਇਸ ਕਿਤਾਬ ਉੱਪਰ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਮਾਣ ਹੋਵੇਗਾ ।

The post Punjabi Cinema Da Sachitar Itehas -Part 1(1935-1985) by: Mandeep SIngh SIdhu appeared first on Fatehnama.

Badla by: Giani Sohan Singh Seetal
ਇਸ ਵਿਚ ਇਕ ਨਾਵਲ ਤੇ ਕੁਝ ਹੋਰ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ । ਨਾਵਲ ਵਿਚ ਇਕ ਪਿੰਡ ਦਾ ਹਾਲ ਦੱਸਿਆ ਹੈ ਜੋ ਇਕੋ ਜ਼ਿਮੀਦਾਰ ਦੀ ਮਲਕੀਅਤ ਹੈ । ਬਾਕੀ ਸਭ ਉਸਦੇ ਮੁਜ਼ਾਰੇ ਹਨ, ਜੋ ਪੂਰੀ ਤਰ੍ਹਾਂ ਉਸ ਇਕ ਮਾਲਕ ਦੇ ਰਹਿਮ ਉਤੇ ਹਨ ।

The post Badla by:  Giani Sohan Singh Seetal appeared first on Fatehnama.

Deeve Di Lo by: Giani Sohan Singh Seetal
947 ਵਿਚ ਲੇਖਕ ਆਪਣਾ ਪਿੰਡ ਛੱਡ ਕੇ ਤੁਰੇ ਸੀ ਉਸ ਵੇਲੇ ਦਾ ਹਾਲ ਇਸ ਨਾਵਲ ਰਾਹੀਂ ਪੇਸ਼ ਕੀਤਾ ਹੈ । ਇਸ ਨਾਵਲ ਦਾ ਮੁੱਖ ਪਾਤਰ ‘ਯੂਸਫ’ ਹੈ ।

The post Deeve Di Lo by:  Giani Sohan Singh Seetal appeared first on Fatehnama.

Lande Chidean Di Udari by Manjit Singh Rajpura
ਇਹ ਕਿਤਾਬ ਲੰਡੇ ਚਿੜਿਆਂ ਦੀਆਂ ਲੰਡੀਆਂ ਗੱਲਾਂ ਨਾਲ ਭਰੀ ਪਈ ਐ ਜਿਵੇਂ ਕਮੇਟੀ ਆਲੇ ਸਾਰੇ ਸ਼ਹਿਰ ਦਾ ਕੂੜਾ ਟਰਾਲੀ ਚ ਭਰ ਕੇ ਲਈ ਜਾ ਰਹੇ ਹੁੰਦੇ ਐ।

ਆਪਣੇ ਆਪ ਨੂੰ ਵੱਡੇ ਵਿਚਾਰਵਾਨ, ਖੱਬੀਖਾਨ, ਫਿਲਾਸਫਰ, ਸ਼੍ਰੋਮਣੀ ਸਹਿਤਕਾਰ, ਪਦਮ ਸ੍ਰੀ ਤੇ ਹੋਰ ਪਤਾ ਨੀ ਕਿਹੜੀ ਕਿਹੜੀ ਸ੍ਰੀ ਜਿਨ੍ਹਾਂ ਦੇ ਨਾਂ ਨਾਲ ਲਗਦੀ ਐ, ਉਹ ਇਸ ਕਿਤਾਬ ਦੇ ਨੇੜੇ ਨੂੰ ਵੀ ਨਾ ਲੰਘਣ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਯੂਨੀਵਰਸਿਟੀ ਪੱਧਰ ਦੀ ਮਿਆਰੀ ਲੇਖਣੀ ਨੁਕਸਾਨੀ ਜਾ ਸਕਦੀ ਐ।

ਇਹ ਕਿਤਾਬ ਉਨ੍ਹਾਂ ਵਾਸਤੇ ਐ ਜਿਨ੍ਹਾਂ ਦਾ ਮਿਆਰ ਐਦਾਂ ਡਿੱਗਿਆ ਹੋਇਆ ਜਿਵੇਂ ਲੰਬੜਦਾਰਾਂ ਦਾ ਕੱਟਾ ਖੂਹ ਚ ਡਿੱਗਿਆ ਹੁੰਦਾ। ਮੇਰੇ ਖਿਆਲ ਚ ਆਪਣੇ ਪੰਜਾਬ ਚ ਖੂਹ ਚ ਡਿੱਗਣਾ ਹੀ ਸਭ ਤੋਂ ਡੂੰਘਾਈ ਆਲਾ ਮੁਹਾਵਰਾ, ਜੇ ਕੋਈ ਹੋਰ ਉਸ ਤੋਂ ਵੀ ਵੱਧ ਡਿੱਗੇ ਹੋਏ ਮਿਆਰ ਨੁੂੰ ਪ੍ਰਗਟਾਉਂਦਾ ਹੋਵੇ ਤਾਂ ਉਹ ਦੱਸ ਦੇਣਾ ਆਪਾਂ ਉਹ ਮੁਹਾਵਰਾ ਵੀ ਲਾ ਦੇਵਾਂਗੇ।

ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਇਸ ਕਿਤਾਬ ਚ ਆਪਣੇ ਟੱਬਰ ਦੀ ਖਾਸ ਕਰਕੇ ਬਾਬੇ ਦੀ ਮਹਾਨਤਾ ਬਾਰੇ ਜਿਹੜਾ ਚਾਨਣਾ ਪਾਇਆ, ਉਹ ਇਕ ਪੋਤਾ ਹੀ ਪਾ ਸਕਦਾ ਸੀ। ਜੇ ਕਿਤੇ ਬਾਬਾ ਅੱਜ ਆ ਜਾਵੇ ਤੇ ਲਿਖਿਆ ਪੜ੍ਹ ਲਵੇ, ਉਹ ਕਹੇਗਾ

: “ਮ੍ਹਾਨੂੰ ਤੇਪਾ ਘਰ ਕੇ ਪਾਲ਼ੇ ਬਲੂੰਗੜੇ ਬਰਗਾ ਮਾਣ ਰਹੇਗਾ, ਜਿਹੜਾ ਬੜਾ ਹੋ ਕੈ ਆਪਣੇ ਘਰ ਕੈ ਚੂਹੇ ਈ ਸਾਫ ਕਰੀ ਜਾਹਾ।”

ਬਈ ਇਹ ਕਿਤਾਬ ਮੈਂ ਧਰਤੀ ਹੇਠਲੇ ਬੌਲਦ ਵਰਗੇ ਆਪਣੇ ਦੋਸਤ ਆਈਸੈਕ ਪਾਲ ਦੇ ਨਾਂ ਕੀਤੀ ਐ। ਬੜਾ ਔਖਾ ਉਸ ਵਰਗਾ ਹੋਣਾ। ਉਸ ਦੇ ਕਲਾਵਿਆਂ ਚੋਂ ਘੁਲਾੜੀ ਦੇ ਤੱਤੇ ਗੁੜ ਵਰਗੀ ਮਹਿਕ ਆਉਂਦੀ ਐ। ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਕੇਰਲਾ ਕੀ ਹੈ ਤਾਂ ਮੈਂ ਕਹਿੰਦਾ ਹਾਂ ਕਿ ਮੇਰੇ ਲਈ ਆਈਸੈਕ ਹੀ ਕੇਰਲਾ ਹੈ ਤੇ ਕੇਰਲਾ ਹੀ ਆਈਸੈਕ

Dedicated to my loving Malyali friend Issac Paul. In this world friends are every where but friends like issac paul are really rare.Dear i feel lack of words to say something about your charming personality.

ਇਸ ਕਿਤਾਬ ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ, ਧੁਰ ਉਤਰ ਪੂਰਬ ਅਗਰਤਲਾ, ਗੁਹਾਟੀ, ਸ਼ਿਲੌਂਗ, ਕੇਰਲਾ, ਕਨੂਰ, ਬੰਬੇ, ਬੰਗਲੌਰ, ਜੈਸਲਮੇਰ ਦੇ ਥਲਾਂ,ਗੋਆ ਦੇ ਗੋਤਿਆਂ, ਖੁਜਰਾਹੋਂ ਦੇ ਮੰਦਰਾਂ ਤੋਂ ਲੈ ਕੇ, ਤੀਵੀਂਆਂ ਦੇ ਦੇਸ਼ ਭੂਟਾਨ ਦੇ ਸਫਰਾਂ ਦੀ ਕਹਾਣੀ ਆਪਾਂ ਨੇ ਅੱਕ ਦੇ ਪੱਤਿਆਂ ਬਰਗੇ ਲਫ਼ਜ਼ਾਂ ਚ ਪੇਸ਼ ਕੀਤੀ ਐ। ਜਿਹਦੇ ਚ ਅੱਕ ਚੱਬਣ ਦਾ ਜੇਰਾ ਹੋਵੇ ਉਹੀ ਕਿਤਾਬ ਪੜ੍ਹ ਸਕਦਾ।

ਇਸ ਕਿਤਾਬ ਚ ਨਚਾਰਾਂ, ਲੇਖਕਾਂ, ਜੱਟਾਂ ਬਾਰੇ ਲੰਡੂ ਲੇਖ ਵੀ ਸ਼ਾਮਲ ਹਨ।

ਜਿਹੜੇ ਧੁਰ ਤੋਂ ਹੀ ਲੰਡੇ ਹੋਣ ਦਾ ਪਟਾ ਲਿਖਾ ਕੇ ਲਿਆਏ ਐ, ਉਹ ਆ ਕੇ ਲੰਡੇ ਚਿੜਿਆਂ ਨਾਲ ਉਡ ਸਕਦੇ ਐ।

The post Lande Chidean Di Udari by Manjit Singh Rajpura appeared first on Fatehnama.

Muhabatnama : by Jung Bahadur Goyal
ਇਸ ਪੁਸਤਕ ਵਿਚ ਦੁਨੀਆਂ ਦੇ ਮਹਾਨ ਲੇਖਕਾਂ, ਵਿਚਾਰਕਾਂ ਅਤੇ ਕਵੀਆਂ-ਗੁਰੂਦੇਵ ਰਾਬਿੰਦਰਨਾਥ ਟੈਗੋਰ, ਬਾਲਜ਼ਾਕ, ਤੁਰਗਨੇਵ, ਦੋਸਤੋਵਸਕੀ, ਨੀਤਸ਼ੇ, ਰਿਲਕੇ, ਖ਼ਲੀਲ ਜਿਬਰਾਨ, ਸਾਰਤਰ, ਮਿਰਚਾ ਇਲਾਅਡੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਦੇ ਡਿੱਠੇ-ਅਣਡਿੱਠੇ ਪ੍ਰੇਮ-ਪ੍ਰਸੰਗ ਸ਼ਾਮਲ ਹਨ । ਇਨ੍ਹਾਂ ਮਹਾਨ ਲੇਖਕਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਪਿਆਰ ਦੇ ਕਿੰਨੇ ਹੀ ਆਯਾਮ ਉਦਘਾਟਿਤ ਕੀਤੇ ਤੇ ਪਿਆਰ ਦੀ ਮਹਿਮਾ ਵਿਚ ਗੀਤ ਗਾਏ । ਇਨ੍ਹਾਂ ਲੇਖਕਾਂ ਨੂੰ ਪੜ੍ਹਦਿਆਂ ਹਰ ਸੁਹਿਰਦ ਪਾਠਕ ਦੇ ਮਨ ਵਿਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪਿਆਰ ਬਾਰੇ ਲਿਖਣ ਵਾਲੇ ਲੇਖਕਾਂ ਤੇ ਕਵੀਆਂ ਨੇ ਆਪਣੀ ਨਿੱਜੀ ਜ਼ਿੰਦਗੀ ਵਿਚ ਮੁਹੱਬਤ ਨੂੰ ਕਿੰਜ ਜੀਵਿਆ ਹੋਵੇਗਾ ? ਉਨ੍ਹਾਂ ਦੀਆਂ ਜੀਵਨੀਆਂ ਅਤੇ ਸਵੈ-ਜੀਵਨੀਆਂ ਵਿੱਚੋਂ ਉਨ੍ਹਾਂ ਦੇ ਪ੍ਰੇਮ-ਪ੍ਰਸੰਗਾਂ ਬਾਰੇ ਅੱਧੀ-ਅਧੂਰੀ ਜਾਣਕਾਰੀ ਹੀ ਮਿਲਦੀ ਹੈ । ਪਹਿਲਾਂ ਕੋਈ ਅਜਿਹੀ ਵੱਖਰੀ ਪੁਸਤਕ ਨਹੀਂ ਮਿਲਦੀ, ਜੋ ਇਨ੍ਹਾਂ ਅਦੀਬਾਂ ਦੇ ਪ੍ਰੇਮ-ਪ੍ਰਸੰਗਾਂ ਨੂੰ ਹੀ ਪੇਸ਼ ਕਰਦੀ ਹੋਵੇ । ਹੱਥਲੀ ਪੁਸਤਕ ਇਸ ਘਾਟ ਨੂੰ ਪੂਰਾ ਕਰਨ ਦਾ ਇਕ ਉਪਰਾਲਾ ਹੈ ।

The post Muhabatnama : by Jung Bahadur Goyal appeared first on Fatehnama.