1947 Partition Books Archives - Fatehnama

Bhagat Singh : Myth Ate Asliyat (Samkalian di Nazar Vich) by: Ajmer Singh
ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਵਿੱਚੋਂ ਭਗਤ ਸਿੰਘ (1907-1931) ਨੇ, ਬਿਨਾਂ ਸ਼ੱਕ, ‘ਲੋਕ ਨਾਇਕ’ ਦਾ ਰੁਤਬਾ ਹਾਸਲ ਕੀਤਾ ਹੋਇਆ ਹੈ। ਉਸ ਨੂੰ ਫਾਂਸੀ ਦੇਣ ਤੋਂ ਤੁਰੰਤ ਬਾਅਦ ਉਸ ਬਾਰੇ ਬਹੁਤ ਸਾਰੀਆਂ ਲੋਕ-ਕਥਾਵਾਂ ਪ੍ਰਚਲਿਤ ਹੋ ਗਈਆਂ ਸਨ । ਲੋਕ-ਕਥਾਵਾਂ ਦੇ ਨਾਇਕ ਪ੍ਰਤੀ ਲੋਕਾਂ ਦੇ ਹਿਰਦਿਆਂ ਅੰਦਰ ਸ਼ਰਧਾ ਤੇ ਪ੍ਰਸੰਸਾ ਦੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ ਅਤੇ ਇਸ ਵਿੱਚੋਂ ਬਹੁਤ ਸਾਰੀਆਂ ਮਿੱਥਾਂ ਦਾ ਜਨਮ ਹੋਣਾ ਸੁਭਾਵਿਕ ਅਮਲ ਹੈ, ਤੇ ਇਹ ਮਿੱਥਾਂ ਸਮਾਂ ਪਾ ਕੇ ਅਸਲੀਅਤ ਨੂੰ ਢੱਕ ਲੈਂਦੀਆਂ ਹਨ । ਪਰ ਇਸ ਮਾਮਲੇ ਵਿਚ ਇਹ ਬਚਾਅ ਹੋ ਗਿਐ ਕਿ ਉਸ ਦੇ ਸਾਥੀ ਇਨਕਲਾਬੀਆਂ ਵੱਲੋਂ, ਉਸ ਦੀ ਸ਼ਹੀਦੀ ਤੋਂ ਬਾਅਦ ਉਸ ਬਾਰੇ ਲਿਖੀਆਂ ਲਿਖਤਾਂ ਚੋਖੀ ਮਾਤਰਾ ਵਿਚ ਮੌਜੂਦ ਹਨ । ਥੋੜ੍ਹੀ ਜਿਹੀ ਖੇਚਲ ਕਰ ਕੇ, ਉਨ੍ਹਾਂ ਲਿਖਤਾਂ ਵਿੱਚੋਂ ਅਸਲੀ ਭਗਤ ਸਿੰਘ ਦੇ ਨਕਸ਼ ਉਘੜ ਆਉਂਦੇ ਹਨ। ਇਸ ਪੁਸਤਕ ਦਾ ਮਕਸਦ ਪਾਠਕਾਂ ਨੂੰ ਇਨ੍ਹਾਂ ਲਿਖਤਾਂ ਤੋਂ ਜਾਣੂੰ ਕਰਾਉਣਾ ਹੈ। ਭਗਤ ਸਿੰਘ ਦੇ ਅਜੋਕੇ ਸ਼ਰਧਾਲੂਆਂ ਦੇ ਮੁਕਾਬਲੇ ਉਸ ਦੇ ਸਮਕਾਲੀ ਸਾਥੀਆਂ ਦੇ ਉਸ ਬਾਰੇ ਵਿਚਾਰ ਨਿਸਚੇ ਹੀ ਵਧੇਰੇ ਪ੍ਰਮਾਣਿਕ ਹਨ ਅਤੇ ਭਗਤ ਸਿੰਘ ਨੂੰ ਸਮਝਣ ਲਈ ਵਧੇਰੇ ਸਹਾਇਕ ਹੋ ਸਕਦੇ ਹਨ।

The post Bhagat Singh : Myth Ate Asliyat (Samkalian di Nazar Vich) by: Ajmer Singh appeared first on Fatehnama.

The Ghadar Movement : A Forgotten Struggle by: Rana Preet Gill
The Ghadar Movement was conceived in 1913 in the United States of America by Lala Har Dayal, Kartar Singh Sarabha, Sohan Singh Bhakna, Harnam Singh Tundilat and others, all of them Indian immigrants. The plan was to smuggle arms to India and incite Indians in the British-Indian Army to mutiny. Many Ghadarites, most of them from Punjab, came back to India from the US to participate in the struggle. Owing to lapses in planning and the presence of informers in their midst, the plan ultimately failed and the British came down heavily on the conspirators. Carefully researched and breezily narrated, this book is an accurate portrait of the struggle.

The post The Ghadar Movement : A Forgotten Struggle by: Rana Preet Gill appeared first on Fatehnama.

Punjabnama : vihvi Sadi by Dr. Surjit Singh Germany
20ਵੀਂ ਸਦੀ ਦਾ ਪੰਜਾਬਨਾਮਾ ‘ਦੇਸ਼-ਪੰਜਾਬ’ ਦੇ ਯੋਧਿਆਂ ਵੱਲੋਂ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਨਾਲ ਸਿਰਜਿਆ ਗਿਆ। ਜਿਸ ਵਿੱਚ ਸਦੀ ਦਾ ਹਰੇਕ ਪਲ ਆਪਣੇ ਆਪ ਵਿੱਚ ਇੱਕ ਵੱਖਰਾ ਹੀ ਇਤਿਹਾਸ ਲੁਕਾ ਕੇ ਬੈਠਾ ਹੈ। ਜੇ ਹਰੇਕ ਪਲ ਦਾ ਇਤਿਹਾਸ ਲਿਖਣ ਬੈਠ ਜਾਈਏ ਤਾਂ ਕਾਗ਼ਜ਼ਾਂ ਦੇ ਲੱਖਾਂ ਪੰਨੇ ਭਰਨ ਤੋਂ ਬਾਅਦ ਵੀ ਸਾਰੇ ਘਟਨਾਕ੍ਰਮ ਨੂੰ ਪੂਰੇ ਵਿਸਥਾਰ ਨਾਲ ਨਹੀਂ ਲਿਖ ਸਕਦੇ। ਇਸ ਲਈ ਪੂਰੇ ਸਦੀ ਦੇ ਹਰੇਕ ਦਹਾਕੇ ਦਾ ਵਰਨਣ ਸੰਖੇਪ ਵਿੱਚ ਲਿਖਣ ਦਾ ਯਤਨ ਕੀਤਾ ਹੈ।

‘ਪੰਜਾਬਨਾਮਾ’ ਕਿਤਾਬ ਦਾ ਜਿਲਦ ਦਾ ਡਿਜ਼ਾਈਨ ਵੀ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਜਦੋਂ ਵੈਰੀ ਆਪਣੇ-ਆਪ ਨੂੰ ਬਾਜ਼ ਸਮਝ ਕੇ ਪੰਜਾਬ ਵਾਸੀਆਂ ਨੂੰ ਕੀੜੇ-ਮਕੌੜੇ ਸਮਝ ਕੇ ਪੰਜਾਬ ’ਤੇ ਹਮਲਾਵਰ ਹੋ ਕੇ ਆਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹ ਵਾਕ ‘ਚਿੜੀਓਂ ਸੇ ਮੈਂ ਬਾਜ ਲੜਾਉਂ’ ਸੱਚ ਕਰ ਵਿਖਾਇਆ ਤੇ ਪੂਰੀ ਦੁਨੀਆਂ ’ਤੇ ਹਕੂਮਤ ਕਰਨ ਵਾਲ਼ਾ ਗੋਰਾ ਜੋ ਕਿ ਆਧੁਨਿਕ ਹਥਿਆਰਾਂ ਨਾਲ਼ ਲੈਸ ਪੰਜਾਬ ’ਤੇ ਕਾਬਜ ਹੋਇਆ ਸੀ, ਉਸ ਨੂੰ ਪੰਜਾਬ ਵਾਸੀਆਂ ਨੇ ਚਿੜੀਆਂ ਦੀ ਨਿਆਈ ਫੜ ਕੇ ਥੱਲੇ ਪਾ ਲਿਆ ਤੇ ਅਖ਼ੀਰ ਗੋਰਾ ਸਦੀ ਦੇ ਅੱਧ ਤਕ ਪੰਜਾਬ ਨੂੰ ਛੱਡ ਦੌੜਿਆ ਤੇ ਪਰ ਪੰਜਾਬ ਦੀ ਬਦਨਸੀਬੀ ਸੀ ਕਿ ਉਹਨਾਂ ਨੇ ਆਪਣੇ ਅੰਦਰਲੇ ਦੁਸ਼ਮਣ ਦੀ ਪਛਾਣ ਨਾ ਕੀਤੀ ਤੇ ਫਿਰ ਇਹਨਾਂ ਨੇ ਪੰਜਾਬੀਆਂ ਨੂੰ ਗ਼ੁਲਾਮ ਬਣਾਉਣ ’ਤੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਗੁਰੂ ਦੇ ਖ਼ਾਲਸੇ ਨੇ ਸਦੀ ਦੇ ਅੰਤ ਤਕ ਇਹਨਾਂ ਨੂੰ ਧੁਰ ਦੀ ਟਿਕਟ ਕੱਟ ਕੇ ਦੁਨੀਆਂ ਤੋਂ ਮੁਕਤ ਕਰ ਦਿੱਤਾ ਤੇ ਖ਼ਾਲਸਾ ਕਿਤਾਬ ਦੀ ਪਿਛਲੀ ਜਿਲਦ ਵਿੱਚ ਦਰਸਾਏ ਚਿੱਤਰ ਵਾਂਗ ਨਵੀਂ ਸਦੀ ਵਿੱਚ ਚੜ੍ਹਦੀ ਕਲਾ ਨਾਲ਼ ਪ੍ਰਵੇਸ਼ ਕਰ ਗਿਆ।

The post Punjabnama : vihvi Sadi by Dr. Surjit Singh Germany appeared first on Fatehnama.

Punjab: 1849-1947 by: Sukhdial Singh (Dr.)
ਇਸ ਪੁਸਤਕ ਲੜੀ ਦੀ ਤੀਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਅੰਗ੍ਰੇਜ਼ਾਂ ਦੇ ਕਬਜ਼ੇ 1849 ਈ: ਤੋਂ ਲੈ ਕੇ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਲੇਖਕ ਦੀ ਪਹੁੰਚ-ਵਿਧੀ ਮੌਲਿਕ ਹੈ ਅਤੇ ਬਹੁਤ ਸਾਰੇ ਪੱਖਾਂ ਬਾਰੇ ਉਸਦੇ ਵਿਚਾਰ ਗੌਲਣ-ਯੋਗ ਹਨ ।

The post Punjab: 1849-1947 by: Sukhdial Singh (Dr.) appeared first on Fatehnama.

Punjab da Santap (1947 ton 2015 tak) by Dr. Gurdarshan Singh Dhillon
The post Punjab da Santap (1947 ton 2015 tak) by Dr. Gurdarshan Singh Dhillon appeared first on Fatehnama.

Lahu-Luhan, Vandea, Vadhea-Tukya : PUNJAB by Ishtiaq Ahmed
ਕਈ ਵਾਰ ਧੁੰਦਲੀਆਂ ਯਾਦਾਂ ਪੱਕੀਆਂ ਯਾਦਾਂ ਨਾਲ਼ੋਂ ਵਧੇਰੇ ਜਜ਼ਬਾਤੀ ਕਰਦੀਆਂ ਹਨ। ਇਹੋ ਉਸ ਪੂਰੀ ਪੀੜ੍ਹੀ ਨਾਲ਼ ਹੋਇਆ, ਜੋ ਓਦੋਂ ਬੱਚੇ ਸਨ, ਜਿਨ੍ਹਾਂ ਨੂੰ ੧੯੪੭ ਵਿੱਚ ਭਾਰਤੀ ਉਪਮਹਾਂਦੀਪ ਦੀ ਸਿਆਸੀ ਵੰਡ ਦੇ ਨਤੀਜੇ ਵਜੋਂ ਹੋਏ ਉਜਾੜੇ ਵਿੱਚ ਆਪਣੇ ਮਾਪਿਆਂ ਜਾਂ ਰਿਸ਼ਤੇਦਾਰਾਂ ਸਮੇਤ ਆਪਣੇ ਘਰਾਂ ਤੋਂ ਭੱਜਣਾ ਪਿਆ। ਹਿੰਸਾ, ਜੋ ਉਹਨਾਂ ਨੇ ਵੇਖੀ ਜਿਸ ਵਿੱਚ ਬਹੁਤੀਆਂ ਰਿਪੋਰਟਾਂ ਮੁਤਾਬਕ ਸੈਂਕੜੇ-ਹਜ਼ਾਰਾਂ ਲੋਕ ਕਤਲ, ਅਪੰਗ ਹੋਏ ਅਤੇ ਵੱਖ-ਵੱਖ ਤਰੀਕਿਆਂ ਨਾਲ਼ ਆਪਣੇ ਹੀ ਗੁਆਂਢੀਆਂ-ਮਿੱਤਰਾਂ ਹੱਥੋਂ ਬੇਇਜ਼ਤ ਹੋਏ, ਉਹਨਾਂ ਦੇ ਅੰਤਰਮਨ ਉੱਪਰ ਅਮਿੱਟ ਛਾਪ ਛੱਡ ਗਈ। ਜਿਹੜੇ ਬਚ ਗਏ, ਉਹ ਮਰਦੇ ਦਮ ਤਕ ਇਕੱਠੇ ਜੁੜਦੇ, ਇੱਕ ਦੂਜੇ ਨਾਲ਼ ਆਪਣੇ ਖੁੱਸ ਗਏ ਘਰਾਂ, ਜ਼ਮੀਨਾਂ, ਚਰਾਗਾਹਾਂ ਅਤੇ ਦਰਿਆਵਾਂ ਬਾਰੇ ਗੱਲਾਂ ਕਰਦੇ। ਉਹ ਆਪਣੇ ਪਿਆਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਘਾਟ ਮਹਿਸੂਸ ਕਰਦੇ, ਜਿਸ ਖ਼ੂਨ-ਖ਼ਰਾਬੇ ਵਿੱਚ ਵਗੇ ਲਹੂ ਦੇ ਉਹ ਬੇਵੱਸ ਗਵਾਹ ਸਨ, ਉਹ ਉਹਨਾਂ ਨੂੰ ਡਰਾਉਣੇ ਸੁਪਨੇ ਵਾਂਗ ਡਰਾਉਂਦਾ ਰਹਿੰਦਾ।

The post Lahu-Luhan, Vandea, Vadhea-Tukya : PUNJAB by Ishtiaq Ahmed appeared first on Fatehnama.

Pakistan Mail (Novel) by: Khushwant Singh (Journalist)
ਇਸ ਨਾਵਲ ਦਾ ਨਾਇਕ ਜੱਗਾ, ਡਾਕੂ ਹੋਣ ਦੇ ਬਾਵਜੂਦ ਚੰਗੇ ਮਨੁੱਖ ਦੀ ਵਧੀਆ ਮਿਸਾਲ ਹੈ । ਉਹ ਦੇਸ਼ ਵੰਡ ਤੋਂ ਪੈਦਾ ਹੋਏ ਗ਼ੈਰ ਕੁਦਰਤੀ ਵਰਤਾਰੇ ਵਿਚ ਵੀ ਨਹੀਂ ਡੋਲਦਾ । ਉਹ ਨੂਰਾਂ ਨਾਲ ਆਪਣਾ ਪ੍ਰੇਮ ਪੁਗਾਉਣ ਖਾਤਰ ਕਿਸੇ ਵੀ ਹਦ ਤੱਕ ਜਾ ਸਕਦਾ ਹੈ । 1947 ਦੇ ਅਣਮਨੁੱਖੀ ਮਾਹੌਲ ਵਿਚ ਵੀ ਮਾਨਵਤਾ ਦੇ ਮੋਹ ਨਾਲ ਜੁੜੀਆਂ ਤੰਦਾਂ ਨਹੀਂ ਟੁੱਟਣ ਦਿੰਦਾ । ਉਹ ਕਾਨੂੰਨਦਾਨਾਂ, ਨੀਤੀਵਾਨਾਂ, ਪ੍ਰਸ਼ਾਸਕਾਂ ਤੇ ਧਰਮ ਦੀ ਆੜ ਵਿਚ ਬੈਠਣ ਵਾਲਿਆਂ ਨੂੰ ਲਤਾੜਦਾ ਚਲਾ ਜਾਂਦਾ ਹੈ । ਪਾਕਿਸਤਾਨ ਮੇਲ ਦਾ ਸੱਚ ਕਹਾਣੀ ਦੇ ਰਸ ਤੱਕ ਸੀਮਤ ਨਹੀਂ । ਲੇਖਕ ਨੇ ਸਮੇਂ ਦੇ ਸੱਚ ਨੂੰ ਜਿਸ ਬਰੀਕ ਬੀਨੀ ਨਾਲ ਦੇਖਿਆ ਤੇ ਪੇਸ਼ ਕੀਤਾ ਹੈ ਇਸਦੀ ਮਿਸਾਲ ਲੱਭਣੀ ਔਖੀ ਹੈ । ਬਿਆਨ ਦੀ ਸੰਖੇਪਤਾ ਤੇ ਪਾਤਰਾਂ ਨਾਲ ਹਮਦਰਦੀ ਇਸ ਨਾਵਲ ਦੇ ਵਿਸ਼ੇਸ਼ ਗੁਣ ਹਨ । ਪੰਜਾਬੀ ਵਿਚ ਇਹ ਨਾਵਲ ਪਹਿਲੀ ਵਾਰ ਅੱਧੀ ਸਦੀ ਪਹਿਲਾਂ ਛਪਿਆ ਸੀ । ਸਮਾਂ ਜਿਉਂ ਜਿਉਂ ਸੰਤਾਲੀ ਦੀਆਂ ਘਟਨਾਵਾਂ ਤੋਂ ਦੂਰ ਜਾ ਰਿਹਾ ਹੈ ‘ਪਾਕਿਸਤਾਨ ਮੇਲ’ ਵਧੇਰੇ ਮਕਬੂਲ ਹੋ ਰਿਹਾ ਹੈ ।

The post Pakistan Mail (Novel) by: Khushwant Singh (Journalist) appeared first on Fatehnama.

Punjab Da Ujaara by: Sohan Singh Seetal (Giani)
ਇਸ ਪੁਸਤਕ ਵਿਚ 1947 ਦੀ ਵੰਡ ਸਮੇਂ ਉਜੜ ਕੇ ਆਏ ਪਰਿਵਾਰਾਂ ਦਾ ਹਾਲ ਦੱਸਿਆ ਹੈ । ਉਸ ਸਮੇਂ ਲੇਖਕ ਨੇ ਜੋ ਕੁਝ ਵੇਖਿਆ, ਸੁਣਿਆ ਉਸ ਨੂੰ ਸੱਚਾ ਸਮਝਦਿਆ ਇਸ ਪੁਸਤਕ ਵਿਚ ਦਰਜ ਕਰ ਦਿੱਤਾ ਹੈ ।

16 ਅਗਸਤ 1946 ਈ. ਨੂੰ ਹੋਏ ਕਲਕੱਤੇ ਅੰਦਰ ਹਿੰਦੂ ਮੁਸਲਮਾਨ ਦੰਗਿਆਂ ਵਿੱਚ ਸਿੱਖਾਂ ਦੀ ਭੂਮਿਕਾ ।

“ਇਸ ਸਾਰੇ ਫ਼ਸਾਦ ਵਿੱਚ ਸਿੱਖ ਬਿਲਕੁਲ ਤਰਫੈਣ ਰਹੇ ਸਨ।ਉਹਨਾਂ ਉਹ ਜੱਸ ਹਾਸਲ ਕੀਤਾ, ਜੋ ਕਲਗ਼ੀਧਰ ਦੇ ਬੱਚਿਆ ਦੀ ਸ਼ਾਨ ਨੂੰ ਉੱਚਾ ਕਰਨ ਵਾਲਾ ਸੀ।

ਕਲਕੱਤੇ ਵਿੱਚ ਚੱਲਣ ਵਾਲੀਆਂ ਲਾਰੀਆਂ ਤੇ ਕਾਰਾਂ ਦਾ ਬਹੁਤ ਹਿੱਸਾ ਸਿੱਖਾਂ ਦੇ ਹੱਥ ਸੀ।

ਨੌਜਵਾਨ ਸਿੰਘ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਲਾਰੀਆਂ ‘ਤੇ ਚੜ੍ਹ ਕੇ ਮੱਚਦੇ ਭਾਂਬੜਾਂ ਵਿੱਚ ਫਿਰਨ ਲੱਗੇ। ਜੇ ਕਿਤੇ ਥੋੜ੍ਹੇ ਹਿੰਦੂ ਬਹੁਤੇ ਮੁਸਲਮਾਨਾਂ ਦੇ ਘੇਰੇ ਵਿੱਚ ਕਾਬੂ ਆਏ ਹੋਏ ਵੇਖੇ, ਤਾਂ ਉਹਨਾਂ ਨੂੰ ਓਥੋਂ ਕੱਢ ਕੇ ਗੁਰਦੁਆਰੇ ਪਹੁੰਚਾਇਆ ਤੇ ਜੇ ਕਿਤੇ ਕੁਝ ਮੁਸਲਮਾਨ ਬਹੁਤੇ ਹਿੰਦੂਆਂ ਦੇ ਘੇਰੇ ਵਿੱਚ ਵੇਖੇ, ਤਾਂ ਉਹਨਾਂ ਨੂੰ ਵੀ ਓਸੇ ਤਰ੍ਹਾਂ ਆਪਣੀ ਰਾਖੀ ਵਿੱਚ ਲੈ ਕੇ ਗੁਰਦੁਆਰੇ ਅੰਦਰ ਥਾਂ ਦਿੱਤੀ ।

ਹਿੰਦੂਆਂ ਦੇ ਕਬਜ਼ੇ ਵਿੱਚੋਂ ਮੁਸਲਮ ਬੀਬੀਆਂ ਤੇ ਮੁਸਲਮਾਨਾਂ ਦੇ ਕਬਜ਼ੇ ਵਿੱਚੋਂ ਹਿੰਦੂ ਦੇਵੀਆਂ ਕੱਢ ਕੇ ਗੁਰਦੁਆਰੇ ਪਹੁੰਚਾਈਆਂ, ਜੋ ਪਿੱਛੋਂ ਅਮਨ ਹੋਣ ਉੱਤੇ ਉਹਨਾਂ ਦੇ ਅਸਲੀ ਘਰਾਂ ਵਿੱਚ ਭੇਜੀਆਂ ਗਈਆ। ਕਿਤੇ ਇੱਕ ਦੇਵੀ ਦੀ ਪਤ ਵੀ ਖ਼ਤਰੇ ਵਿੱਚ ਸੁਣੀ, ਤਾਂ ਬਿਨਾਂ ਹਿੰਦੂ ਮੁਸਲਮ ਵਿਤਕਰੇ ਦੇ ਸਿੰਘ ਓਥੇ ਜਾ ਪੁੱਜੇ ਤੇ ਜਾਨ ਹੀਲ ਕੇ ਉਸ ਦੀ ਇੱਜ਼ਤ ਬਚਾਈ ਤੇ ਆਪਣੀ ਭੈਣ ਸਮਝ ਕੇ ਉਸਦੀ ਪਤ ਦੀ ਰਾਖੀ ਕੀਤੀ।

ਏਥੇ ਹੀ ਬੱਸ ਨਹੀਂ, ਬੇਘਰਿਆਂ ਨੂੰ ਆਸਰਾ ਤੇ ਭੁੱਖਿਆਂ ਨੂੰ ਰੋਟੀ ਦੇਣ ਲਈ ਖਾਲਸੇ ਨੇ ਵਿੱਤੋਂ ਵੱਧ ਕੇ ਸੇਵਾ ਕੀਤੀ। ਕਲਕੱਤੇ ਵਰਗੇ ਸ਼ਹਿਰ ਵਿੱਚ ਆਟੇ ਦਾ ਰਾਸ਼ਣ ਹੁੰਦਿਆਂ ਹੋਇਆਂ ਵੀ ਸਿੱਖਾਂ ਨੇ ਕਈ ਦਿਨਾਂ ਤੱਕ 60 ਹਜ਼ਾਰ ਹਿੰਦੂ ਮੁਸਲਮਾਨਾਂ ਨੂੰ ਰੋਟੀ ਦਿੱਤੀ।

ਜਦੋਂ ਬਾਹਰ ਬਾਜ਼ਾਰਾਂ ਵਿੱਚ ਹਿੰਦੂ ਨੂੰ ਵੇਖ ਕੇ ਮੁਸਲਮਾਨ ਤੇ ਮੁਸਲਮਾਨ ਨੂੰ ਵੇਖ ਕੇ ਹਿੰਦੂ ਬਿਨਾਂ ਸੋਚੇ ਸਮਝੇ ਜਾਂ ਬਿਨਾਂ ਕਿਸੇ ਨਿੱਜੀ ਵੈਰ ਦੇ ਛੁਰਾ ਮਾਰ ਦੇਂਦਾ ਸੀ, ਉਸ ਵੇਲੇ ਗੁਰਦੁਆਰੇ ਅੰਦਰ ਦੋਵੇਂ ਧਿਰਾਂ ਇਕੱਠੇ ਬੈਠੇ ਰੋਟੀ ਖਾਂਦੀਆਂ ਸਨ। ਕਿਸੇ ਦੀ ਹਿੰਮਤ ਨਹੀਂ ਸੀ ਕਿ ਇੱਕ ਦੂਜੇ ਨੂੰ ਬੁਰੀ ਨਜ਼ਰ ਨਾਲ ਵੇਖ ਵੀ ਸਕੇ। ਓਸੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦਾ ਰਾਜ ਸੀ । ਕੁਝ ਹਿੰਦੂ ਤੇ ਮੁਸਲਮਾਨ ਸਿੱਖਾਂ ਨਾਲ ਨਾਰਾਜ਼ ਵੀ ਸਨ। ਉਹ ਇਸ ਵਾਸਤੇ ਕਿ ਸਿੱਖ ਉਹਨਾਂ ਦੇ ਵਿਰੋਧੀਆਂ ਦੀ ਜਾਨ ਤੇ ਇੱਜਤ ਦੀ ਰਾਖੀ ਕਰਦੇ ਹਨ, ਪਰ ਸਿੱਖ ਆਪਣੀ ਮਰਯਾਦਾ ਅਨੁਸਾਰ ਆਪਣੇ ਕੰਮ ਵਿੱਚ ਜੁੱਟੇ ਰਹੇ।

ਉਹਨਾ ਦੀ ਅਥੱਕ ਘਾਲਣਾ ਦਾ ਸਦਕਾ ਕਲਕੱਤੇ ਵਿੱਚ ਅਮਨ ਹੋ ਗਿਆ। ਸੱਚੀ ਗੱਲ ਏਹਾ ਹੈ ਕਿ ਓਥੇ ਪੁਲੀਸ ਅਮਨ ਬਹਾਲ ਨਹੀਂ ਕਰ ਸਕੀ, ਸਗੋਂ ਸਿੱਖਾਂ ਨੇ ਕੀਤਾ। “

The post Punjab Da Ujaara by: Sohan Singh Seetal (Giani) appeared first on Fatehnama.

Deeve Di Lo by: Giani Sohan Singh Seetal
947 ਵਿਚ ਲੇਖਕ ਆਪਣਾ ਪਿੰਡ ਛੱਡ ਕੇ ਤੁਰੇ ਸੀ ਉਸ ਵੇਲੇ ਦਾ ਹਾਲ ਇਸ ਨਾਵਲ ਰਾਹੀਂ ਪੇਸ਼ ਕੀਤਾ ਹੈ । ਇਸ ਨਾਵਲ ਦਾ ਮੁੱਖ ਪਾਤਰ ‘ਯੂਸਫ’ ਹੈ ।

The post Deeve Di Lo by:  Giani Sohan Singh Seetal appeared first on Fatehnama.

Ichogil Nehar Tak by: Giani Sohan Singh Seetal
ਇਹ ਨਾਵਲ ਉਹਨਾਂ ਸੂਰਬੀਰਾਂ ਨੂੰ ਸਮਰਪਿਤ ਕੀਤਾ ਹੈ ਜੋ ਹਿੰਦ-ਪਾਕ ਜੰਗ ਵਿਚ ਰੱਖਿਆ ਵਾਸਤੇ ਲੜਦੇ ਹੋਏ ਸ਼ਹੀਦ ਹੋਏ ਸਨ । ਇਸ ਨਾਵਲ ਵਿਚ 1965 ਹਿੰਦ-ਪਾਕ ਦੀ ਜੰਗ ਦਾ ਹਾਲ ਇਕ ਫੌਜੀ ਪਾਤਰ ਰਾਹੀਂ ਦੱਸਿਆ ਹੈ ।

The post Ichogil Nehar Tak by: Giani Sohan Singh Seetal appeared first on Fatehnama.