Biographies Archives - Fatehnama

Bhagat Singh : Myth Ate Asliyat (Samkalian di Nazar Vich) by: Ajmer Singh
ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਵਿੱਚੋਂ ਭਗਤ ਸਿੰਘ (1907-1931) ਨੇ, ਬਿਨਾਂ ਸ਼ੱਕ, ‘ਲੋਕ ਨਾਇਕ’ ਦਾ ਰੁਤਬਾ ਹਾਸਲ ਕੀਤਾ ਹੋਇਆ ਹੈ। ਉਸ ਨੂੰ ਫਾਂਸੀ ਦੇਣ ਤੋਂ ਤੁਰੰਤ ਬਾਅਦ ਉਸ ਬਾਰੇ ਬਹੁਤ ਸਾਰੀਆਂ ਲੋਕ-ਕਥਾਵਾਂ ਪ੍ਰਚਲਿਤ ਹੋ ਗਈਆਂ ਸਨ । ਲੋਕ-ਕਥਾਵਾਂ ਦੇ ਨਾਇਕ ਪ੍ਰਤੀ ਲੋਕਾਂ ਦੇ ਹਿਰਦਿਆਂ ਅੰਦਰ ਸ਼ਰਧਾ ਤੇ ਪ੍ਰਸੰਸਾ ਦੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ ਅਤੇ ਇਸ ਵਿੱਚੋਂ ਬਹੁਤ ਸਾਰੀਆਂ ਮਿੱਥਾਂ ਦਾ ਜਨਮ ਹੋਣਾ ਸੁਭਾਵਿਕ ਅਮਲ ਹੈ, ਤੇ ਇਹ ਮਿੱਥਾਂ ਸਮਾਂ ਪਾ ਕੇ ਅਸਲੀਅਤ ਨੂੰ ਢੱਕ ਲੈਂਦੀਆਂ ਹਨ । ਪਰ ਇਸ ਮਾਮਲੇ ਵਿਚ ਇਹ ਬਚਾਅ ਹੋ ਗਿਐ ਕਿ ਉਸ ਦੇ ਸਾਥੀ ਇਨਕਲਾਬੀਆਂ ਵੱਲੋਂ, ਉਸ ਦੀ ਸ਼ਹੀਦੀ ਤੋਂ ਬਾਅਦ ਉਸ ਬਾਰੇ ਲਿਖੀਆਂ ਲਿਖਤਾਂ ਚੋਖੀ ਮਾਤਰਾ ਵਿਚ ਮੌਜੂਦ ਹਨ । ਥੋੜ੍ਹੀ ਜਿਹੀ ਖੇਚਲ ਕਰ ਕੇ, ਉਨ੍ਹਾਂ ਲਿਖਤਾਂ ਵਿੱਚੋਂ ਅਸਲੀ ਭਗਤ ਸਿੰਘ ਦੇ ਨਕਸ਼ ਉਘੜ ਆਉਂਦੇ ਹਨ। ਇਸ ਪੁਸਤਕ ਦਾ ਮਕਸਦ ਪਾਠਕਾਂ ਨੂੰ ਇਨ੍ਹਾਂ ਲਿਖਤਾਂ ਤੋਂ ਜਾਣੂੰ ਕਰਾਉਣਾ ਹੈ। ਭਗਤ ਸਿੰਘ ਦੇ ਅਜੋਕੇ ਸ਼ਰਧਾਲੂਆਂ ਦੇ ਮੁਕਾਬਲੇ ਉਸ ਦੇ ਸਮਕਾਲੀ ਸਾਥੀਆਂ ਦੇ ਉਸ ਬਾਰੇ ਵਿਚਾਰ ਨਿਸਚੇ ਹੀ ਵਧੇਰੇ ਪ੍ਰਮਾਣਿਕ ਹਨ ਅਤੇ ਭਗਤ ਸਿੰਘ ਨੂੰ ਸਮਝਣ ਲਈ ਵਧੇਰੇ ਸਹਾਇਕ ਹੋ ਸਕਦੇ ਹਨ।

The post Bhagat Singh : Myth Ate Asliyat (Samkalian di Nazar Vich) by: Ajmer Singh appeared first on Fatehnama.

Jathedar Gurcharan Singh Tohra da Sabat Kadmi Nange Pairin Sidki Safar by: Malwinder Singh Mali
ਇਹ ਸਵੈ-ਜੀਵਨੀ ਜਥੇਦਾਰ ਟੌਹੜਾ ਵੱਲੋਂ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਪਿਆਰਾ ਸਿੰਘ ਭੋਗਲ ਨਾਲ ਉਹਨਾਂ ਦੀ ਲਮੇਰੀ ਵਾਰਤਾ ਉਪਰ ਆਧਾਰਿਤ ਹੈ। ਜਥੇਦਾਰ ਟੌਹੜਾ ਦੇ ਜ਼ਿੰਦਗੀ ਨਾਮੇ ਅਤੇ ਸਵੈ-ਕਥਨ ਉਪਰ ਆਧਾਰਿਤ ਇਹ ਕਿਤਾਬ ਸਿਰਫ਼ ਇਕ ਵੱਡੀ ਸ਼ਖਸੀਅਤ ਦੀ ਹਯਾਤੀ ਦੇ ਦਿਲਚਸਪ ਪੱਖਾਂ ਨੂੰ ਹੀ ਉਜਾਗਰ ਨਹੀਂ ਕਰਦੀ ਸਗੋਂ ਪਾਠਕਾਂ ਅਤੇ ਜਗਿਆਸੂਆਂ ਦੇ ਬਹੁਤੇ ਭਰਮ ਭੁਲੇਖੇ ਵੀ ਦੂਰ ਕਰਦੀ ਹੈ ਜੋ ਧਰਮ ਅਤੇ ਸਿਆਸਤ ਤੋਂ ਇਲਾਵਾ ਧਾਰਮਿਕ ਆਦਾਰਿਆਂ ਦੇ ਪ੍ਰਬੰਧ ਅਤੇ ਸਿਆਸਤ ਬਾਰੇ ਪਾਏ ਹੋਏ ਹਨ। ਕਿਤਾਬ ਉੱਨੀ ਸੋ ਸੰਤਾਲੀ ਦੀ ਆਜ਼ਾਦੀ ਅਤੇ ਪੰਜਾਬ ਦੀ ਤਕਸੀਮ ਤੋਂ ਬਾਅਦ ਕੇਂਦਰ ਦੀ ਸਿੱਖ ਪੰਥ, ਅਕਾਲੀ ਦਲ ਅਤੇ ਪੰਜਾਬ ਬਾਰੇ ਪਹੁੰਚ ਅਤੇ ਅਕਾਲੀ ਲੀਡਰਸ਼ਿਪ ਦੇ ਨਿੱਜ ਅਤੇ ਸਵਾਰਥ ਦੇ ਬਖੀਏ ਵੀ ਉਧੇੜਦੀ ਹੈ।

The post Jathedar Gurcharan Singh Tohra da Sabat Kadmi Nange Pairin Sidki Safar by: Malwinder Singh Mali appeared first on Fatehnama.

Khalsa Panth Di Soan Chirhi (Bhai Sahib Bhai Randhir Singh Ji Da Sankhep Jiwan) by: Bhajneet Singh
ਇਹ ਪੁਸਤਕ ਰੰਗ ਰਤੜੇ ਗੁਰਮੁਖ ਪਿਆਰੇ ਤੇ ਪਰੇਮ ਦੇ ਪੁੰਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਜੀਵਨ ਗਾਥਾ ਨੂੰ ਪ੍ਰਸਤੁਤ ਕਰਦੀ ਹੈ। ਭਾਈ ਸਾਹਿਬ ਦਾ ਜੀਵਨ ਖਾਲਸਾ ਪੰਥ ਦੇ ਇਤਿਹਾਸ ਵਿਚ ਸਦਾ ਚਮਕਦਾ ਰਹੇਗਾ। ਆਪ ਨਾਮ ਰਸੀਏ ਗੁਰਮੁਖ, ਕਹਿਣੀ ਤੇ ਕਥਨੀ ਦੇ ਸੂਰੇ, ਤਿਆਰ-ਬਰ-ਤਿਆਰ, ਖਾਲਸਾਈ ਬਾਣੇ ਵਾਲੇ ਦਿਦਾਰੀ ਸਿੰਘ ਸਨ। ਨਾਮ ਅਭਿਆਸ ਕਮਾਈ ਦੇ ਸਦਕਾ ਆਪ ਦਾ ਜੀਵਨ ਬੜਾ ਪ੍ਰਭਾਵਸ਼ਾਲੀ ਸੀ। ਇਸ ਪੁਸਤਕ ਦੇ ਸਾਰੇ ਲੇਖ ਭਾਈ ਸਾਹਿਬ ਦੇ ਨਿਕਟਵਰਤੀ ਤੇ ਸਮਕਾਲੀਆਂ ਦੇ ਲਿਖੇ ਹੋਏ ਹਨ ਜਿਨ੍ਹਾਂ ਨੇ ਵਰ੍ਹਿਆਂ ਬੱਧੀ ਉਹਨਾਂ ਦੀ ਸੰਗਤ ਦਾ ਨਿਘ ਮਾਣਿਆ। ਪੁਸਤਕ ਵਿੱਚ ਦਰਜ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਸੋਧ ਕੇ ਪ੍ਰਕਾਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ।

The post Khalsa Panth Di Soan Chirhi (Bhai Sahib Bhai Randhir Singh Ji Da Sankhep Jiwan) by: Bhajneet Singh appeared first on Fatehnama.

Bhure Singh Kartar Ji : Jiwan Charitar Sant Kartar Singh Ji Khalsa Bhindranwale by: Mohan Singh Urlana
ਇਸ ਪੁਸਤਕ ਵਿਚ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ ਜੀਵਨ ਇਤਿਹਾਸ ਤੇ ਮਹਾਨ ਕਰਨੀਆਂ ਨੂੰ ਕਲਮਬੱਧ ਕੀਤਾ ਹੈ। ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਆਪਣੇ ਸਮੇਂ ਦੇ ਇਕ ਮਹਾਨ ਸੁਲਝੇ ਹੋਏ ਕਥਾਕਾਰ, ਗੁਰਬਾਣੀ ਦੇ ਵਿਆਖਿਆਕਾਰ, ਉੱਚੇ ਸੁੱਚੇ ਜੀਵਨ ਵਾਲੇ, ਮੋਹ ਮਾਇਆ ਤੋਂ ਨਿਰਲੇਪ, ਧੁਰੰਧਰ ਵਿਦਵਾਨ, ਕਹਿਣੀ ਤੇ ਕਰਣੀ ਦੇ ਪੂਰੇ, ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸੰਤ ਸਿਪਾਹੀ ਸਨ। ਸੰਤਾਂ ਦਾ ਜੀਵਨ ਕਾਲ 1932 ਤੋਂ 1977 ਤੱਕ ਸਾਢੇ ਕੁ ਚਾਰ ਦਹਾਕਿਆਂ ਦੇ ਕਰੀਬ ਹੈ ਪਰ ਉਨ੍ਹਾਂ ਦੀ ਜੀਵਨ ਕਰਨੀ ਤੇ ਘਾਲਣਾ ਬਹੁਤ ਸਨਮਾਨਯੋਗ ਹੈ।

The post Bhure Singh Kartar Ji : Jiwan Charitar Sant Kartar Singh Ji Khalsa Bhindranwale by: Mohan Singh Urlana appeared first on Fatehnama.

Param Hans Bairagi : Bhai Sahib Bhai Jeevan Singh Ji by: Jagjit Kaur Khalsa
ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਇਕ ਦਰਸ਼ਨੀਯ ਸਿੰਘ, ਗੁਰਮੁਖ ਰੂਹ, ਸੁਜਾਨ ਪੁਰਖ, ਮਹਾਨ ਦਾਨੀ, ਮਹਾਨ ਤਿਆਗੀ, ਮਹਾਨ ਬੈਰਾਗੀ, ਪਰਮ ਹੰਸ, ਬ੍ਰਹਮ ਗਿਆਨੀ, ਮਹਾਨ ਸੰਤ, ਮਹਾਨ ਸੰਤੋਖੀ, ਪੂਰਨ ਖ਼ਾਲਸਾ, ਨੂਰਾਨੀ ਜਗ ਮਗ ਚਿਹਰਾ, ਚੰਦਨ ਦਾ ਰੂਪ, ਰੂਹਾਨੀ ਰੂਹ ਤੇ ਹੋਰ ਵੀ ਬਹੁਤ ਕੁਝ ਸਨ। ਕੀਰਤਨ ਜਿਨ੍ਹਾਂ ਦਾ ਜੀਵਨ ਅਧਾਰ ਸੀ, ਜਿੰਦ-ਜਾਨ ਸੀ ਤੇ ਇਹ ਪ੍ਰਬਲ ਇੱਛਾ ਸੀ ਕਿ ਕੀਰਤਨ ਦੀ ਘਰ-ਘਰ ਅੰਦਰ ਧਰਮਸ਼ਾਲ ਹੋਵੇ। ਬੱਚੇ ਕੀਰਤਨਕਾਰ ਬਣਨ ਅਤੇ ਸਿੱਖ ਸਮਾਜ ਪ੍ਰਸਿੱਧ ਰਾਗੀਆਂ ਮਗਰ ਨਾ ਭੱਜਿਆ ਫਿਰੇ, ਆਪ ਕੀਰਤਨ ਕਰੇ ਤੇ ਰੂਹ ਦਾ ਰੱਜ ਮਾਣੇ। ਉਨ੍ਹਾਂ ਸੈਂਕੜੇ ਨਹੀਂ, ਹਜ਼ਾਰਾਂ ਰੂਹਾਂ ਨੂੰ ਇਸ ਰੰਗ ਵਿਚ ਰੰਗਿਆ। ਇਹ ਪੁਸਤਕ ਰੱਬੀ ਰੰਗ ਵਿਚ ਰੱਤੀਆਂ ਰੂਹਾਂ ਲਈ ਹੋਰ ਰੰਗ ਗੂੜ੍ਹਾ ਕਰੇਗੀ। ਜਗਿਆਸੂਆਂ ਦੀ ਪ੍ਰੇਰਨਾ ਬਣੇਗੀ। ਲੇਖਿਕਾ ਨੇ ਭਾਈ ਸਾਹਿਬ ਦੇ ਮੂੰਹੋਂ ਬੋਲੇ ਤੇ ਨਿੱਕੇ-ਨਿੱਕੇ ਵਰਤਾਰਿਆਂ ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ।

The post Param Hans Bairagi : Bhai Sahib Bhai Jeevan Singh Ji by: Jagjit Kaur Khalsa appeared first on Fatehnama.

Darkness Defied : The Life And Legacy of Jaswant Singh Khalra (Ajmer Singh)
Bhai Jaswant Singh Khalra was a human rights activist whose investigation uncovered the disappearance, custodial torture and extra-judicial killing of over 25,000 Sikh men and women by the Punjab Police from 1987 to 1993. This is the story of an immortal defender of human rights, who relentlessly pursued the truth to unmask the impunity and injustices perpetrated by the Indian state. This book not only honours his supreme sacrifice, but also his life and legacy, in the hope that it continues to inspire future generations to come.

The post Darkness Defied : The Life And Legacy of Jaswant Singh Khalra (Ajmer Singh) appeared first on Fatehnama.

Kandh Ohle Pardes (Harpreet Singh Pamma)
ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ ਪੰਜਾਬ ਦੇ ਸਾਰੇ ਥਾਣੇ-ਚੌਂਕੀਆਂ ਬੁੱਚੜਖ਼ਾਨਿਆਂ ਦਾ ਰੂਪ ਧਾਰ ਚੁੱਕੇ ਸਨ। ਥਾਣਿਆਂ ਵਿੱਚ ਸਿੱਖ ਨੌਜਵਾਨਾਂ ਉੱਤੇ ਤੀਜੇ ਦਰਜੇ ਦਾ ਅੱਤਿਆਚਾਰ ਕੀਤਾ ਜਾਂਦਾ। ਪੁੱਠੇ ਟੰਗਣਾ, ਚੱਡੇ ਪਾੜਨੇ, ਘੋਟਣਾ ਲਾਉਣਾ, ਲੱਤਾਂ ਉੱਤੇ ਲੋਹੇ ਦਾ ਭਾਰਾ ਜਿਹਾ ਰੁੱਲਾ ਫੇਰਨਾ, ਗੁਪਤ ਅੰਗਾਂ ਉੱਤੇ ਕਰੰਟ ਲਾਉਣਾ, ਪੱਟ ਚੀਰ ਕੇ ਵਿੱਚ ਲੂਣ ਜਾਂ ਮਿਰਚਾਂ ਭਰਨੀਆਂ, ਗਰਮ ਸਰੀਏ ਢਿੱਡ ਵਿੱਚ ਦੀ ਆਰ-ਪਾਰ ਲੰਘਾ ਦੇਣੇ, ਪਲਾਸ ਨਾਲ਼ ਨਹੁੰ ਪੁੱਟ ਦੇਣੇ; ਇਸ ਤਰ੍ਹਾਂ ਦੇ ਅੱਤਿਆਚਾਰ ਪੁਲੀਸ ਲਈ ਆਮ ਗੱਲ ਸੀ।

ਭਰਾ ਦੇ ਸਾਮ੍ਹਣੇ ਭੈਣ ਨੂੰ ਨੰਗਿਆਂ ਕਰਨਾ, ਫਿਰ ਜਬਰਦਸਤੀ ਉਸ ਦੇ ਉੱਪਰ ਲੰਮਿਆਂ ਪਾਉਣਾ। ਇਸੇ ਤਰ੍ਹਾਂ ਪਿਓ ਸਾਹਮਣੇ ਧੀ ਨੂੰ, ਪੁੱਤ ਸਾਹਮਣੇ ਮਾਂ ਨੂੰ, ਸਹੁਰੇ ਸਾਹਮਣੇ ਨੂੰਹ ਨੂੰ।

ਤੁਸੀਂ ਆਪ ਸੋਚੋ ਜਿਨ੍ਹਾਂ ਨਾਲ਼ ਇਹ ਸਭ ਕੁਝ ਬੀਤਿਆ ਹੋਵੇਗਾ, ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ।

ਫਿਰ ਜਿਸ ਤਰ੍ਹਾਂ ਅਠਾਰ੍ਹਵੀਂ ਸਦੀ ਵਿੱਚ ਸਿੱਖਾਂ ਵੱਲੋਂ ਜੰਗਲ਼ਾਂ ਦੀ ਸ਼ਰਨ ਲੈਣੀ ਪਈ, ਓਸੇ ਤਰ੍ਹਾਂ 1984 ਤੋਂ 1994 ਵਾਲ਼ੇ ਦਮਨ ਚੱਕਰ ਤੋਂ ਬਾਅਦ ਪ੍ਰਦੇਸਾਂ ਵਿੱਚ ਸ਼ਰਨ ਲੈਣੀ ਪਈ।

ਪੰਜਾਬ ਦੀ ਜਵਾਨੀ ਨੇ ਜਿਸ ਤਰ੍ਹਾਂ ਵੀ ਪ੍ਰਬੰਧ ਹੋਇਆ, ਜੁਗਾੜ ਕਰ ਕੇ ਵਿਦੇਸ਼ ਜਾਣਾ ਬਿਹਤਰ ਸਮਝਿਆ। ਹਰ ਮਾਂ-ਪਿਓ ਵੀ ਚਾਹੁੰਦਾ ਸੀ ਕਿ ਮੇਰਾ ਪੁੱਤ ਬਾਹਰ ਚਲਾ ਜਾਵੇ। ਭਾਵੇਂ ਓਥੇ ਜਾ ਕੇ ਕੁਝ ਵੀ ਨਾ ਕਰੇ ਪਰ ਉਹ ਜਿਊਂਦਾ ਤਾਂ ਰਹੇਗਾ।

ਇਸ ਦਾਸਤਾਨ ਵਿੱਚੋਂ ਮੇਰੀ ਵੀ ਇੱਕ ਦਾਸਤਾਨ ਹੈ।

ਸੰਨ 1990 ’ਚ ਸਰਕਾਰੀ ਜ਼ੁਲਮ ਤੋਂ ਤੰਗ ਆ ਕੇ ਮੈਨੂੰ ਪੰਜਾਬ ਤੋਂ ਵਿਦੇਸ਼ ਵੱਲ ਰੁਖ਼ ਕਰਨਾ ਪਿਆ। ਮੈਂ ਪੰਜਾਬ (ਭਾਰਤ) ਤੋਂ ਚੈਕੋਸਲਵਾਕੀਆ ਪਹੁੰਚਿਆ। ਫਿਰ ਡੌਂਕੀ ਲਗਾ ਕੇ ਚੈਕੋਸਲਵਾਕੀਆ ਤੋਂ ਜਰਮਨ ਪਹੁੰਚਿਆ। ਜਰਮਨ ਦਾ ਬਾਰਡਰ ਪਾਰ ਕਰ ਕੇ ਸਵਿਟਜ਼ਰਲੈਂਡ ਗਿਆ ਤੇ ਫਿਰ ਬਾਰਡਰ ਟੱਪ ਕੇ ਆਸਟਰੀਆ ਗਿਆ। ਕੀ-ਕੀ ਮੁਸ਼ਕਿਲਾਂ ਆਈਆਂ, ਕਿਹਨਾਂ ਰਾਹਾਂ ਤੋਂ ਲੰਘਣਾ ਪਿਆ, ਕੀ-ਕੀ ਜੱਫਰ ਜਾਲ਼ੇ, ਕਿਹੋ-ਕਿਹੋ ਜਿਹੇ ਲੋਕਾਂ ਨਾਲ਼ ਵਾਹ ਪਿਆ; ਪੰਜਾਬ ਤੋਂ ਆਸਟਰੀਆ ਤਕ ਦੇ ਸਫ਼ਰ ਦਾ ਇਸ ਕਿਤਾਬ ਵਿੱਚ ਵਰਣਨ ਕਰਨ ਦਾ ਯਤਨ ਕੀਤਾ ਹੈ।

– ਹਰਪ੍ਰੀਤ ਸਿੰਘ ਪੰਮਾ

The post Kandh Ohle Pardes (Harpreet Singh Pamma) appeared first on Fatehnama.

Moosewala Kaun by Surjit Singh Germany
‘ਮੂਸੇਵਾਲਾ ਕੌਣ’ ਕਿਤਾਬ ਬਾਰੇ ਸੰਖੇਪ ਜਾਣਕਾਰੀ:-

ਸ. ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਕਲਾਕਾਰ ਜਾਂ ਇੱਕ ਰੈਪਰ ਦੇ ਤੌਰ ‘ਤੇ ਤਕਰੀਬਨ ਸਾਰੇ ਹੀ ਜਾਣਦੇ ਹਨ ਪਰ ਉਸ ਦਾ ਅਸਲ ਰੂਪ ਜਿਹੜਾ ਪੰਜਾਬ ਅਤੇ ਪੰਜਾਬੀਅਤ ਪੱਖੀ ਸੀ ਉਹ ਬਹੁਤ ਘੱਟ ਲੋਕ ਜਾਣਦੇ ਹਨ। ਇਸ ਕਿਤਾਬ ‘ਚ ਅਣਖ਼ੀ ਪੰਜਾਬ ਦੇ ਅਣਖ਼ੀਲੇ ਪੰਜਾਬੀ ਸਿੱਧੂ ਮੂਸੇਵਾਲਾ ਦੀ ਦਾਸਤਾਨ ਲਿਖੀ ਗਈ ਹੈ ਜਿਸ ਤੋਂ ਸਰਕਾਰਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਸੀ ਤੇ ਨਸ਼ੇ ਦੇ ਵਪਾਰੀਆਂ, ਫਿਰੌਤੀਆਂ ਮੰਗਣ ਵਾਲ਼ਿਆਂ ਤੇ ਸਰਮਾਏਦਾਰਾਂ ਨੂੰ ਜਦੋਂ ਉਸ ਨੇ ਟੱਕਰ ਦੇਣੀ ਸ਼ੁਰੂ ਕੀਤੀ, ਨੌਜਵਾਨਾਂ ਨੂੰ ਜਗਾ ਕੇ ਆਪਣੇ ਮੂਲ ਨਾਲ ਜੋੜਨਾ ਸ਼ੁਰੂ ਕੀਤਾ, ਪੰਜਾਬ ਦੇ ਹੱਕਾਂ ਅਤੇ ਸ਼ਹੀਦਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਫਿਰ ਸਿੱਧੂ ਮੂਸੇਵਾਲਾ ਦਾ ਇਹਨਾਂ ਸਾਰਿਆਂ ਨੇ ਰਲ਼ ਕੇ ਕਤਲ ਕਰਵਾ ਦਿੱਤਾ।

‘ਸਿੱਧੂ ਮੂਸੇਵਾਲ਼ਾ’ ਜਦੋਂ ਗਾਇਕੀ ’ਚ ਬੁਲੰਦੀਆਂ ਛੂਹ ਰਿਹਾ ਸੀ ਤਾਂ ਉਸ ਨੇ ਆਪਣੇ ਸਿਰੋਂ ਪੱਗ ਨਾ ਉਤਾਰੀ ਜਦਕਿ ਗਾਇਕੀ ਅਤੇ ਫਿਲਮੀ ਖੇਤਰ ’ਚ ਅਕਸਰ ਹੀ ਗਾਇਕ ਅਤੇ ਅਦਾਕਾਰ ਅਜਿਹਾ ਕਰ ਜਾਂਦੇ ਹਨ, ਉਹ ਸਿੱਖ ਪਛਾਣ ਤੋਂ ਦੂਰ ਹੋ ਜਾਂਦੇ ਹਨ, ਕੇਸਾਂ ਅਤੇ ਪੱਗ ’ਚ ਆਪਣੇ ਆਪ ਨੂੰ ਹੀਣਾ ਅਤੇ ਪੱਛੜਿਆ ਹੋਇਆ ਮਹਿਸੂਸ ਕਰਨ ਲਗ ਪੈਂਦੇ ਹਨ, ਪੱਛਮੀ ਸੱਭਿਆਚਾਰ ਕਬੂਲ ਲੈਂਦੇ ਹਨ ਅਤੇ ਪੰਜਾਬ ਨੂੰ ਛੱਡ ਕੇ ਦਿੱਲੀ, ਬੰਬੇ ਜਾਂ ਵਿਦੇਸ਼ਾਂ ‘ਚ ਰਹਿਣ ਨੂੰ ਤਰਜੀਹ ਦਿੰਦੇ ਹਨ। ਪਰ ਸਿੱਧੂ ਮੂਸੇਵਾਲ਼ਾ ਇਸ ਤੋਂ ਬਿਲਕੁਲ ਉਲ਼ਟ ਸੀ ਤੇ ਉਹ ਹੋਰਨਾਂ ਲਈ ਮਿਸਾਲ ਬਣਿਆ। ਉਸ ਨੇ ਕੈਨੇਡਾ ਛੱਡ ਕੇ ਪੰਜਾਬ ਦੀ ਧਰਤੀ ਨੂੰ ਚੁਣਿਆ ਤੇ ਆਪਣੇ ਆਪ ਨੂੰ ‘ਟਿੱਬਿਆ ਦਾ ਪੁੱਤ’ ਅਖਵਾ ਕੇ ਮਾਣ ਮਹਿਸੂਸ ਕੀਤਾ।

ਸਿੱਧੂ ਮੂਸੇਵਾਲ਼ੇ ਦੇ ਚਰਚਿਤ ਗੀਤ ਐੱਸ.ਵਾਈ.ਐੱਲ. ਦੀਆਂ ਇਹ ਲਾਈਨਾਂ ਵੱਡੇ ਅਰਥ ਰੱਖਦੀਆਂ ਹਨ ਕਿ ਜੇ ਦਰਿਆਈ ਪਾਣੀ ਲੁੱਟਣ ਤੋਂ ਬਾਜ ਨਾ ਆਏ ਤਾਂ ‘ਫੇਰ ਭਾਈ ਬਲਵਿੰਦਰ ਸਿੰਘ ਜਟਾਣਾ ਆਊ।’ ਉਸ ਨੇ ਹਕੂਮਤੀ-ਤੰਤਰ ਨੂੰ ਖੁੱਲ੍ਹ ਕੇ ਲਲਕਾਰਿਆ ਤੇ ਸਰਕਾਰ ਨੇ ਗੀਤ ‘ਤੇ ਪਬੰਦੀ ਲਾ ਦਿੱਤੀ। ਅੱਜ ਸਿੱਖ ਅਤੇ ਪੰਜਾਬੀ ਪੂਰੇ ਜਾਹੋ-ਜਲਾਲ ਨਾਲ਼ ਇਸ ਗੀਤ ਦੇ ਬਹਾਨੇ ਅਹਿਦ ਕਰੀ ਦਿਸ ਰਹੇ ਹਨ ਕਿ ਅਸੀਂ ਪੰਜਾਬ ਨੂੰ ਬੰਜਰ ਨਹੀਂ ਹੋਣ ਦਿਆਂਗੇ, ਆਪਣੇ ਹੱਕ ਲੈ ਕੇ ਰਹਾਂਗੇ। ਸਿੱਧੂ ਮੂਸੇਵਾਲਾ ਦੀ ਪੰਥ ਅਤੇ ਪੰਜਾਬ ਪੱਖੀ ਸ਼ਖ਼ਸੀਅਤ ਨੂੰ ਜਾਣਨ-ਪਹਿਚਾਨਣ ਅਤੇ ਉਸ ਦੇ ਕਤਲ ਦੇ ਭੇਦਾਂ ਬਾਰੇ ਸਮਝਣ ਲਈ ਲੇਖਕ ਸੁਰਜੀਤ ਸਿੰਘ ਜਰਮਨੀ ਦੀ ਨਵੀਂ ਛਪੀ ਕਿਤਾਬ ‘ਮੂਸੇਵਾਲਾ ਕੌਣ’ ਜ਼ਰੂਰ ਮੰਗਵਾਓ ਅਤੇ ਪੜ੍ਹੋ।

The post Moosewala Kaun by Surjit Singh Germany appeared first on Fatehnama.

Meri Aatam Katha by Dara Singh
The post Meri Aatam Katha by Dara Singh appeared first on Fatehnama.

Hitler di swe Jivni
The post Hitler di swe Jivni appeared first on Fatehnama.