Punjabi Culture Books Archives - Fatehnama

Punjab : Jinhan Rahan Di Main Saar Na Janan by: Amandeep Sandhu Translated by: Yadwinder Singh , Mangat Ram
2015 ਵਿਚ ਅਮਨਦੀਪ ਸੰਧੂ ਨੇ ਪੰਜਾਬ ਬਾਰੇ ਆਪਣੇ ‘ਦਿਲ ਦੇ ਸੁਰਾਖ਼’ ਤੇ ਇਸ ਵਿਚਲੇ ਸੱਖਣੇਪਣ ਨੂੰ ਭਰਨ ਲਈ ਖੋਜ-ਬੀਣ ਦਾ ਬੀੜਾ ਚੁੱਕਿਆ । ਅਗਲੇ ਤਿੰਨ ਸਾਲ ਸੂਬੇ ਅੰਦਰ ਭੌਂਦਿਆਂ ਉਸ ਨੇ ਤੱਕਿਆ ਕਿ ਲੋਕ ਗਾਥਾਵਾਂ ਰਾਹੀਂ ਉਸ ਦੇ ਤਸੱਵਰ ਵਿਚ ਵੱਸੇ ਪੰਜਾਬ ਤੇ ਹਕੀਕੀ ਪੰਜਾਬ ਦਰਮਿਆਨ ਵੱਡਾ ਖੱਪਾ ਹੈ । ਸਾਹਿਤਕ ਪੱਤਰਕਾਰੀ ਦੀ ਰੂਪ-ਵਿਧਾ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਇਸ ਪੁਸਤਕ ਦਾ ਬਿਰਤਾਂਤ ਇਤਿਹਾਸਕ ਤੱਥਾਂ ’ਚੋਂ ਨਿਕਲੇ, ਲੇਖਕ ਦੇ ਨਿੱਜੀ ਜੀਵਨ ਨਾਲ ਜੁੜੇ ਅਤੇ ਕੀਤੀਆਂ ਯਾਤਰਾਵਾਂ ’ਚੋਂ ਕਸ਼ੀਦੇ ਅਨੁਭਵਾਂ ਨਾਲ ਘੁਲ-ਮਿਲ ਕੇ ਪੰਜਾਬ ਨਾਲ ਸੰਬੰਧਿਤ ਜ਼ਮੀਨੀ ਹਕੀਕਤ ਤੇ ਯਥਾਰਥ ਨੂੰ ਉਘਾੜਦਾ ਹੈ ।

The post Punjab : Jinhan Rahan Di Main Saar Na Janan by: Amandeep Sandhu Translated by: Yadwinder Singh , Mangat Ram appeared first on Fatehnama.

Rurh Challia Punjab by: Jaswant Singh Kanwal
ਇਹ ਜਸਵੰਤ ਸਿੰਘ ਦੇ ਲੇਖਾਂ ਦਾ ਸੰਗ੍ਰਹਿ ਹੈ । ਕੌਮ ਇਨਸਾਫ਼ ਲਈ ਛੋਟੀਆਂ ਤੋਂ ਵੱਡੀਆਂ ਅਦਾਲਤਾਂ ਦੇ ਚੱਕਰ ਖਾਂਦੀ ਖਫੇ-ਖੂਨ ਹੁੰਦੀ ਰਹੀ ਹੈ, ਪਰ ਇੰਨਾ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਜ਼ਖ਼ਮਾਂ ਉਤੇ ਮੱਲ੍ਹਮ ਕਿਤੋਂ ਨਹੀਂ ਮਿਲਿਆ । ਇਸੇ ਦਰਦ ਦੀ ਕੰਵਲ ਵਾਰ ਵਾਰ ਦੁਹਾਈ ਦਿੰਦਾ ਹੈ । ਉਹ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਵੰਗਾਰਦਾ ਹੈ ਕਿ ਉਹ ਰੁੜ੍ਹੇ ਜਾ ਰਹੇ ਪੰਜਾਬ ਲਈ ਕੁਝ ਨਹੀਂ ਕਰ ਰਹੇ ਸਗੋਂ ਆਪਣੀਆਂ ਕੁਰਸੀਆਂ ਲਈ ਹੀ ਫਿਕਰਮੰਦ ਹਨ ।

The post Rurh Challia Punjab by: Jaswant Singh Kanwal appeared first on Fatehnama.

Punjab: 1849-1947 by: Sukhdial Singh (Dr.)
ਇਸ ਪੁਸਤਕ ਲੜੀ ਦੀ ਤੀਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਅੰਗ੍ਰੇਜ਼ਾਂ ਦੇ ਕਬਜ਼ੇ 1849 ਈ: ਤੋਂ ਲੈ ਕੇ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਲੇਖਕ ਦੀ ਪਹੁੰਚ-ਵਿਧੀ ਮੌਲਿਕ ਹੈ ਅਤੇ ਬਹੁਤ ਸਾਰੇ ਪੱਖਾਂ ਬਾਰੇ ਉਸਦੇ ਵਿਚਾਰ ਗੌਲਣ-ਯੋਗ ਹਨ ।

The post Punjab: 1849-1947 by: Sukhdial Singh (Dr.) appeared first on Fatehnama.

Saade Lok Gaun by: Amarjeet Kaur Bamrah (Dr.)
ਪੰਜਾਬ ਦੇ ਲੋਕ ਗੌਣ ਵੱਖ ਵੱਖ ਰੰਗਾਂ ਦੇ ਫੁੱਲਾ ਦਾ ਸ਼ਾਨਦਾਰ ਗੁਲਦਸਤਾ ਹੈ । ਇਨ੍ਹਾਂ ਵਿਚ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ, ਬ੍ਰਿਹਾ ਰਸ, ਹਾਸ ਰਸ, ਕਟਾਖਸ਼ ਰਸ, ਇਤਿਆਦਿ ਸਮਾਏ ਹੋਏ ਹਨ । ਇਨ੍ਹਾਂ ਵਿਚ ਘੋੜੀਆਂ, ਸੁਹਾਗ, ਬਾਰਹ ਮਾਹੇ, ਸਿਠਣੀਆਂ, ਅਲਾਹੁਣੀਆਂ, ਟੱਪੇ, ਬੋਲੀਆਂ ਹਨ, ਜੋ ਲੰਮੀ ਹੇਕ ਵਿਚ ਗਾਏ ਜਾਂਦੇ ਹਨ ।

The post Saade Lok Gaun by: Amarjeet Kaur Bamrah (Dr.) appeared first on Fatehnama.

Begane Bohar Di Chaan by: Ajmer Singh Aulakh
ਇਹ ਪੁਸਤਕ 4 ਨਾਟਕਾਂ ਦੀ ਸੰਗ੍ਰਹਿ ਹੈ । ਇਸ ਵਿਚ ‘ਬਗਾਨੇ ਬੋਹੜ ਦੀ ਛਾਂ’, ‘ਸੁੱਕੀ ਕੁੱਖ’, ‘ਇਕ ਰਮਾਇਣ ਹੋਰ’, ‘ਭੱਠ ਖੇੜਿਆਂ ਦਾ ਰਹਿਣਾ’ ਸ਼ਾਮਲ ਕੀਤੇ ਹਨ । ਔਲਖ ਦਾ ਇਹ ਨਾਟਕ ਲੋਕ-ਚਿੰਤਨ ਜਾਂ ਲੋਕਾਂ (ਕਿਰਤੀ+ਕਿਸਾਨ) ਦੇ ਜੀਵਨ ਵਿਚ ਦਿਨ-ਬ-ਦਿਨ ਪਸਰ ਰਹੀਂ ਵਿਆਪਕ ਚਿੰਤਾ ਦਾ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਵੀ ਚਿੰਤਨ ਲਈ ਧੁਨੀ ਰੂਪ ਵਿਚ ਪ੍ਰੇਰਣਾ ਪ੍ਰਦਾਨ ਕਰਦਾ ਹੈ । ਇਹ ਨਾਟਕ ਚਿੰਤਾ ਤੋਂ ਚਿੰਤਨ ਤੱਕ ਦੇ ਸਫ਼ਰ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਪ੍ਰਸਤੁੱਤ ਕਰਨ ਦਾ ਇਕ ਸਫ਼ਲ ਸਾਹਿਤਕ ਉਪਰਾਲਾ ਹੈ ।

The post Begane Bohar Di Chaan by: Ajmer Singh Aulakh appeared first on Fatehnama.

Punjabi Varan by: Piara Singh Padam (Prof.)
ਪੰਜਾਬੀ ਸਾਹਿਤ ਵਿੱਚ ਵਾਰ-ਕਾਵਿ ਦੀ ਇਕ ਬਲਵਾਨ ਪਰੰਪਰਾ ਮੌਜੂਦ ਹੈ । ਵੀਰ-ਯੋਧਿਆਂ ਦੀ ਧਰਤੀ ਪੰਜਾਬ ਉੱਤੇ ਅਨੇਕਾਂ ਨਾਇਕਾਂ ਨੇ ਆਪਣੀ ਸੂਰਮਗਤੀ ਦੇ ਜੌਹਰ ਵਿਖਾਏ, ਜਿਨ੍ਹਾਂ ਨੂੰ ਵਾਰਕਾਰ ਅਪਣੀਆਂ ਵਾਰਾਂ ਵਿਚ ਸ਼ਬਦ-ਚਿਤਰਾਂ ਰਾਹੀਂ ਸਾਕਾਰ ਕਰਦੇ ਰਹੇ ਹਨ । ਇਨ੍ਹਾਂ ਵਾਰਾਂ ਨੂੰ ਢਾਡੀ ਬੜੇ ਜੋਸ਼ ਤੇ ਵਜਦ ਨਾਲ ਗਾਉਂਦੇ ਹਨ ਅਤੇ ਸਰੋਤਿਆਂ ਵਿਚ ਬੀਰ ਰਸ ਦੇ ਵਲਵਲੇ ਜਗਾਂਦੇ ਹਨ । ਇਸ ਸੰਗ੍ਰਹਿ ਵਿਚ ਭਾਸ਼ਾ ਤੇ ਸਾਹਿਤਕ ਪੱਖ ਤੋਂ 60 ਉਤਕ੍ਰਿਸ਼ਟ ਤੇ ਪ੍ਰਤੀਨਿਧ ਪੰਜਾਬੀ ਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਵਾਰਾਂ ਤਾਂ ਪਹਿਲੀ ਵਾਰ ਇਸੇ ਸੰਗ੍ਰਹਿ ਰਾਹੀਂ ਹੀ ਪੰਜਾਬੀ ਜਗਤ ਵਿਚ ਪ੍ਰਕਾਸ਼ਮਾਨ ਹੋਈਆਂ ਹਨ । ਪੁਸਤਕ ਦੇ ਆਰੰਭ ਵਿਚ ਪੰਜਾਬੀ ਵਾਰ-ਕਾਵਿ ਦੇ ਸਰੂਪ ਤੇ ਇਤਿਹਾਸ ਬਾਰੇ ਲਾਭਦਾਇਕ ਤੇ ਸੰਤੁਲਿਤ ਜਾਣਕਾਰੀ ਦਿੱਤੀ ਹੈ । ਇਸ ਤਰ੍ਹਾਂ ਇਹ ਸੰਗ੍ਰਹਿ ਪੰਜਾਬੀ ਦੇ ਇਸ ਮਹੱਤਵਪੂਰਣ ਕਲਾਸਕੀ ਸਾਹਿਤ ਨੂੰ ਸੰਭਾਲਣ ਤੇ ਪ੍ਰਸਤੁਤ ਕਰਨ ਦਾ ਇਕ ਪ੍ਰਮਾਣਿਕ ਯਤਨ ਹੈ ।

The post Punjabi Varan by: Piara Singh Padam (Prof.) appeared first on Fatehnama.

Munna Koh Lahore by: Afzal Ahsan Randhawa
ਇਹ 12 ਪਾਕਿਸਤਾਨੀ ਕਹਾਣੀਆਂ ਦਾ ਸੰਗ੍ਰਹਿ ਹੈ । ਕਹਾਣੀਕਾਰ ਦੀਆਂ ਘਟਨਾਵਾਂ ਅਤੇ ਪਾਤਰਾਂ ਵਿਚ ਪੰਜਾਬੀ ਲੋਕਾਂ ਦੇ ਦੁਖਾਂ, ਦਰਦਾਂ ਦੀ ਡੂੰਘੀ ਸਮਝ ਦੀ ਝਲਕ ਪੈਂਦੀ ਹੈ । ਇਨ੍ਹਾਂ ਕਹਾਣੀਆਂ ਵਿਚ ਪੰਜਾਬੀਅਤ ਦਾ ਰੰਗ ਇਕ ਵੱਖਰੇ ਤਰਜ਼ੇ-ਜਿੰਦਗੀ ਦੀ ਸ਼ਕਲ ਵਿਚ ਉੱਘੜਦਾ ਹੈ ।

The post Munna Koh Lahore by: Afzal Ahsan Randhawa appeared first on Fatehnama.

Punjab : Building the Land of the Five Rivers by: Abha Narain Lambah
Punjab, the land of the five rivers, has been through the centuries a historic rite of passage for invaders seeking control of the throne of Hindustan. With its architecture enriched by the ideas and influences that each new wave brought, Punjab’s built inheritance encompasses a vast spectrum, from ancient Buddhist sites to medieval forts, Mughal monuments and Sufi shrines, to historic gurdwaras and an array of palaces and civic structures. This book examines some of these sites and the religious and cultural traditions that shaped them, its ambit also extending to the princely spaces of kitchens and dining halls. Through its focus on small towns along with major cities such as Lahore and Amritsar, it commemorates the 70th year of Independence and Partition, providing insights on the multicultural legacies that survive from both sides of the border.

The post Punjab : Building the Land of the Five Rivers by: Abha Narain Lambah appeared first on Fatehnama.

Punjabi Bujharat Kosh by Sukhdev Madhpuri
The post Punjabi Bujharat Kosh by Sukhdev Madhpuri appeared first on Fatehnama.