Hor Paranyog Pusatkan Archives - Fatehnama

Bhagat Singh : Myth Ate Asliyat (Samkalian di Nazar Vich) by: Ajmer Singh
ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਵਿੱਚੋਂ ਭਗਤ ਸਿੰਘ (1907-1931) ਨੇ, ਬਿਨਾਂ ਸ਼ੱਕ, ‘ਲੋਕ ਨਾਇਕ’ ਦਾ ਰੁਤਬਾ ਹਾਸਲ ਕੀਤਾ ਹੋਇਆ ਹੈ। ਉਸ ਨੂੰ ਫਾਂਸੀ ਦੇਣ ਤੋਂ ਤੁਰੰਤ ਬਾਅਦ ਉਸ ਬਾਰੇ ਬਹੁਤ ਸਾਰੀਆਂ ਲੋਕ-ਕਥਾਵਾਂ ਪ੍ਰਚਲਿਤ ਹੋ ਗਈਆਂ ਸਨ । ਲੋਕ-ਕਥਾਵਾਂ ਦੇ ਨਾਇਕ ਪ੍ਰਤੀ ਲੋਕਾਂ ਦੇ ਹਿਰਦਿਆਂ ਅੰਦਰ ਸ਼ਰਧਾ ਤੇ ਪ੍ਰਸੰਸਾ ਦੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ ਅਤੇ ਇਸ ਵਿੱਚੋਂ ਬਹੁਤ ਸਾਰੀਆਂ ਮਿੱਥਾਂ ਦਾ ਜਨਮ ਹੋਣਾ ਸੁਭਾਵਿਕ ਅਮਲ ਹੈ, ਤੇ ਇਹ ਮਿੱਥਾਂ ਸਮਾਂ ਪਾ ਕੇ ਅਸਲੀਅਤ ਨੂੰ ਢੱਕ ਲੈਂਦੀਆਂ ਹਨ । ਪਰ ਇਸ ਮਾਮਲੇ ਵਿਚ ਇਹ ਬਚਾਅ ਹੋ ਗਿਐ ਕਿ ਉਸ ਦੇ ਸਾਥੀ ਇਨਕਲਾਬੀਆਂ ਵੱਲੋਂ, ਉਸ ਦੀ ਸ਼ਹੀਦੀ ਤੋਂ ਬਾਅਦ ਉਸ ਬਾਰੇ ਲਿਖੀਆਂ ਲਿਖਤਾਂ ਚੋਖੀ ਮਾਤਰਾ ਵਿਚ ਮੌਜੂਦ ਹਨ । ਥੋੜ੍ਹੀ ਜਿਹੀ ਖੇਚਲ ਕਰ ਕੇ, ਉਨ੍ਹਾਂ ਲਿਖਤਾਂ ਵਿੱਚੋਂ ਅਸਲੀ ਭਗਤ ਸਿੰਘ ਦੇ ਨਕਸ਼ ਉਘੜ ਆਉਂਦੇ ਹਨ। ਇਸ ਪੁਸਤਕ ਦਾ ਮਕਸਦ ਪਾਠਕਾਂ ਨੂੰ ਇਨ੍ਹਾਂ ਲਿਖਤਾਂ ਤੋਂ ਜਾਣੂੰ ਕਰਾਉਣਾ ਹੈ। ਭਗਤ ਸਿੰਘ ਦੇ ਅਜੋਕੇ ਸ਼ਰਧਾਲੂਆਂ ਦੇ ਮੁਕਾਬਲੇ ਉਸ ਦੇ ਸਮਕਾਲੀ ਸਾਥੀਆਂ ਦੇ ਉਸ ਬਾਰੇ ਵਿਚਾਰ ਨਿਸਚੇ ਹੀ ਵਧੇਰੇ ਪ੍ਰਮਾਣਿਕ ਹਨ ਅਤੇ ਭਗਤ ਸਿੰਘ ਨੂੰ ਸਮਝਣ ਲਈ ਵਧੇਰੇ ਸਹਾਇਕ ਹੋ ਸਕਦੇ ਹਨ।

The post Bhagat Singh : Myth Ate Asliyat (Samkalian di Nazar Vich) by: Ajmer Singh appeared first on Fatehnama.

AI DA YUG (Henry A. Kissinger, Eric Schmidt, Daniel Huttenlocher)
ਆਧੁਨਿਕ ਟੈਕਨੋਲਜੀ ਬਾਰੇ ਇਕ ਬੇਹਦ ਮਹੱਤਵਪੂਰਨ ਕਿਤਾਬ ਜਿਹੜੀ ਕਿ ਸਾਡੇ ਸਮਿਆਂ ਦੀ ਨਾ ਸਿਰਫ ਇੱਕ ਜਰੂਰਤ ਹੈ ਸਗੋਂ ਜਰੂਰੀ ਅਤੇ ਸੁਆਦਲਾ ਪਾਠ ਵੀ ਹੈ.

The post AI DA YUG (Henry A. Kissinger, Eric Schmidt, Daniel Huttenlocher) appeared first on Fatehnama.

Jo Raakh ho gye : Punjab vich Bagawat ate Manukhi Adhikar (Reduced to Ashes: The Insurgency and Human Rights in Punjab)
Reduced to Ashes ਇੱਕ ਮਹੱਤਵਪੂਰਨ ਦਸਤਾਵੇਜ਼ੀ ਕਿਤਾਬ ਹੈ ਜੋ 1984 ਦੀ ਸਿੱਖ ਨਸਲਕੁਸ਼ੀ ਅਤੇ ਉਸ ਤੋਂ ਬਾਅਦ ਭਾਰਤ ਦੇ ਰਾਜਨੀਤਿਕ–ਨਿਆਂ ਪ੍ਰਣਾਲੀ ਦੀ ਨਾਕਾਮੀ ਨੂੰ ਤਿੱਖੇ ਤੌਰ ’ਤੇ ਉਜਾਗਰ ਕਰਦੀ ਹੈ। ਇਹ ਕਿਤਾਬ Human Rights Watch ਅਤੇ Ensaaf ਵਰਗੀਆਂ ਸੰਸਥਾਵਾਂ ਦੁਆਰਾ ਤਿਆਰ ਕੀਤੀ ਗਈ ਸੁਚੱਜੀ ਰਿਪੋਰਟ ਹੈ, ਜਿਸ ਵਿੱਚ ਪੀੜਤ ਪਰਿਵਾਰਾਂ ਦੇ ਦਰਦ, ਗਵਾਹੀਆਂ, ਅਤੇ ਉਹ ਅੰਧੇਰੇ ਤੱਥ ਦਰਜ ਹਨ ਜੋ ਰਾਜ ਨੇ ਦਬਾਉਣ ਦੀ ਕੋਸ਼ਿਸ਼ ਕੀਤੀ। ਕਿਤਾਬ ਇਹ ਦਰਸਾਉਂਦੀ ਹੈ ਕਿ ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ, ਕਿਵੇਂ ਦੋਸ਼ੀ ਆਜ਼ਾਦ ਘੁੰਮਦੇ ਰਹੇ, ਅਤੇ ਕਿਵੇਂ ਨਿਆਂ ਦੇ ਵਾਅਦੇ ਸਿਰਫ਼ ਕਾਗਜ਼ੀ ਹੀ ਰਹਿ ਗਏ। Reduced to Ashes ਸਿਰਫ਼ ਇੱਕ ਰਿਪੋਰਟ ਨਹੀਂ, ਇਹ ਸਿੱਖ ਕੌਮ ਦੇ ਸਾਂਝੇ ਦੁੱਖ, ਰਾਜਕੀ ਹਿੰਸਾ, ਅਤੇ ਇਨਸਾਫ਼ ਲਈ ਚੱਲ ਰਹੀ ਲੜਾਈ ਦਾ ਸੱਚਾ ਰਿਕਾਰਡ ਹੈ—ਇੱਕ ਐਸਾ ਰਿਕਾਰਡ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਨਸਲਘਾਤ ਇਤਿਹਾਸ ਦੀ ਧੁੰਦ ਵਿੱਚ ਗਾਇਬ ਨਾ ਹੋ ਜਾਵੇ।

The post Jo Raakh ho gye : Punjab vich Bagawat ate Manukhi Adhikar (Reduced to Ashes: The Insurgency and Human Rights in Punjab) appeared first on Fatehnama.

Leaderless Punjab by: K S Chawla
This book covers the major political and social events of the Punjab during the last few years. It reflects the pain of Punjabis on the situation in Punjab which has become rudderless and hence directionless; the youth is either falling victim to the drugs and gangsterism or running away to settle abroad, disillusioned with the political leaders who have no other vision than to make money through corrupt practices. The Sikh leadership is divided into a number of factions and is struggling for survival. It is an interesting and useful reading to understand the present-day situation of Punjab.

The post Leaderless Punjab by: K S Chawla appeared first on Fatehnama.

Jungle Ton Paar by: Sita Rathnamal
ਨੀਲਗਿਰੀ ਪਹਾੜਾਂ ਤੇ ਜੰਗਲਾਂ ਦੀ ਜੰਮਪਲ ਸੀਤਾ ਰਤਨਾਮਲ ਭਾਰਤ ਦੇ ਪ੍ਰਾਚੀਨ ਆਦਿਵਾਸੀ ਕਬੀਲੇ ‘ਇਰੂਲਾ’ ਨਾਲ ਸੰਬੰਧ ਰੱਖਦੀ ਸੀ। ਉਹ ਆਪਣੇ ਕਬੀਲੇ ਦੀ ਪਹਿਲੀ ਕੁੜੀ ਸੀ, ਜਿਸ ਨੇ ਪੁਰਾਣੀਆਂ ਪਰੰਪਰਾਵਾਂ ਨੂੰ ਦਰਕਿਨਾਰ ਕਰ ਕੇ ਕਿਸੇ ਬੋਰਡਿੰਗ ਸਕੂਲ ਵਿਚ ਜਾਣ ਦਾ ਹੌਂਸਲਾ ਕੀਤਾ। ਜਦੋਂ ਉਹ ਨੌਂ ਵਰ੍ਹਿਆਂ ਦੀ ਸੀ ਤਾਂ ਇਕ ਦੁਰਘਟਨਾ ਵਿਚ ਉਸ ਦੀ ਲੱਤ ਦੀ ਹੱਡੀ ਫ਼ਰੈਕਚਰ ਹੋ ਗਈ ਤੇ ਉਹ ਕੁਨੂਰ ਦੇ ਹਸਪਤਾਲ ਵਿਖੇ ਡਾਕਟਰ ਕ੍ਰਿਸ਼ਨਾ ਰਾਜਨ ਦੀ ਦੇਖ-ਰੇਖ ‘ਚ ਜ਼ੇਰੇ-ਇਲਾਜ ਰਹੀ। ਡਾ. ਰਾਜਨ ਦੀਆਂ ਸ਼ਖ਼ਸੀ ਚੰਗਿਆਈਆਂ ਕਾਰਨ ਉਹ ਉਸ ‘ਤੇ ਸੰਮੋਹਿਤ ਹੋ ਗਈ। ਸੀਤਾ, ਡਾਕਟਰ ਰਾਜਨ ਨਾਲ ਸਾਰੀ ਜ਼ਿੰਦਗੀ ਬਿਤਾਉਣ ਦਾ ਸੁਪਨਾ ਵੇਖਣ ਲੱਗੀ। ਪਰ ਉਸ ਦਾ ਸੁਪਨਾ, ਸੁਪਨਾ ਹੀ ਬਣ ਕੇ ਰਹਿ ਗਿਆ। ਉਹ ਅਧੂਰੇ ਪਿਆਰ ਦੀ ਟੀਸ ਦਿਲ ਵਿਚ ਸਮੋ ਕੇ ਵਾਪਸ ਆਪਣੇ ਘਰ ਪਰਤ ਆਈ, ਪਹਾੜਾਂ ਤੇ ਜੰਗਲਾਂ ਦੀ ਪਨਾਹ ਵਿਚ। ਉਸ ਤੋਂ ਬਾਅਦ ਉਸ ਨਾਲ ਕੀ ਵਾਪਰਿਆ, ਕੋਈ ਨਹੀਂ ਜਾਣਦਾ। ਇਸ ਧਰਤੀ ‘ਤੇ ਉਸ ਦੀ ਹੋਂਦ ਦਾ ਇੱਕੋ-ਇਕ ਨਿਸ਼ਾਨ ਬਾਕੀ ਹੈ–ਉਸ ਦੀ ਅਦੁੱਤੀ ਜੀਵਨੀ—”ਬਿਯੌਂਡ ਦ ਜੰਗਲ” (ਜੰਗਲ ਤੋਂ ਪਾਰ) ਜੋ ਆਦਿਵਾਸੀ ਸਾਹਿਤ ਦੀ ਪਹਿਲੀ ਸਵੈ-ਜੀਵਨੀ ਹੈ।

The post Jungle Ton Paar by: Sita Rathnamal appeared first on Fatehnama.

Gurbani Gayan Vol. I by: Iqbal Singh Bamrah (S.)
ਇਸ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 31 ਸ਼ੁੱਧ ਰਾਗਾਂ ਅਨੁਸਾਰ ਸੰਬੰਧਿਤ ਰਾਗਾਂ ਦੇ ਸ਼ਬਦਾਂ ਦੀਆਂ ਰਾਗ-ਬੱਧ ਸ੍ਵਰ-ਲਿਪੀਆਂ ਦਰਜ ਹਨ। ਇਸ ਤੋਂ ਇਲਾਵਾ ਭਾਰਤੀ ਸ਼ਾਸਤ੍ਰੀ ਸੰਗੀਤ ਦੇ ਪ੍ਰਮੁੱਖ 31 ਰਾਗਾਂ ਅਨੁਸਾਰ ਗੁਰਬਾਣੀ ਸ਼ਬਦਾਂ ਦੀਆਂ ਸ੍ਵਰ-ਲਿਪੀਆਂ ਵੀ ਦਿੱਤੀਆਂ ਗਈਆਂ ਹਨ ਅਤੇ ਸੁਗਮ ਸੰਗੀਤ ਦੀਆਂ ਵੀ 31 ਸ਼ਬਦ ਰੀਤਾਂ ਦਰਜ ਹਨ । ਹਰ ਰਾਗ ਦੇ ਆਰੰਭ ਵਿਚ ਰਾਗ ਦਾ ਸੰਖੇਪ ਵਿਵਰਣ, ਆਰੋਹ, ਅਵਰੋਹ, ਪਕੜ, ਵਿਸ਼ੇਸ਼ਤਾ ਅਤੇ ਸ੍ਵਰ-ਵਿਸਥਾਰ ਵੀ ਦਰਜ ਕੀਤੇ ਗਏ ਹਨ। ਇਹ ਸਾਰੀਆਂ ਬੰਦਸ਼ਾਂ ਲੇਖਕ ਦੀ ਸੁਰ-ਸਾਧਨਾ ਦੀ ਘਾਲ-ਕਮਾਈ ਸਦਕਾ ਮੌਲਿਕ ਹਨ। ਕੁਲ 93 ਬੰਦਸ਼ਾਂ ਦਾ ਇਹ ਗੁਲਦਸਤਾ ਗੁਰਬਾਣੀ ਗਾਇਨ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਅਨਮੋਲ ਖ਼ਜ਼ਾਨਾ ਹੈ।

The post Gurbani Gayan Vol. I by: Iqbal Singh Bamrah (S.) appeared first on Fatehnama.

Jathedar Gurcharan Singh Tohra da Sabat Kadmi Nange Pairin Sidki Safar by: Malwinder Singh Mali
ਇਹ ਸਵੈ-ਜੀਵਨੀ ਜਥੇਦਾਰ ਟੌਹੜਾ ਵੱਲੋਂ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਪਿਆਰਾ ਸਿੰਘ ਭੋਗਲ ਨਾਲ ਉਹਨਾਂ ਦੀ ਲਮੇਰੀ ਵਾਰਤਾ ਉਪਰ ਆਧਾਰਿਤ ਹੈ। ਜਥੇਦਾਰ ਟੌਹੜਾ ਦੇ ਜ਼ਿੰਦਗੀ ਨਾਮੇ ਅਤੇ ਸਵੈ-ਕਥਨ ਉਪਰ ਆਧਾਰਿਤ ਇਹ ਕਿਤਾਬ ਸਿਰਫ਼ ਇਕ ਵੱਡੀ ਸ਼ਖਸੀਅਤ ਦੀ ਹਯਾਤੀ ਦੇ ਦਿਲਚਸਪ ਪੱਖਾਂ ਨੂੰ ਹੀ ਉਜਾਗਰ ਨਹੀਂ ਕਰਦੀ ਸਗੋਂ ਪਾਠਕਾਂ ਅਤੇ ਜਗਿਆਸੂਆਂ ਦੇ ਬਹੁਤੇ ਭਰਮ ਭੁਲੇਖੇ ਵੀ ਦੂਰ ਕਰਦੀ ਹੈ ਜੋ ਧਰਮ ਅਤੇ ਸਿਆਸਤ ਤੋਂ ਇਲਾਵਾ ਧਾਰਮਿਕ ਆਦਾਰਿਆਂ ਦੇ ਪ੍ਰਬੰਧ ਅਤੇ ਸਿਆਸਤ ਬਾਰੇ ਪਾਏ ਹੋਏ ਹਨ। ਕਿਤਾਬ ਉੱਨੀ ਸੋ ਸੰਤਾਲੀ ਦੀ ਆਜ਼ਾਦੀ ਅਤੇ ਪੰਜਾਬ ਦੀ ਤਕਸੀਮ ਤੋਂ ਬਾਅਦ ਕੇਂਦਰ ਦੀ ਸਿੱਖ ਪੰਥ, ਅਕਾਲੀ ਦਲ ਅਤੇ ਪੰਜਾਬ ਬਾਰੇ ਪਹੁੰਚ ਅਤੇ ਅਕਾਲੀ ਲੀਡਰਸ਼ਿਪ ਦੇ ਨਿੱਜ ਅਤੇ ਸਵਾਰਥ ਦੇ ਬਖੀਏ ਵੀ ਉਧੇੜਦੀ ਹੈ।

The post Jathedar Gurcharan Singh Tohra da Sabat Kadmi Nange Pairin Sidki Safar by: Malwinder Singh Mali appeared first on Fatehnama.

Param Hans Bairagi : Bhai Sahib Bhai Jeevan Singh Ji by: Jagjit Kaur Khalsa
ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਇਕ ਦਰਸ਼ਨੀਯ ਸਿੰਘ, ਗੁਰਮੁਖ ਰੂਹ, ਸੁਜਾਨ ਪੁਰਖ, ਮਹਾਨ ਦਾਨੀ, ਮਹਾਨ ਤਿਆਗੀ, ਮਹਾਨ ਬੈਰਾਗੀ, ਪਰਮ ਹੰਸ, ਬ੍ਰਹਮ ਗਿਆਨੀ, ਮਹਾਨ ਸੰਤ, ਮਹਾਨ ਸੰਤੋਖੀ, ਪੂਰਨ ਖ਼ਾਲਸਾ, ਨੂਰਾਨੀ ਜਗ ਮਗ ਚਿਹਰਾ, ਚੰਦਨ ਦਾ ਰੂਪ, ਰੂਹਾਨੀ ਰੂਹ ਤੇ ਹੋਰ ਵੀ ਬਹੁਤ ਕੁਝ ਸਨ। ਕੀਰਤਨ ਜਿਨ੍ਹਾਂ ਦਾ ਜੀਵਨ ਅਧਾਰ ਸੀ, ਜਿੰਦ-ਜਾਨ ਸੀ ਤੇ ਇਹ ਪ੍ਰਬਲ ਇੱਛਾ ਸੀ ਕਿ ਕੀਰਤਨ ਦੀ ਘਰ-ਘਰ ਅੰਦਰ ਧਰਮਸ਼ਾਲ ਹੋਵੇ। ਬੱਚੇ ਕੀਰਤਨਕਾਰ ਬਣਨ ਅਤੇ ਸਿੱਖ ਸਮਾਜ ਪ੍ਰਸਿੱਧ ਰਾਗੀਆਂ ਮਗਰ ਨਾ ਭੱਜਿਆ ਫਿਰੇ, ਆਪ ਕੀਰਤਨ ਕਰੇ ਤੇ ਰੂਹ ਦਾ ਰੱਜ ਮਾਣੇ। ਉਨ੍ਹਾਂ ਸੈਂਕੜੇ ਨਹੀਂ, ਹਜ਼ਾਰਾਂ ਰੂਹਾਂ ਨੂੰ ਇਸ ਰੰਗ ਵਿਚ ਰੰਗਿਆ। ਇਹ ਪੁਸਤਕ ਰੱਬੀ ਰੰਗ ਵਿਚ ਰੱਤੀਆਂ ਰੂਹਾਂ ਲਈ ਹੋਰ ਰੰਗ ਗੂੜ੍ਹਾ ਕਰੇਗੀ। ਜਗਿਆਸੂਆਂ ਦੀ ਪ੍ਰੇਰਨਾ ਬਣੇਗੀ। ਲੇਖਿਕਾ ਨੇ ਭਾਈ ਸਾਹਿਬ ਦੇ ਮੂੰਹੋਂ ਬੋਲੇ ਤੇ ਨਿੱਕੇ-ਨਿੱਕੇ ਵਰਤਾਰਿਆਂ ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ।

The post Param Hans Bairagi : Bhai Sahib Bhai Jeevan Singh Ji by: Jagjit Kaur Khalsa appeared first on Fatehnama.

Historical Sikh Shrines (Nanakana to Nanded) by: Harjinder Singh Dilgeer (Dr.)
This book offers a comprehensive account of Gurdwaras associated with the ten Sikh Gurus, along with other significant sites linked to the sacrifices and memories of Sikh martyrs. It is not merely a catalogue of religious places, but a detailed historical and cultural mapping of Sikh heritage across the Indian subcontinent and beyond. What makes this work especially significant is its commitment to inclusive geography-it traverses both sides of the border, documenting Gurdwaras not only in East Punjab and other Indian states but also in West Punjab, Sindh, Khyber Pakhtunkhwa, Balochistan, and Azad Jammu & Kashmir, all of which are part of present-day Pakistan.

Read Less…

The post Historical Sikh Shrines (Nanakana to Nanded) by: Harjinder Singh Dilgeer (Dr.) appeared first on Fatehnama.

Singh Sabha Lehar Arambh Te Vikas (Dr. Paramjit Singh Mansa)
ਸਿੰਘ ਸਭਾ ਲਹਿਰ 1873 ਈ. ਵਿਚ ਆਰੰਭ ਹੋਈ ਸਿੱਖ ਪੁਨਰ-ਜਾਗ੍ਰਤੀ ਲਹਿਰ ਸੀ, ਜਿਸ ਨੇ ਸਿੱਖੀ ਵਿਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਸੰਗਠਿਤ ਤੌਰ ‘ਤੇ ਉਪਰਾਲਾ ਕੀਤਾ ਅਤੇ ਨਾਨਕ ਨਿਰਮਲ ਪੰਥ ਦੀ ਨਿਰਮਲ ਆਭਾ ਨੂੰ ਮੁੜ ਸੁਰਜੀਤ ਕੀਤਾ। ਸਿੱਖਾਂ ਵਿਚ ਚੇਤਨਾ ਪੈਦਾ ਕਰਨ ਲਈ ਇਸ ਲਹਿਰ ਦੇ ਪ੍ਰਭਾਵ ਹੇਠ ਬੇਸ਼ੁਮਾਰ ਸਿੱਖ ਸਾਹਿਤ ਰਚਿਆ ਗਿਆ, ਅਨੇਕਾਂ ਅਖ਼ਬਾਰਾਂ/ਰਿਸਾਲੇ ਪ੍ਰਕਾਸ਼ਿਤ ਹੋਏ ਅਤੇ ਹਰ ਨਗਰ/ਸ਼ਹਿਰ ਵਿਚ ਸਿੰਘ ਸਭਾਵਾਂ ਕਾਇਮ ਕਰ ਕੇ ਸੰਗਤਿ ਨੂੰ ਗੁਰ-ਸ਼ਬਦ ਨਾਲ ਜੋੜਿਆ ਗਿਆ। ਇਹ ਪੁਸਤਕ ਇਸ ਮਹੱਤਵਪੂਰਣ ਇਤਿਹਾਸਕ ਦੌਰ ਦੀਆਂ ਪ੍ਰਮੁੱਖ ਘਟਨਾਵਾਂ ਦੀ ਨਿਸ਼ਾਨਦੇਹੀ ਕਰਦੀ ਹੈ ਤੇ ਸਿੰਘ ਸਭਾ ਲਹਿਰ ਦੇ ਪ੍ਰਮੁੱਖ ਕਾਰਕੁੰਨਾਂ ਦੀ ਦੇਣ ਨੂੰ ਉਜਾਗਰ ਕਰਦਿਆਂ ਸਿੱਖ ਸਮਾਜ ‘ਤੇ ਪਏ ਇਸ ਦੇ ਵਿਆਪਕ ਪ੍ਰਭਾਵ ਨੂੰ ਵੀ ਦ੍ਰਿਸ਼ਟੀਗੋਚਰ ਕਰਦੀ ਹੈ। ਸਿੰਘ ਸਭਾ ਲਹਿਰ ਦੇ 150 ਸਾਲਾ ਸ਼ਤਾਬਦੀ ਸਮਾਗਮਾਂ ਮੌਕੇ ਇਸ ਪੁਸਤਕ ਦਾ ਪ੍ਰਕਾਸ਼ਨ ਇਸ ਲਹਿਰ ਦੀ ਮਹਾਨ ਦੇਣ ਪ੍ਰਤਿ ਸ਼ਰਧਾਂਜਲੀ ਵਜੋਂ ਪੇਸ਼ ਕੀਤੀ ਜਾ ਰਹੀ ਹੈ।

The post Singh Sabha Lehar Arambh Te Vikas (Dr. Paramjit Singh Mansa) appeared first on Fatehnama.